♥️ਆਹ "ਬਜ਼ੁਰਗ ਬੇਬੇ-ਬਾਪੂ" ਨੇ ਆਪਣੇ "ਗਵਾਂਢ" ਵਿੱਚ ਰਹਿੰਦੀ "ਧੀ ਦੇ ਵਿਆਹ" ਵਿੱਚ "2 ਤੋਲੇ ਦੀ ਸੋਨੇ ਦੀ ਚੇਨ" ਪਾਈ ਕਹਿੰਦੇ "ਨਿੱਕੀ ਜਿਹੀ" ਹੁੰਦੀ ਸੀ ਜਦੋਂ ਸਾਡੇ "ਘਰ" ਆ ਕੇ "ਖੇਡਦੀ ਹੁੰਦੀ" ਸੀ ਤੇ ਸਾਡੇ ਕੋਈ "ਧੀ ਨਹੀਂ" ਹੈ ਤੇ ਅਸੀਂ ਇਸ ਨੂੰ ਆਪਣੀ "ਧੀ" ਮੰਨਦੇ ਹਾਂ। "ਬੇਬੇ" ਨਾਲੇ ਤਾਂ "ਵਿਉਹਤਾ ਕੁੜੀ" ਨੂੰ "ਚੁੱਪ ਕਰਾਈ" ਜਾਵੇ ਨਾਲੇ ਕਹੀ ਜਾਵੇ "ਪੁੱਤ ਤੇਰੇ ਦੋ ਮਾਵਾਂ ਦੋ ਪਿਓ ਐ ਤੂੰ ਕਿਉਂ ਰੋਈ ਜਾਂਦੀ ਐ" ਹੈ ਕਮਲੀ ਅਸੀਂ "ਸੋਨੇ ਚ ਮੜ ਦਿਆਂਗੇ ਆਵਦੀ ਗੁੱਡੀ ਨੂੰ"।
ਆਪ "ਮੋਹ ਪਿਆਰ" ਦੀਆਂ "ਤੰਦਾਂ" ਸਿਰਫ "ਪਿੰਡਾਂ ਵਾਲੇ ਲੋਕਾਂ" ਦੇ "ਹਿੱਸੇ" ਆਈਆਂ ਸ਼ਹਿਰਾਂ ਵਿੱਚ ਤਾਂ ਲੋਕਾਂ ਨੂੰ "ਆਂਢ ਗੁਆਂਡ" ਦੀ "ਸਾਰ ਨਹੀਂ ਹੁੰਦੀ" #🌼ਮੋਟੀਵੇਸ਼ਨ