@gulfwale
@gulfwale

ਗਲਫ ਵਾਲੇ-Gulf wale

Gulf ਵਾਲੇ fb page, helo, Share chat app ਨਾਲ ਜੁੜੋ

🤓 ਪੜ੍ਹਾਈ ਵੀ - ਮਸਤੀ ਵੀ - ਆ ਜਿਨ੍ਹਾਂ ਨੂੰ 300 ਕਿਲੋਮੀਟਰ ਦੂਰੀ ਤੋਂ ਪਹਾੜ ਦਿਖੀ ਜਾ ਰਹੇ ਐ , ਉਹਨਾਂ ਨੂੰ ਇਹੋ ਸਲਾਹ ਐ ਕੇ ਸੁਧਰ ਜਾਵੋ ਪਤੰਦਰੋ ਨੀ ਤਾਂ ਅਸਮਾਨ ਵਿੱਚ ਝੋਟੇ ਤੇ ਬੈਠਾ ਯਮਰਾਜ ਵੀ ਤੁਹਾਨੂੰ ਦਿਖਣ ਲੱਗ ਪੈਣਾ ਐ ਇਸ ਲਈ . . Stay Home Stay Safe Kalola e Bass Facebook | Page & GrouP ਕਲੋਲਾ ਵਾਲੀਆਂ ਪੋਸਟਾਂ ਦੇਖਣ ਲਈ ਸਾਡੇ ਕਲੋਲਾ ਏ ਬੱਸ ਫੇਸਬੁੱਕ ਪੇਜ਼ ਅਤੇ ਫੇਸਬੁੱਕ ਗਰੁੱਪ ਨਾਲ ਜੁੜੋ ਜੀ । - ShareChat
#🤓 ਪੜ੍ਹਾਈ ਵੀ - ਮਸਤੀ ਵੀ #😎ਪੁੱਠੇ ਕੰਮ😎 #😜 ਕਲੋਲਾਂ #🤣ਮਸਤੀ #🤣ਕਾਮੇਡੀ ਦਾ ਤੜਕਾ
🤓 ਪੜ੍ਹਾਈ ਵੀ - ਮਸਤੀ ਵੀ - | ਪ੍ਰਾਈਵੇਟ ਨੌਕਰੀ ਵਾਲਿਆਂ ਦਾ ਤਾਂ ਸਾਰਾ । ਲਾਕਡਾਊਨ ਇਸੇ ਹੀ ਟੈਨਸ਼ਨ ਵਿੱਚ ਨਿਕਲ ਰਿਹਾ ਹੈ ਕਿ ਪਤਾ ਨਹੀਂ ਸੈਲਰੀ ਮਿਲੇਗੀ ਜਾਂ ਨਹੀਂ । SACEBOOK PAGE GA Kalola e Bas Facebook Page & GrouP ਕਲਾ ਵਾਲੀਆਂ ਪੋਸਟਾਂ ਦੇਖਣ ਲਈ ਸਾਡੇ ਕਲੋਲਾ ਏ ਬੱਸ ਫੇਸਬੁੱਕ ਪੇਜ਼ ਅਤੇ ਫੇਸਬੁੱਕ ਗਰੁੱਪ ਨਾਲ ਜੁੜੋ ਜੀ । - ShareChat
#🤓 ਪੜ੍ਹਾਈ ਵੀ - ਮਸਤੀ ਵੀ #🤣ਮਸਤੀ #😜 ਕਲੋਲਾਂ #😎ਪੁੱਠੇ ਕੰਮ😎 #👌 ਘੈਂਟ ਵੀਡੀਓਜ
ਕਲੋਲਾਂ 😂😂🤣ਕਲੋਲਾ - Kado ob e Bas ? Page & Go ਲੋਕਾਂ ਨੂੰ ਜੀਵਨ ਦੇ ਲਾਲੇ ਪਏ ਐ ਤੇ ਇਹ ਮਾਸਕ ਵੀ ਕੱਪੜਿਆਂ ਦੇ ਨਾਲ ਨਾਲ ਮੈਚਿੰਗ ਆਲਾ ॥ | ਪਾਉਂਦੀ ਐ Kalola e Bass Facebook B Page GrouP . COUP - ShareChat
#ਕਲੋਲਾਂ 😂😂🤣ਕਲੋਲਾ #just ਕਲੋਲਾ #🤣ਮਸਤੀ #🤓 ਪੜ੍ਹਾਈ ਵੀ - ਮਸਤੀ ਵੀ #😜 ਕਲੋਲਾਂ
🤓 ਪੜ੍ਹਾਈ ਵੀ - ਮਸਤੀ ਵੀ - ( ਕਲੋਲਾ ਏ ਬੱਸ FACEBOOK PAGE & GROUP ਕੋਰੋਨਾ ਤੋਂ ਬਚਣ ਦਾ ਆਸਾਨ ਤਰੀਕਾ ਕਿਸੇ ਦੇ ਨਾਲ , ਸਿੱਧੇ ਮੂੰਹ ਗੱਲ ਨਾ ਕਰੋ Kalola e Bass Facebook | Page & GrouP ਖੋਲਾਂ ਵਾਲੀਆਂ ਪੋਸਟਾਂ ਦੇਖਣ ਲਈ ਸਾਡੇ ਕਲੋਲਾ ਏ ਬੱਸ ਫੇਸਬੁੱਕ ਪੇਜ਼ ਅਤੇ ਫੇਸਬੁੱਕ ਗਰੁੱਪ ਨਾਲ ਜੁੜੇ ਸੀ । fike & Share Gulf Wale Facebook Page , Sharechat Appſ - ShareChat
#🤓 ਪੜ੍ਹਾਈ ਵੀ - ਮਸਤੀ ਵੀ #just ਕਲੋਲਾ #🤣ਮਸਤੀ #🤪 ਪਾਗਲਪੰਤੀ #😜 ਕਲੋਲਾਂ
ਕਲੋਲਾਂ 😂😂🤣ਕਲੋਲਾ - ਮੋਦੀ ਉਏ ! ਸਾਰੇ ਟਿਕ ਗਏ , ਬੱਸ ਪੰਜਾਬੀ ਨੀ ਟਿਕੇ । ਤੂੰ ਆਖੇ ਤਾਂ ਮੈ | ਆਵਾਂ | ਇਨੂੰ ਲੱਗਦਾ ਪਤਾ ਨੀ ਪੰਜਾਬੀ ਟਿਕਦੇ ਨੀ ਹੁੰਦੇ ਟਾਕਾਉਂਦੇ ਹੁੰਦੇ ਐ । Po Pace De BSV Gae Kalola e Base Facebook Page & GrouP . - ShareChat
#ਕਲੋਲਾਂ 😂😂🤣ਕਲੋਲਾ #😜 ਕਲੋਲਾਂ #🤪 ਪਾਗਲਪੰਤੀ #🤣ਮਸਤੀ #🤓 ਪੜ੍ਹਾਈ ਵੀ - ਮਸਤੀ ਵੀ
ਧੀ ਸੀ - ਪਾਪਾ Like & Share Gulf Wale Facebook Page , Sharechat , App - ShareChat
#ਪਾਪਾ ਧੀ ਨੂੰ ਜਨਮ ਦਿੰਦਿਆਂ ਹੀ ਉਹ ਚੱਲ ਵੱਸੀ..ਮੌਤ ਦੀ ਜਿੰਮੇਵਾਰ ਮੰਨਦਿਆਂ ਉਸਨੇ ਆਪਣੀ ਧੀ ਨੂੰ ਹੱਥ ਤੱਕ ਨੀ ਲਾਇਆ..ਨਾ ਹੀ ਇੱਕ ਵਾਰ ਤੱਕਿਆ ਹੀ.ਉਸਦਾ ਮਲੂਕ ਜਿਹਾ ਸਰੀਰ..ਨਾਜ਼ੁਕ ਜਿਹੀਆਂ ਉਂਗਲਾਂ..ਜੱਗਦੀਆਂ ਹੋਈਆਂ ਅੱਖਾਂ ਅਤੇ ਮਾਸੂਮ ਜਿਹਾ ਹਾਸਾ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਘਲਾ ਸਕਿਆ!ਦੋ ਚਾਰ ਮਹੀਨੇ ਰਿਸ਼ਤੇਦਾਰਾਂ ਨੇ ਸਾਂਭ ਲਈ.. ਫੇਰ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਉਸਨੂੰ ਵਾਪਿਸ ਪਿਊ ਦੀ ਝੋਲੀ ਵਿਚ ਪਾ ਗਏ! ਹੁਣ ਅਕਸਰ ਹੀ ਉਸਦਾ ਰੋ ਰੋ ਬੁਰਾ ਹਾਲ ਹੋਇਆ ਕਰਦਾ..ਰੋਣੇ ਤੋਂ ਤੰਗ ਆਇਆ ਉਹ ਕਈ ਵਾਰ ਸੋਚਦਾ ਕੇ ਉਸਨੂੰ ਚਪੇੜ ਮਾਰ ਦੇਵੇ..ਫੇਰ ਦਿਲ ਵਿਚ ਪਤਾ ਨੀਂ ਕੀ ਆਉਂਦਾ..ਕੋਸੇ ਦੁੱਧ ਦੀ ਬੋਤਲ ਲਿਆ ਉਸਦੇ ਮੂੰਹ ਨੂੰ ਲਾ ਦਿਆ ਕਰਦਾ..ਉਹ ਚੁੱਪ ਕਰ ਜਾਇਆ ਕਰਦੀ..ਹੌਲੀ ਹੌਲੀ ਦੋਹਾਂ ਨੂੰ ਹੀ ਇੱਕ ਦੂਜੇ ਦੀਆਂ ਆਦਤਾਂ ਦੀ ਸਮਝ ਪੈਣੀ ਸ਼ੁਰੂ ਹੋ ਗਈ..!ਦੁੱਧ ਚੁੰਘਦੀ ਹੋਈ ਉਹ ਕਈ ਤਰਾਂ ਦੀਆਂ ਖੇਡਾਂ ਖੇਡਦੀ..ਅਕਸਰ ਹੀ ਅਜੀਬ ਤਰਾਂ ਦੀ ਅਵਾਜਾਂ ਕੱਢ ਰਹੀ ਵੇਖ ਉਸਦਾ ਕੱਲੇ ਬੈਠੇ ਦਾ ਹਾਸਾ ਨਿੱਕਲ ਜਾਇਆ ਕਰਦਾ.. ਇੱਕ ਦਿਨ ਬੈਠਾ ਦੁੱਧ ਚੂੰਘਾ ਰਿਹਾ ਸੀ ਕੇ ਕੱਛੀ ਗਿੱਲੀ ਕਰ ਲਈ..ਉਸਨੂੰ ਗੁੱਸਾ ਚੜ੍ਹ ਗਿਆ..ਫੇਰ ਮਨ ਵਿਚ ਕੀ ਆਇਆ..ਉਹ ਕੱਪੜਾ ਗਿੱਲਾ ਕਰ ਉਸਨੂੰ ਸਾਫ ਕਰਨ ਵਿਚ ਰੁੱਝ ਗਿਆ..ਫੇਰ ਜਦੋਂ ਤਲੀ ਤੇ ਟਿਕਾ ਕੇ ਕੋਸੇ ਪਾਣੀ ਦੀ ਧਾਰ ਹੇਠ ਕੀਤਾ ਤਾਂ ਉਹ ਕੰਬਨ ਲੱਗ ਗਈ..ਤੇ ਨਾਲ ਹੀ ਉਸਨੇ ਉਸਦੀ ਉਂਗਲ ਫੜ ਆਪਣੇ ਮੂੰਹ ਵਿਚ ਪਾ ਲਈ..ਫੇਰ ਜਦੋਂ ਉਸਨੂੰ ਪਾਣੀ ਵਿਚ ਰੱਖੇ ਨਿੱਕੇ ਜਿਹੇ ਸਟੈਂਡ ਤੇ ਟਿਕਾਇਆ ਤਾਂ ਉਹ ਦੂਜੇ ਪਾਸੇ ਵੱਲ ਨੂੰ ਉੱਲਰ ਗਈ..ਫੇਰ ਸਿੱਧੀ ਕੀਤੀ ਤਾਂ ਦੂਜੇ ਪਾਸੇ ਨੂੰ ਉਲਟ ਗਈ..ਕੰਮ ਤੋਂ ਲੇਟ ਹੋਈ ਜਾਂਦੇ ਨੂੰ ਇੰਝ ਲੱਗਾ ਜਿਦਾਂ ਉਹ ਜਾਣ ਬੁਝ ਕੇ ਉਸਦੇ ਸਬਰ ਦਾ ਇਮਤਿਹਾਨ ਲੈ ਰਹੀ ਹੋਵੇ.. ਫੇਰ ਅਚਾਨਕ ਹੀ ਉਸਨੇ ਨਿੱਕੀਆਂ ਨਿੱਕੀਆਂ ਬਾਹਾਂ ਫੈਲਾ ਕੇ ਇੱਕ ਪਿਆਰੀ ਜਿਹੀ ਆਕੜ ਲਈ ਤੇ ਨਾਲ ਹੀ ਪਿਓ ਵੱਲ ਦੇਖ ਇੱਕ ਮਿੱਠੀ ਜਿਹੀ ਮੁਸਕੁਰਾਹਟ ਵੀ ਬਖੇਰ ਦਿੱਤੀ..ਸ਼ਾਇਦ ਕਿਸੇ ਚੀਜ ਦਾ ਧੰਨਵਾਦ ਕਰ ਰਹੀ ਸੀ..!ਮਗਰੋਂ ਗਿੱਲਾ ਪਿੰਡਾਂ ਪੂੰਝ ਨਰਮ ਜਿਹੇ ਤੌਲੀਏ ਵਿਚ ਲਪੇਟ ਮੋਢੇ ਨਾਲ ਲਾ ਅਜੇ ਉਸਨੂੰ ਸੌਣ ਵਾਲੇ ਕਮਰੇ ਵੱਲ ਨੂੰ ਲਿਜਾ ਹੀ ਰਿਹਾ ਸੀ ਕੇ ਨਿੱਕੀ ਜਿਹੀ ਨੇ ਬੜੇ ਹੀ ਪਿਆਰ ਨਾਲ ਇੱਕ "ਕਿਲਕਾਰੀ" ਜਿਹੀ ਮਾਰੀ ਤੇ ਨਾਲ ਹੀ ਮੂਹੋਂ ਕੁਝ ਬੋਲ ਵੀ ਕੱਢ ਮਾਰੇ..ਹੁਣ ਇਸ ਵਾਰ ਉਸਤੋਂ ਨਾ ਹੀ ਰਿਹਾ ਗਿਆ..ਤੇ ਉਹ ਉਸਨੂੰ ਓਸੇ ਤਰਾਂ ਹੀ ਤੌਲੀਏ ਵਿਚ ਲਪੇਟੀ ਹੋਈ ਨੂੰ ਲੈ ਆਪ ਮੁਹਾਰੇ ਹੀ ਬਾਹਰ ਗਲੀ ਵੱਲ ਨੂੰ ਦੌੜ ਪਿਆ..! ਖੁਸ਼ੀ ਵਿਚ ਕਮਲਾ ਹੋਇਆ ਹਰ ਆਉਂਦੇ ਜਾਂਦੇ ਲੋਕਾਂ ਨੂੰ ਰੋਕ ਰੋਕ ਬੱਸ ਇੱਕੋ ਗੱਲ ਹੀ ਆਖੀ ਜਾ ਰਿਹਾ ਸੀ "ਆ ਵੇਖੋ ਮੇਰੀ ਧੀ ਨੇ ਹੁਣੇ-ਹੁਣੇ ਪਹਿਲਾ ਸ਼ਬਦ "ਪਾਪਾ" ਕਹਿ ਬੁਲਾਇਆ ਐ...ਪਿਊ ਦੀਆਂ ਅੱਖਾਂ ਵਿੱਚ ਏਨੀ ਖੁਸ਼ੀ ਪਹਿਲਾ ਕਦੇ ਨੀ ਸੀ ਦੇਖੀ ਬਹੁਤ ਖੁਸਨਸੀਬ ਹੁੰਦੇ ਨੇ ਉਹ ਮਾਪੇ ਜਿਨ੍ਹਾਂ ਦੇ ਘਰ ਧੀ ਜਨਮ ਲੈਂਦੀ ਹੈ, ਧੀਆਂ ਇੱਕ ਅਜਿਹਾ ਰਿਸ਼ਤਾ ਹੈ ਜਿਸਨੂੰ ਤੁਸੀਂ ਪਿਆਰ ਨਾਲ ਧੀਏ ਜਾ ਫਿਰ ਪੁੱਤ ਕਹਿ ਕੇ ਵੀ ਬੁਲਾ ਸਕਦੇ ਹੋ, 👉ਇਸ ਲਈ ਤਾਂ ਕਿਸੇ ਸ਼ਾਇਰ ਨੇ ਲਿਖਿਆ ਆ ਕੇ:- ਧੀਆਂ ਦਾ ਸਤਿਕਾਰ ਕਰੋ,ਪੁੱਤਾਂ ਵਾਂਗ ਪਿਆਰ ਕਰੋ ਕਿਉਂਕਿ,ਧੀਆਂ ਬਿਨਾ ਨਾ ਵੇਹੜੇ ਸਹਾਉਂਦੇ ਨੇ, ਧੀਆਂ ਨਾਲ ਹੀ ਘਰ ਚ ਬਹਾਰ ਹੁੰਦੀ ਐ, ਇਹ ਤਾਂ ਦੁੱਖ ਵਡਾਉਣਾ ਜਾਣਦੀਆ ਨੇ, ਮੂਰਖ ਹੁੰਦੇ ਐ ਉਹ ਲੋਕ ਜਿਹੜੇ, ਕਹਿੰਦੇ ਕੇ ਧੀਆਂ ਭਾਰ ਹੁੰਦੀਆਂ ਨੇ, ਧੰਨਵਾਦ ਜੀ।🙏 ਰੋਜ਼ਾਨਾ ਨਵੀ ਤੋਂ ਨਵੀ ਸਿੱਖਣ ਯੋਗ ਪੋਸਟਾਂ ਦੇਖਣ ਲਈ ਸਾਡੇ ਗਲਫ ਵਾਲੇ ਫੇਸਬੁੱਕ ਪੇਜ, ਸ਼ੇਅਰ ਚੈਟ, ਅਤੇ Helo App ਨਾਲ ਜੁੜੋ ਅਤੇ ਆਪਣੇ ਦੋਸਤਾਂ ਨੂੰ ਵੀ ਜੋੜੋ ਜੀ। #ਗਲਫ_ਵਾਲੇ✍️ #ਧੀ ਸੀ #ਧੀ #ਧੀ ਸਰਦਾਰਾਂ ਦੀ
🌅 ਗੁੱਡ ਮੋਰਨਿੰਗ - I ਦਾ Com ਜੁੱਗੋ ਜੁਗ ਅਟੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਬ ਅੱਜ ਦਾ ਫੁਰਮਾਣ 907 ਹੁਕਮਨਾਮਾ ਧਨਾਸਰੀ ਮਹਲਾ ੪ ਸਾਹਿਬ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥ ੧ ॥ ਹਰਿ ਬਿਨੁ ਰਹਿਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਵਿਆਖਿਆ : - ਹੇ ਹਰੀ ! ਹੇ ਸੁਆਮੀ ! ਮੈਂ ਪਪੀਹਾ ਤੇਰੇ ਨਾਮ - ਬੂੰਦ ਵਾਸਤੇ ਤੜਫ਼ ਰਿਹਾ ਹਾਂ । ( ਮੇਹਰ ਕਰ ) , ਤੇਰਾ ਨਾਮ ਮੇਰੇ ਵਾਸਤੇ ( ਸ਼ਾਂਤੀ ) ਬੂੰਦ ਬਣ ਜਾਏ । ਹੇ ਹਰੀ ! ਹੇ ਪ੍ਰਭੂ ! ਆਪਣੀ ਮੇਹਰ ਕਰ , ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ ( ਆਪਣੀ ਨਾਮ ਦੀ ਸ਼ਾਂਤੀ ) ਬੂੰਦ ਪਾ ਦੇ ॥ ੧ ॥ ਹੇ ਭਾਈ ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ । ਜਿਵੇਂ ( ਅਫ਼ੀਮ ਆਦਿਕ ) ਨਸ਼ੇ ਤੋਂ ਬਿਨਾ ਅਮਲੀ ( ਨਸ਼ੇ ਦਾ ਆਦੀ ) ਮਨੁੱਖ ਤੜਫ਼ ਉੱਠਦਾ ਹੈ , ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ । ਰਹਾਉ । 10 - 04 - 20 ©www . hukamnamasahib . com ਅੰਗ - 668 ਬੇਨਤੀ : - ਹੁਕਮਨਾਮਾ ਸਾਹਿਬ ਪੜ੍ਹ ਕੇ ਅੱਗੇ ਸ਼ੇਅਰ ਕਰੋ ਜੀ - ShareChat
🙏#ਅੱਜ_10_04_2020_ਦਿਨ_ਸ਼ੁੱਕਰਵਾਰ🙏 ਆਪ ਸਭ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਇਸ ਹੁਕਮਨਾਮੇ ਨੂੰ ਸਰਵਣ ਕਰੋ ਜੀ। ਕੋਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਅੱਗੇ ਸੰਗਤਾਂ ਨੂੰ ਵੱਧ ਤੋਂ ਵੱਧ ਫੇਸਬੁੱਕ ਗਰੁੱਪਾਂ ਵਿੱਚ #ਸ਼ੇਅਰ ਕਰੋ ਅਤੇ ਬਾਣੀ ਨਾਲ ਜੁੜੋ ਅਤੇ ਬਾਕੀ ਸੰਗਤਾਂ ਨੂੰ ਵੀ ਜੋੜੋ ਜੀ 🙏 -----------------------.🌹ੴ🌹.--------------------------- 🌹🌹ਸਤਿਨਾਮ ਸ੍ਰੀ ਵਾਹਿਗੁਰੂ ਜੀਉ🌹🌹 🌹🌹ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ🌹🌹 👇👇👇👇👇👇👇👇👇👇👇👇👇 ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥ ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥ धनासरी महला ४ ॥ हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥ अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥ Dhhanaasaree Mahalaa 4 || Har Har Boond Bhae Har Suaamee Ham Chaatrik Bilal Bil_laatee || Har Har Kirpaa Karahu Prabh Apnee Mukh Devahu Har Nimkhaatee ||1|| Har Bin Reh N Sakau Ik Raatee || Jiu Bin Amlai Amlee Mar Jaaee Hai Tiu Har Bin Ham Mar Jaatee || Rahaau || Tum Har Sarvar At Agaah Ham Leh N Sakeh Ant Maatee || Too Parai Parai Aprampar Suaamee Mit Jaanahu Aapan Gaatee ||2|| Har Ke Sant Janaa Har Japeo Gur Rang Chaloolai Raatee || Har Har Bhagat Banee At Sobhaa Har Japeo Ootam Paatee ||3|| Aape Thaakur Aape Sevak Aap Banaavai Bhaatee || Naanak Jan Tumree Sarnaaee Har Raakhahu Laaj Bhagaatee ||4||5|| Meaning: The Lord, Har, Har, is the rain-drop; I am the song-bird, crying, crying out for it. O Lord God, please bless me with Your Mercy, and pour Your Name into my mouth, even if for only an instant. ||1|| Without the Lord, I cannot live for even a second. Like the addict who dies without his drug, I die without the Lord. || Pause || You, Lord, are the deepest, most unfathomable ocean; I cannot find even a trace of Your limits. You are the most remote of the remote, limitless and transcendent; O Lord Master, You alone know Your state and extent. ||2|| The Lord’s humble Saints meditate on the Lord; they are imbued with the deep crimson color of the Guru’s Love. Meditating on the Lord, they attain great glory, and the most sublime honor. ||3|| He Himself is the Lord and Master, and He Himself is the servant; He Himself creates His environments. Daas Nanak has come to Your Sanctuary, O Lord; protect and preserve the honor of Your devotee. ||4||5|| 🌹🌹🌹🌹ਵਾਹਿਗੁਰੂ ਜੀ ਕਾ ਖਾਲਸਾ🌹🌹🌹🌹 🌹🌹🌹ਵਾਹਿਗੁਰੂ ਜੀ ਕੀ ਫਤਹਿ🌹🌹🌹 #🌅 ਗੁੱਡ ਮੋਰਨਿੰਗ #ਅੱਜ ਦਾ ਹੁਕਮਨਾਮਾ #ਅੱਜ ਦਾ ਹੁਕਮਨਾਮਾ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ