@dp_continue
@dp_continue

✝ ਮਸੀਹੀ ਪਰਿਵਾਰ

ਯਿਸੂ ਮਸੀਹ ਦੀਆਂ ਗੱਲਾਂ

ਸਲਾਮ ਕਰੋ ਇਨ੍ਹਾਂ ਲੋਕਾਂ ਨੂੰ ਜਿਹੜੇ ਸਾਡੇ ਲਈ ਦਿਨ ਰਾਤ ਇੱਕ ਕਰਕੇ ਲਗਾਤਾਰ ਮਿਹਨਤ ਕਰ ਰਹੇ ਹਨ। #SaluteToProtector #🦠 LATEST ਕੋਰੋਨਾ Updates 📜 #💰 ਕੋਰੋਨਾ PM Care Fund 🤝🏻 #😷 ਕੋਰੋਨਾ News #🌼ਮੋਟੀਵੇਸ਼ਨ
#🦠 LATEST ਕੋਰੋਨਾ Updates 📜 ਹੱਥ ਧੌਣਾਂ ਜਰੂਰੀ ਹੈ ਨਈ ਤੇ ਜਾਨ ਤੋਂ ਹੱਥ ਧੌ ਬੈਠੋਗੇ। #Covid19 #CoronaVirusUpdate #CovidPandemic #Stayathome #StayAlert #StayHealthy #PunjabNews #NewsinPunjabi #Handwash #Modi #Captain #Goodthinks
ਉਸਨੇ ਉਸ ਔਰਤ ਨੂੰ ਆਖਿਆ, “ਹੇ ਪਿਆਰੀ ਇਸਤਰੀ! ਤੂੰ ਆਪਣੇ ਵਿਸ਼ਵਾਸ ਕਾਰਣ ਚੰਗੀ ਹੋਈ ਹੈਂ। ਖੁਸ਼ ਰਹਿ! ਹਣ ਤੂੰ ਕੋਈ ਹੋਰ ਤਕਲੀਫ਼ ਨਹੀਂ ਝੱਲੇਂਗੀ।” ਮਰਕੁਸ 5:34 #✝️ ਯਿਸੂ ਮਸੀਹ
#✝️ ਯਿਸੂ ਮਸੀਹ ਕਾਸੇ ਦੀ ਵੀ ਚਿੰਤਾ ਨਾ ਕਰੋ। ਪਰ ਹਰ ਹਾਲਤ ਵਿੱਚ, ਪਰਮੇਸ਼ੁਰ ਨੂੰ ਉਹ ਪੁਛਦਿਆਂ ਹੋਇਆਂ ਪ੍ਰਾਰਥਨਾ ਕਰੋ ਜੋ ਤੁਹਾਨੂੰ ਲੋੜੀਂਦਾ ਹੈ। ਅਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸਦਾ ਸ਼ੁਕਰਾਨਾ ਕਰੋ। ਫ਼ਿਲਿੱਪੀਆਂ ਨੂੰ 4 : 6
#✝️ ਯਿਸੂ ਮਸੀਹ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪਵੇਗਾ ਸਗੋਂ ਸ਼ਾਂਤ ਰਹੋ। ਯਹੋਵਾਹ ਤੁਹਾਡੇ ਲਈ ਯੁਧ ਕਰੇਗਾ।” ਕੂਚ 14 :14
28 “ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। (ਮੱਤੀ 11:28) #✝️ ਯਿਸੂ ਮਸੀਹ