INSTALL
@etvbharatpunjab
ETV Bharat Punjab
@etvbharatpunjab
•
News Publisher
81,980
फॉलोअर्स
0
फॉलोइंग
30,178
पोस्ट
ETV Bharat
Follow
ETV Bharat Punjab
667 ने देखा
•
#❄️ਠੰਡ 'ਚ ਸੋਹਣੇ ਪੰਜਾਬ ਦੀਆਂ ਤਸਵੀਰਾਂ🥶
ਅੱਜ ਪੰਜਾਬ ਦੇ 15 ਜ਼ਿਲ੍ਹਿਆਂ 'ਚ ਭਾਰੀ ਮੀਂਹ, ਪਹਾੜਾਂ 'ਚ ਵੀ ਅਲਰਟ, ਘੁੰਮਣ ਜਾਣੋ ਤੋਂ ਪਹਿਲਾਂ ਜਾਣੋ ਮੌਸਮ ਅੱਪਡੇਟ
ਮੌਸਮ ਵਿਭਾਗ ਵਲੋਂ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ। ਹਿਮਾਚਲ ਵਿੱਚ ਵੀ ਮੌਸਮ ਖਰਾਬ। ਜਾਣੋ 30 ਜਨਵਰੀ ਤੱਕ ਕਿਵੇਂ ਰਹੇਗਾ ਮੌਸਮ?
8
12
कमेंट
ETV Bharat Punjab
389 ने देखा
•
#☔ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ, ਵਧੇਗੀ ਠੰਡ!
ਬਸੰਤ ਪੰਚਮੀ ਵਿਚਾਲੇ ਮੀਂਹ, ਆਮ ਲੋਕਾਂ ਤੇ ਕਿਸਾਨਾਂ ਲਈ ਰਾਹਤ ਜਾਂ ਆਫ਼ਤ?
ਪੰਜਾਬ ਵਿੱਚ ਮੀਂਹ, ਕੀ ਹੋਰ ਵਧੇਗੀ ਠੰਢ? ਹੋਰ 2 ਦਿਨ ਕਿਤੇ ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ।
10
16
कमेंट
ETV Bharat Punjab
543 ने देखा
•
#🇮🇳ਟ੍ਰਾਈ-ਕਲਰ ਸਪੈਸ਼ਲ🍡
77ਵਾਂ ਗਣਤੰਤਰ ਦਿਵਸ: ਆਪਣੇ ਬੱਚਿਆਂ ਨੂੰ ਫੈਂਸੀ ਡਰੈਸ ਲਈ ਕਰੋ ਤਿਆਰ, ਜਾਣੋ ਟਿਪਸ
ਆਉਂਦੇ ਸੋਮਵਾਰ 26 ਜਨਵਰੀ, 2026 ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਕੂਲਾਂ-ਕਾਲਜਾਂ ਵਿੱਚ ਤਿਆਰੀਆਂ ਸ਼ੁਰੂ।
11
14
कमेंट
ETV Bharat Punjab
528 ने देखा
•
#🥶ਪੰਜਾਬ 'ਚ ਹੋਰ ਵਧੇਗੀ ਠੰਡ, ਮੀਂਹ ਦਾ ਅਲਰਟ!
ਅੰਮ੍ਰਿਤਸਰ ਸਣੇ 3 ਜ਼ਿਲ੍ਹਿਆਂ 'ਚ ਅੱਜ ਭਾਰੀ ਮੀਂਹ, ਜਾਣੋ ਬਾਕੀ ਥਾਵਾਂ ਲਈ ਵੀ ਮੌਸਮ ਅੱਪਡੇਟ
ਅੱਜ (ਵੀਰਵਾਰ) ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਵਲੋਂ ਅੱਜ ਸੂਬੇ ਭਰ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦਾ ਅਲਰਟ।
7
9
कमेंट
ETV Bharat Punjab
395 ने देखा
•
#🏋️♂️ ਸਿਹਤ ਸੰਬੰਧੀ ਸੁਝਾਅ
ਖੁਦ ਦਾ ਪੁੱਤ ਔਟਿਜ਼ਮ ਤੋਂ ਪੀੜਤ, ਇਲਾਜ ਲਈ ਮੰਗੇ ਗਏ ਲੱਖਾਂ ਰੁਪਏ, ਹੁਣ ਅਜਿਹੇ ਹੋਰ ਬੱਚਿਆਂ ਨੂੰ ਦੇ ਰਹੇ ਫ੍ਰੀ ਇਲਾਜ
ਔਟਿਜ਼ਮ ਸ਼ਿਕਾਰ ਬੱਚੇ ਦੇ ਪਿਤਾ ਵੱਲੋਂ ਅਨੋਖਾ ਉਪਰਾਲਾ। ਅਜਿਹੇ ਬੱਚਿਆਂ ਲਈ ਮੁਫ਼ਤ ਵਿੱਚ ਦੇ ਰਿਹਾ ਇਲਾਜ। ਥੈਰੇਪਿਸਟ ਤੇ ਹੋਰ ਟ੍ਰੇਨਰਾਂ ਦਾ ਵੀ ਸਾਥ।
14
12
कमेंट
ETV Bharat Punjab
427 ने देखा
•
#☔️ਪੰਜਾਬ 'ਚ ਠੰਡ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਵਿੱਚ ਕਿੱਥੇ-ਕਿੱਥੇ ਭਾਰੀ ਮੀਂਹ ਨੂੰ ਲੈ ਕੇ ਔਰੇਂਜ ਅਲਰਟ? ਤਾਜ਼ਾ ਮੌਸਮ ਅੱਪਡੇਟ
Punjab Weather Update: ਪੰਜਾਬ ਵਿੱਚ 2-3 ਦਿਨ ਮੀਂਹ ਦਾ ਅਲਰਟ। ਜਾਣੋ 24 ਜਨਵਰੀ ਤੱਕ ਮੌਸਮ ਅੱਪਡੇਟ।
12
14
कमेंट
ETV Bharat Punjab
504 ने देखा
•
#☔️ਪੰਜਾਬ 'ਚ ਠੰਡ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ
ਪੰਜਾਬ 'ਚ 2 ਦਿਨ ਮੀਂਹ ਦਾ ਅਲਰਟ, ਜਾਣੋ ਫ਼ਸਲਾਂ ਲਈ ਕਿਵੇਂ ਰਹੇਗਾ ਮੌਸਮ?
ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 22 ਅਤੇ 23 ਜਨਵਰੀ ਨੂੰ ਮੀਂਹ ਦੀ ਸੰਭਾਵਨਾ। ਮੀਂਹ ਨਾਲ ਮੁੜ ਤੋਂ ਘੱਟ ਸਕਦਾ ਤਾਪਮਾਨ।
14
13
कमेंट
ETV Bharat Punjab
494 ने देखा
•
#🙏ਅੱਜ ਦਾ ਹੁਕਮਨਾਮਾ
7 ਮਾਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
Hukamnama 20 January : ਅੱਜ ਦਾ ਹੁਕਮਨਾਮਾ (20 ਜਨਵਰੀ, 2026, ਮੰਗਲਵਾਰ)
15
12
कमेंट
ETV Bharat Punjab
505 ने देखा
•
#📈3 ਲੱਖ ਰੁਪਏ ਤੋਂ ਪਾਰ ਹੋਈ ਚਾਂਦੀ ਦੀ ਕੀਮਤ
ਚਾਂਦੀ 3 ਲੱਖ ਤੋਂ ਪਾਰ, ਜਾਣੋ ਪੰਜਾਬ ਸਣੇ ਹੋਰ ਸ਼ਹਿਰਾਂ ਵਿੱਚ ਸੋਨੇ ਦੇ ਰੇਟ
ਭਾਰਤ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ। ਚਾਂਦੀ ₹3 ਲੱਖ ਪ੍ਰਤੀ ਕਿਲੋਗ੍ਰਾਮ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਈ ਹੈ।
16
11
कमेंट
ETV Bharat Punjab
520 ने देखा
•
#☔️ਪੰਜਾਬ 'ਚ ਠੰਡ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਵਿੱਚ ਮੁੜ ਮੀਂਹ ਦਾ ਅਲਰਟ, ਜਾਣੋ ਕਿਵੇਂ ਚੱਲ ਰਿਹਾ ਠੰਢ ਦਾ ਮਿਜਾਜ਼?
ਆਉਣ ਵਾਲੇ ਦਿਨਾਂ ਅੰਦਰ ਮੌਸਮ ਵਿਭਾਗ ਵਲੋਂ ਪੰਜਾਬ ਵਿੱਚ ਮੀਂਹ ਦੀ ਭੱਵਿਖਬਾਣੀ। ਜਾਣੋ ਕਿਵੇਂ ਰਹੇਗਾ 22 ਜਨਵਰੀ ਤੱਕ ਮੌਸਮ?
10
15
कमेंट
Your browser does not support JavaScript!