@iycpunjab
@iycpunjab

IYC Punjab

Official Page of Punjab Youth Congress

ਜੰਗ - ਏ - ਆਜ਼ਾਦੀ ਯਾਦਗਾਰ ਦਾ ਤੀਜਾ ਪੜਾਅ ਸ਼ਹੀਦਾਂ ਨੂੰ ਸਮਰਪਿਤ #✋`ਕਾਂਗਰਸ ਪਾਰਟੀ
ਸਰਕਾਰੀ ਸਕੂਲਾਂ ਦੇ 10ਵੀਂ,12ਵੀਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਨਾਲੋਂ ਸ਼ਾਨਦਾਰ ਰਹੇ || #✋`ਕਾਂਗਰਸ ਪਾਰਟੀ
ਅਸੀਂ ਰੱਲ ਕੇ ਪੰਜਾਬ ਨੂੰ  'ਪਰਾਲੀ ਸਾੜਨ ਰਹਿਤ' ਸੂਬਾ ਬਣਾ ਸਕਦੇ ਹਾਂ || #✋`ਕਾਂਗਰਸ ਪਾਰਟੀ
ਮੋਹਾਲੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਵਿਖੇ ਖੁੱਲਣ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ #✋`ਕਾਂਗਰਸ ਪਾਰਟੀ
396 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਦੇ ਆਈਟੀ ਖੇਤਰ ਵਿੱਚ 200 ਫੀਸਦੀ ਹੋਇਆ ਵਾਧਾ #✋`ਕਾਂਗਰਸ ਪਾਰਟੀ
ਪੰਜਾਬ ਵਿਚ ਚਾਰ ਨਵੀਆਂ ਆਈ.ਟੀ.ਆਈਜ ਖੋਲੀਆਂ ਗਈਆਂ ਸੂਬੇ ਦੇ ਨੌਜਵਾਨ ਬਣਨਗੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਤੇ ਰੋਜ਼ਗਾਰ ਦੇ ਹਾਣੀ #✋`ਕਾਂਗਰਸ ਪਾਰਟੀ
ਘਰ ਘਰ ਰੋਜ਼ਗਾਰ' ਪ੍ਰੋਗਰਾਮ ਨੂੰ ਮਿਲੇਗਾ ਵੱਡਾ ਹੁਲਾਰਾ  ਪ੍ਰਾਈਵੇਟ ਸੈਕਟਰ 'ਚ 2 ਲੱਖ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ #✋`ਕਾਂਗਰਸ ਪਾਰਟੀ