ਓਡੀਸ਼ਾ ਸਰਕਾਰ ਨੇ ਰਾਜ ਨੂੰ ਤੰਬਾਕੂ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। 22 ਜਨਵਰੀ, 2026 ਤੋਂ ਸੂਬੇ ਭਰ ਵਿੱਚ ਗੁਟਖਾ, ਪਾਨ ਮਸਾਲਾ, ਬੀੜੀਆਂ, ਸਿਗਰਟ, ਖੈਨੀ ਅਤੇ ਜ਼ਰਦਾ ਸਮੇਤ ਸਾਰੇ ਤੰਬਾਕੂ ਉਤਪਾਦਾਂ ਦੇ ਉਤਪਾਦਨ, ਸਟੋਰੇਜ, ਵੰਡ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। #🚬ਇਸ ਸੂਬੇ 'ਚ ਤੰਬਾਕੂ, ਗੁਟਖਾ, ਪਾਨ ਮਸਾਲਾ ਬੈਨ!