ਪਰ ਯਹੋਵਾਹ ਨੇ ਸਦਾ ਆਪਣੇ ਅਨੁਯਾਈਆਂ ਨੂੰ ਪਿਆਰ ਕੀਤਾ ਹੈ। ਅਤੇ ਉਹ ਸਦਾ-ਸਦਾ ਲਈ ਆਪਣੇ ਅਨੁਯਾਈਆਂ ਨੂੰ ਪਿਆਰ ਕਰਦਾ ਰਹੇਗਾ। ਪਰਮੇਸ਼ੁਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਭਲਾ ਕਰੇਗਾ।
ਜ਼ਬੂਰ 103:17
#✝️ ਯਿਸੂ ਮਸੀਹ #✝️ਇਸਾਈ ਧਰਮ ✝️ #ਮਸੀਹੀ ਪੋਸਟ #ਮਸੀਹੀ ਭਜਨ #ਮਸੀਹੀ ਵਚਨ
ਪਰ ਮੌਤ ਨੂੰ ਸਦਾ ਲਈ ਤਬਾਹ ਕਰ ਦਿੱਤਾ ਜਾਵੇਗਾ। ਅਤੇ ਯਹੋਵਾਹ, ਮੇਰਾ ਮਾਲਿਕ, ਹਰ ਚਿਹਰੇ ਤੋਂ ਹਰ ਅਬਰੂ ਪੂੰਝ ਦੇਵੇਗਾ। ਅਤੀਤ ਵਿੱਚ ਉਸਦੇ ਸਾਰੇ ਲੋਕ ਉਦਾਸ ਸਨ। ਪਰ ਪਰਮੇਸ਼ੁਰ ਇਸ ਧਰਤੀ ਦੀ ਉਦਾਸੀ ਨੂੰ ਦੂਰ ਕਰ ਦੇਵੇਗਾ। ਇਹ ਸਾਰਾ ਕੁਝ ਵਾਪਰੇਗਾ ਕਿਉਂ ਕਿ ਯਹੋਵਾਹ ਨੇ ਆਖਿਆ ਸੀ ਕਿ ਇਹ ਵਾਪਰੇਗਾ।
ਯਸਾਯਾਹ 25:8 #✝️ਇਸਾਈ ਧਰਮ ✝️ #✝️ ਯਿਸੂ ਮਸੀਹ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ
📖 ਜ਼ਬੂਰ 28:7
"ਯਹੋਵਾਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ; ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਮੇਰੀ ਮਦਦ ਕੀਤੀ ਜਾਂਦੀ ਹੈ।"
#✝️ ਯਿਸੂ ਮਸੀਹ #✝️ਇਸਾਈ ਧਰਮ ✝️ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ
ਜ਼ਬੂਰ 1:2-3
[2] ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ; ਅਤੇ ਉਹ ਦਿਨ ਰਾਤ ਉਸਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।
[3] ਉਹ ਪਾਣੀ ਦੀਆਂ ਨਦੀਆਂ ਦੇ ਕੰਢੇ ਲਗਾਏ ਗਏ ਰੁੱਖ ਵਰਗਾ ਹੈ, ਜੋ ਆਪਣੇ ਮੌਸਮ ਵਿੱਚ ਆਪਣਾ ਫਲ ਦਿੰਦਾ ਹੈ, ਅਤੇ ਜਿਸਦਾ ਪੱਤਾ ਨਹੀਂ ਮੁਰਝਾਉਂਦਾ। ਇਸ ਲਈ ਉਹ ਜੋ ਵੀ ਕਰਦਾ ਹੈ, ਉਹ ਸਫਲ ਹੁੰਦਾ ਹੈ।
#✝️ਇਸਾਈ ਧਰਮ ✝️ #✝️ ਯਿਸੂ ਮਸੀਹ #ਮਸੀਹੀ ਵਚਨ #ਮਸੀਹੀ ਭਜਨ #ਮਸੀਹੀ ਪੋਸਟ
ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ। ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
ਜ਼ਬੂਰ 54:4
#✝️ ਯਿਸੂ ਮਸੀਹ #✝️ਇਸਾਈ ਧਰਮ ✝️ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ
ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ। ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।
ਜ਼ਬੂਰ 19:14
#✝️ਇਸਾਈ ਧਰਮ ✝️ #✝️ ਯਿਸੂ ਮਸੀਹ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ
ਆਪਣੀ ਜਵਾਨੀ ਦੌਰਾਨ ਹੀ ਆਪਣੇ ਸਿਰਜਣਹਾਰੇ ਨੂੰ ਯਾਦ ਕਰੋ, ਬੁਰੇ ਦਿਨਾਂ ਦੇ ਆਉਣ ਤੋਂ ਪਹਿਲਾਂ, ਜਦੋਂ ਤੁਸੀਂ ਆਖੋਁਗੇ: "ਮੈਨੂੰ ਜ਼ਿੰਦਗੀ ਵਿੱਚ ਹੋਰ ਕੋਈ ਪ੍ਰਸਂਨਤਾ ਨਹੀਂ।"
ਉਪਦੇਸ਼ਕ 12:1
#✝️ ਯਿਸੂ ਮਸੀਹ #✝️ਇਸਾਈ ਧਰਮ ✝️ #ਮਸੀਹੀ ਪੋਸਟ #ਮਸੀਹੀ ਭਜਨ #ਮਸੀਹੀ ਵਚਨ
“ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭਂਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ।
ਬਿਵਸਥਾ ਸਾਰ 28:8
#✝️ਇਸਾਈ ਧਰਮ ✝️ #✝️ ਯਿਸੂ ਮਸੀਹ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ
ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਅਰਦਾਸ ਕਰਦਾ ਹਾਂ। ਯਹੋਵਾਹ ਤੁਸੀਂ ਮੇਰਾ ਸੁਰਖਿਅਤ ਟਿਕਾਣਾ ਹੋ। ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸਕਦੇ ਹੋ।
ਜ਼ਬੂਰ 142:5
#✝️ ਯਿਸੂ ਮਸੀਹ #✝️ਇਸਾਈ ਧਰਮ ✝️ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ
ਮੇਰੀ ਮਹਿਮਾ ਅਤੇ ਜਿੱਤ ਪਰਮੇਸ਼ੁਰ ਵੱਲੋਂ ਆਉਂਦੀ ਹੈ। ਉਹੀ ਮੇਰਾ ਮਜ਼ਬੂਤ ਕਿਲ੍ਹਾ ਹੈ। ਪਰਮੇਸ਼ੁਰ ਮੇਰਾ ਸੁਰਖਿਅਤ ਟਿਕਾਣਾ ਹੈ।
ਜ਼ਬੂਰ 62:7 #✝️ਇਸਾਈ ਧਰਮ ✝️ #✝️ ਯਿਸੂ ਮਸੀਹ #ਮਸੀਹੀ ਭਜਨ #ਮਸੀਹੀ ਵਚਨ #ਮਸੀਹੀ ਪੋਸਟ



