INSTALL
@etvbharatpunjab
ETV Bharat Punjab
@etvbharatpunjab
•
News Publisher
81,918
फॉलोअर्स
0
फॉलोइंग
30,099
पोस्ट
ETV Bharat
Follow
ETV Bharat Punjab
482 ने देखा
•
3 दिन पहले
#🆕13 ਨਵੰਬਰ ਦੀਆਂ ਅਪਡੇਟਸ🗞
'ਕੈਰੀ ਆਨ ਜੱਟਾ 4' ਵਿੱਚ ਨਜ਼ਰ ਆਉਣਗੇ ਮਰਹੂਮ ਅਦਾਕਾਰ ਜਸਵਿੰਦਰ ਭੱਲਾ, ਇਸ ਤਕਨੀਕ ਦੀ ਕੀਤੀ ਜਾਵੇਗੀ ਵਰਤੋਂ
ਮਰਹੂਮ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਆਉਣ ਵਾਲੀ ਪੰਜਾਬੀ ਫਿਲਮ 'ਕੈਰੀ ਆਨ ਜੱਟਾ 4' ਵਿੱਚ AI ਦੀ ਮਦਦ ਨਾਲ ਨਜ਼ਰ ਆਉਣਗੇ।
9
16
कमेंट
ETV Bharat Punjab
808 ने देखा
•
4 दिन पहले
#🤔ਧਰਮਿੰਦਰ ਦੇ ਦਿਹਾਂਤ ਬਾਰੇ ਭੰਬਲਭੂਸੇ 'ਚ ਫੈਨਜ਼❗
ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਅਦਾਕਾਰ ਦੀ ਸਿਹਤ ਨੂੰ ਲੈ ਕੇ ਪਰਿਵਾਰ ਨੇ ਚੁੱਕਿਆ ਇਹ ਵੱਡਾ ਕਦਮ
ਅਦਾਕਾਰ ਧਰਮਿੰਦਰ ਨੂੰ ਉਨ੍ਹਾਂ ਦੇ ਪਰਿਵਾਰ ਦੀ ਬੇਨਤੀ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਇਹ ਗੱਲ ਉਨ੍ਹਾਂ ਦੇ ਡਾਕਟਰ ਨੇ ਬੁੱਧਵਾਰ ਸਵੇਰੇ ਦੱਸੀ।
12
3
कमेंट
ETV Bharat Punjab
386 ने देखा
•
4 दिन पहले
#🆕12 ਨਵੰਬਰ ਦੀਆਂ ਅਪਡੇਟਸ🗞
ਸ਼ੀਤ ਲਹਿਰ ਦੀ ਐਂਟਰੀ, ਜਾਣੋ ਕਿੱਥੇ-ਕਿੱਥੇ ਚੱਲਣਗੀਆਂ ਠੰਢੀਆਂ ਹਵਾਵਾਂ, ਪੰਜਾਬ ਦਾ ਵੀ ਮੌਸਮ-ਏ-ਹਾਲ
ਪੰਜਾਬ ਸਣੇ ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਠੰਢ ਦਾ ਜ਼ੋਰ ਪੈਣਾ ਸ਼ੁਰੂ ਹੋ ਰਿਹਾ ਹੈ। ਕਈ ਸੂਬਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ।
15
9
कमेंट
ETV Bharat Punjab
537 ने देखा
•
5 दिन पहले
#🥶ਪੰਜਾਬ ਦੇ ਮੌਸਮ 'ਚ ਹੋਣ ਵਾਲਾ ਵੱਡਾ ਬਦਲਾਅ!☔️
ਠੰਢੀਆਂ ਹਵਾਵਾਂ ਨਾਲ ਵਧੇਗੀ ਠੰਢ, ਜਾਣੋ ਕਿਨ੍ਹਾਂ ਜ਼ਿਲ੍ਹਿਆਂ ਵਿੱਚ ਰਹੇਗਾ ਵੱਧ ਅਸਰ, ਟੁੱਟਾ 45 ਸਾਲ ਦਾ ਰਿਕਾਰਡ
ਪੰਜਾਬ 'ਚ ਵਧੀ ਠੰਢ। ਸ਼ੀਤ ਲਹਿਰ ਦਾ ਅਲਰਟ। ਘੱਟ ਤਾਪਮਾਨ ਨਾਲ 45 ਸਾਲ ਦਾ ਟੁੱਟਿਆ ਰਿਕਾਰਡ।
10
18
कमेंट
ETV Bharat Punjab
484 ने देखा
•
5 दिन पहले
#😟ਨਾਜ਼ੁਕ ਹਾਲਤ 'ਚ ਹਸਪਤਾਲ ਦਾਖਲ ਹੋਏ ਧਰਮਿੰਦਰ
"ਮੇਰੇ ਪਿਤਾ ਠੀਕ ਹਨ", ਝੂਠੀ ਨਿਕਲੀ ਧਰਮਿੰਦਰ ਦੇ ਮੌਤ ਦੀ ਖਬਰ, ਧੀ ਈਸ਼ਾ ਦਿਓਲ ਨੇ ਸਾਂਝੀ ਕੀਤੀ ਪੋਸਟ
ਅਦਾਕਾਰ ਧਰਮਿੰਦਰ ਦੀ ਮੌਤ ਦੀ ਖਬਰ ਇਸ ਸਮੇਂ ਅੱਗ ਵਾਂਗ ਫੈਲ ਰਹੀ ਹੈ। ਹਾਲਾਂਕਿ ਅਦਾਕਾਰ ਦੀ ਧੀ ਨੇ ਇਸ ਖਬਰ ਨੂੰ ਝੂਠ ਦੱਸਿਆ ਹੈ।
8
17
कमेंट
ETV Bharat Punjab
535 ने देखा
•
5 दिन पहले
#😟ਨਾਜ਼ੁਕ ਹਾਲਤ 'ਚ ਹਸਪਤਾਲ ਦਾਖਲ ਹੋਏ ਧਰਮਿੰਦਰ
ਨਹੀਂ ਰਿਹਾ ਪੰਜਾਬ ਦਾ ਪੁੱਤਰ ਧਰਮਿੰਦਰ, 89 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ
ਪੰਜਾਬ ਦਾ ਨਾਂਅ ਪੂਰੀ ਦੁਨੀਆਂ ਵਿੱਚ ਚਮਕਾਉਣ ਵਾਲੇ ਅਦਾਕਾਰ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ।
15
11
कमेंट
ETV Bharat Punjab
506 ने देखा
•
6 दिन पहले
#✊ਪੰਜਾਬ ਯੂਨੀ. 'ਚ ਅੱਜ ਵੱਡਾ ਪ੍ਰਦਰਸ਼ਨ, ਵਧੀ ਸਖ਼ਤੀ
ਪੁਲਿਸ ਛਾਉਣੀ ’ਚ ਤਬਦੀਲ ਹੋਈ ਪੰਜਾਬ ਯੂਨੀਵਰਸਿਟੀ, ਕੈਂਪਸ ਅੰਦਰ ਵਿਦਿਆਰਥੀਆਂ ਦਾ ਵਿਸ਼ਾਲ ਧਰਨਾ
ਪੰਜਾਬ ਯੂਨੀਵਰਸਿਟੀ ਦੇ ਸਾਰੇ ਗੇਟਾਂ 'ਤੇ ਸੁਰੱਖਿਆ ਵਧਾਈ। ਵਿਦਿਆਰਥੀਆਂ ਵੱਲੋਂ ਅੱਜ ਕੈਂਪਸ ਵਿੱਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਸੱਦਾ।
11
12
कमेंट
ETV Bharat Punjab
371 ने देखा
•
6 दिन पहले
#🆕10 ਨਵੰਬਰ ਦੀਆਂ ਅਪਡੇਟਸ🗞
ਸਭ ਤੋਂ ਵੱਡੀ ਕਾਰ ਮਾਰਕੀਟ, ਹਰ ਐਤਵਾਰ ਵਿਕਦੀਆਂ ਕਾਰਾਂ, ਜਾਣੋ ਡੀਲ ਤੋਂ ਲੈ ਕੇ ਕਾਰ ਕੰਡੀਸ਼ਨ ਤੱਕ ਹਰ ਗੱਲ
ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੈਕਿੰਡ-ਹੈਂਡ ਕਾਰ ਬਾਜ਼ਾਰ। ਕਈ ਰਾਜਾਂ ਦੇ ਲੋਕ ਇੱਥੇ ਕਾਰਾਂ ਖਰੀਦਣ ਲਈ ਆਉਂਦੇ।
13
11
कमेंट
ETV Bharat Punjab
433 ने देखा
•
6 दिन पहले
#🥶ਪੰਜਾਬ ਦੇ ਮੌਸਮ 'ਚ ਹੋਣ ਵਾਲਾ ਵੱਡਾ ਬਦਲਾਅ!☔️
ਠੰਢ ਨੇ ਫੜ੍ਹਿਆ ਜ਼ੋਰ, ਜਾਣੋ ਕਿਨ੍ਹਾਂ ਸੂਬਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ
Cold Wave Alert: ਠੰਢ ਦਿਖਾ ਰਹੀ ਅਸਰ। ਕਈ ਸੂਬਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ। ਜਾਣੋ ਮੌਸਮ ਦਾ ਹਾਲ।
12
15
कमेंट
ETV Bharat Punjab
440 ने देखा
•
6 दिन पहले
#🙏ਅੱਜ ਦਾ ਹੁਕਮਨਾਮਾ
25 ਕੱਤਕ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦਾ ਹੁਕਮਨਾਮਾ
ਹੁਕਮਨਾਮਾ ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ ਆਦਿ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ।
16
10
कमेंट
Your browser does not support JavaScript!