26/01/2026 ਨੂੰ ਗਣਤੰਤਰ ਦਿਵਸ ਮੋਕੇ ਸਰਦਾਰ ਕੁਲਤਾਰ ਸਿੰਘ ਸੰਧਵਾਂ,ਸਪੀਕਰ ਵਿਧਾਨ ਸਭਾ,ਪੰਜਾਬ ਸਰਕਾਰ ਵੱਲੋਂ ਸਪੈਸ਼ਲ ਤੌਰ ਤੇ 255 ਮੰਦਬੁੱਧੀਆਂ ਦੀ ਸੰਭਾਲ ਕਰਨ ਸਬੰਧੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ,ਜਗਰਾਜ ਸਿੰਘ ਇੰਸਾਂ ਨੂੰ ਸਨਮਾਨਿਤ ਕੀਤਾ ਗਿਆ ਹੈ। #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🙏 ਧਾਰਮਿਕ ਤਸਵੀਰਾਂ