🥀🥀
ਓਹਦਾ ਮੱਥਾ ਚੁੰਮਿਆ ਨਹੀਓ ,,,
ਖੁਦ ਖੋਇਆ ਹਾਂ ਗੁੰਮਿਆ ਨਹੀਓ ....
ਕਿੱਥੋਂ ਸੁੱਖਣਾ ਪੂਰੀ ਹੋਣੀ ,,,
ਅਮਾਵਸ ਚੜੀ ਸੀ ਪੁੰਨਿਆ ਨਹੀਓ ....
ਖਿਆਲ਼ਾ ਵਿਚ ਹੀ ਤੁਰਦਾ ਫਿਰਦਾ ,,,
ਅਸਲ ਚ ਇਹਨਾ ਘੁੰਮਿਆ ਨਹੀਓ....
ਮੇਰੇ ਅੰਦਰ ਭੁੱਖ ਲਗੀ ਏ ,,,
ਤਾਵੀ ਆਟਾ ਗੁਨਿਆ ਨਹੀਓ ....|| #Punjbai text status #Punj@bi~$ongs~$tatus #Punjabi Quotes
ਮੀਤ #punjabi