@drsukhwindar
@drsukhwindar

ĎŔ SÙĶH

D.O.B 20 March

#

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ

ਜਰੂਰੀ .....ਜਰੂਰੀ..... ਜਰੂਰੀ....ਜਰੂਰੀ .....ਜਰੂਰੀ..... ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਵਲੋੰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਰਿਹਾਇਸ਼, ਬਿਜਲੀ ਪਾਣੀ, ਬਾਥਰੂਮ ਅਤੇ ਲੰਗਰ ਪਾਣੀ ਦਾ ਪਰਬੰਧ ਕੀਤਾ ਜਾਵੇਗਾ। ਸੋ ਪ੍ਰਭਾਵਿਤ ਪਰਿਵਾਰ ਸਾਨੂੰ ਅੱਗੇ ਦਿੱਤੇ ਨੰਬਰਾੰ ਤੇ ਸੰਪਰਕ ਕਰਨ। ਕਾਲਜ ਤੱਕ ਆਉਣ ਲਈ ਮੁਫ਼ਤ ਬੱਸ ਸੇਵਾ ਵੀ ਦਿੱਤੀ ਜਾਵੇਗੀ। ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਕੋਟ ਈਸੇ ਖਾਂ ਤੋਂ ਮਖੂ ਰੋਡ ਤੇ ਪਿੰਡ ਮੰਦਰ ਦੇ ਕੋਲ ਮੁੱਖ ਰੋਡ ਤੇ ਹੈ। ਸੰਪਰਕ ਨੰਬਰ 9815404754, 9914910509, 9780218341 ਮਖੂ, ਕੋਟ ਈਸੇ ਖਾੰ, ਜੋਗੇਵਾਲਾ, ਧਰਮਕੋਟ ਵਾਲੇ ਦੋਸਤਾੰ ਨੂੰ ਖ਼ਾਸ ਕਰਕੇ ਤੇ ਬਾਕੀ ਸਾਰੇ ਦੋਸਤਾੰ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋੰ ਵੱਧ ਸ਼ੇਅਰ ਕਰੋ ਤਾਂ ਜੋ ਪੀੜਤ ਪਰਿਵਾਰਾਂ ਦੀ ਮਦਦ ਕਰ ਸਕੀਏ #ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ #ਕਰ ਭਲਾ,ਹੋ ਭਲਾ,ਅੰਤ ਭਲੇ ਦਾ ਭਲਾ 👏 #ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ #ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
355 ਨੇ ਵੇਖਿਆ
17 ਘੰਟੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ