@gurvinder0225
@gurvinder0225

Gurvinder Singh Anand

ਮੇਰੀ ਪ੍ਰੋਫਾਈਲ ਨੂੰ ਫਾਲੋਅ ਕਰੋ ਜੀ

*🙏ਅੱਜ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਓਹਨਾ ਦੇ ਪ੍ਰੀਵਾਰ ਦਾ ਸ਼ਹੀਦੀ ਪੁਰਬ ਹੈ ਜੀ ਜਿਨਾ ਨ ਸਿਰਫ ਇੱਸ ਕਰਕੇ ਸ਼ਹੀਦ ਕਰ ਦਿਤਾ ਸੀ ਕਿਓ ਕੇ ਓਹਨਾ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆ ਨੂੰ ਦੁਧ ਪਿਲਾਇਆ ਸੀ ਸਿਰਫ ਇਸ ਕਰਕੇ ਬਾਬਾ ਮੋਤੀ ਰਾਮ ਜੀ ਦੀ 70 ਸਾਲਾਂ ਜੀ ਦੀ ਬੁਡੜੀ ਮਾਂ ਮਾਤਾ ਲੱਧੋ ਜੀ ਓਹਨਾ ਦੀ ਸੁਪੱਤਨੀ ਭੋਲੀ ਜੀ ਅਤੇ 7 ਸਾਲਾਂ ਦੇ ਛੋਟੇ ਸਪੁੱਤਰ ਨਰਾਆਣਿ ਜੀ ਨੂੰ ਕੋਲੂ ਚ ਪੀਡ਼ ਕੇ ਸ਼ਹੀਦ ਕਰ ਦਿਤਾ ਗਿਆ ਸੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਓਹਨਾ ਦਾ ਪੂਰਾ ਪ੍ਰੀਵਾਰ*🙏 #ਧੰਨ ਧੰਨ ਮੋਤੀ ਰਾਮ ਜੀ #ਧੰਨ ਬਾਬਾ ਮੋਤੀ ਰਾਮ ਮਹਿਰਾ ਜੀ #ਧੰਨੁ ਮੋਤੀ ਰਾਮ ਜੀ🙏🙏 #🙏ਬਾਬਾ ਮੋਤੀ ਰਾਮ ਮਹਿਰਾ ਜੀ🙏 #ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਦਾਸਤਾਨ
#

ਧੰਨ ਧੰਨ ਮੋਤੀ ਰਾਮ ਜੀ

ਧੰਨ ਧੰਨ ਮੋਤੀ ਰਾਮ ਜੀ - ਅਮਰ ਸ਼ਹੀਦ ਬਾਖਾ ਮੋਤੀ ਰਾਮ ਮਹਿਰਾ ਨੂੰ ਆਮ ਅਤੇ ਮਾਤਾ ਗੁਜਰੀ ਜੀ ਨੂੰ 4 ਜ ਵਿੱਚ ਪਿਲਾਉਣ ਬਦਲੇ ਸੁਖਾ ਅੱ7 ਤਕਾਰ ਕੋਹਲ / ਣ ਵਿਚ ਪੀਣ ਦਾ 11 . ਦੇ ਹੋਏ ਅਤੇ ਮੋਤੀ ਰਾਮ ਮਹਿre ' 7 ਸਾਲਾ ਬੇਟੇ ਨੂੰ ਕੋਹਲੂ ਵਿੱਚ ਪੀਣ ਦਾ ਦ੍ਰਿਸ਼ , M - ShareChat
127 ਨੇ ਵੇਖਿਆ
2 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ