jagseer Singh
ShareChat
click to see wallet page
@jagseerkotli
jagseerkotli
jagseer Singh
@jagseerkotli
https://www.facebook.com/share/18tArro1ey/
ਹਰ ਮੰਜਿਲ ਤੱਕ ਭਰੋਸੇਮੰਦ ਸਾਥ — ਪੰਜਾਬ ਰੋਡਵੇਜ਼ ਬੇਨਤੀ ਹੈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਮੰਗਾਂ ਮਸਲਿਆਂ ਬਾਰੇ ਜੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਜਰੂਰ ਸਾਂਝੀ ਕਰਿਓ ਖ਼ਾਸ ਕਰਕੇ ਕੰਟਰੈਕਟ ਵਰਕਰਾਂ ਨੂੰ ਬੇਨਤੀ #punjabroadways #MazdoorDiDiwali #👨‍👩‍👧‍👧ਜੱਗ ਜਿਉਂਦਿਆਂ ਦੇ ਮੇਲੇ
punjabroadways - ShareChat
00:27
ਵੈਟਰਨਰੀ ਏ ਆਈ ਵਰਕਰਾਂ ਦੀ ਫਰਮਾਇਸ਼ ਤੇ ਇਹ ਵੀਡੀਓ ਜਰੂਰ ਦੇਖਿਓ ਤੇ ਸ਼ੇਅਰ ਵੀ ਜਰੂਰ ਕਰਿਓ # #🤗ਖੇਤੀ ਸੁਝਾਅ🌾 #ਐਬੂਲੈਂਸਡਰਾਈਵਰ #ਮਿਡੇਮੀਲ #MazdoorDiDiwali
🤗ਖੇਤੀ ਸੁਝਾਅ🌾 - ShareChat
01:03
“ਦਿਲ ਸਾਫ਼ ਹੋਵੇ ਤਾਂ ਸਕੂਲ ਚਮਕੇ 💔” # #MazdoorDiDiwali #ਐਬੂਲੈਂਸਡਰਾਈਵਰ #jagseerkotli #ਮਿਡੇਮੀਲ #🤗ਖੇਤੀ ਸੁਝਾਅ🌾 “ਸਫਾਈ ਤੋਂ ਵੱਧ ਇਨਸਾਨੀਅਤ 💭” “ਮਾਸਟਰ ਦਾ ਦਿਲ ਭਰ ਆਇਆ 😢” “ਬੱਚੇ ਦਾ ਜਵਾਬ ਰੁਲਾ ਗਿਆ 💔” “ਅੱਜ ਪਾਠ ਨਹੀਂ, ਦਰਦ ਸੀ 💭”
MazdoorDiDiwali - ShareChat
00:54
ਇਕ ਪੁਲਿਸ ਅਫਸਰ ਫੌਨ ਕਰਦਾ ਹੈ ਬਿਜਲੀ ਬੋਰਡ ਦੇ ਮੁਲਾਜ਼ਮ ਨੂੰ ਪਰ ਉਹਨਾਂ ਦੇ ਨਾਲ ਹੜਤਾਲ ਚਲ ਰਹੀ ਹੁੰਦੀ ਕਿਉਂਕਿ ਆਉਟਸੋਰਸ ਠੇਕਾ ਮੁਲਾਜ਼ਮਾਂ ਦੀ ਕੰਪਨੀ ਵੱਲੋਂ ਹਾਲੇ ਤਨਖਾਹ ਨਹੀਂ ਪਾਈ ਪਰ ਫਿਰ ਵੀ ਬਿਜਲੀ ਮੁਲਾਜ਼ਮ ਬਿਜਲੀ ਠੀਕ ਕਰਨ ਜਾਂਦਾ #jagseerkotli #ਮਿਡੇਮੀਲ #🤗ਖੇਤੀ ਸੁਝਾਅ🌾 #ਐਬੂਲੈਂਸਡਰਾਈਵਰ #MazdoorDiDiwali
jagseerkotli - ShareChat
00:58
"ਮੈਂ ਪੰਜਾਬ ਦਾ ਆਉਟਸੋਰਸ ਠੇਕਾ ਮੁਲਾਜ਼ਮ ਹਾਂ, ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ!" #MazdoorDiDiwali #ਐਬੂਲੈਂਸਡਰਾਈਵਰ #jagseerkotli #ਮਿਡੇਮੀਲ #🤗ਖੇਤੀ ਸੁਝਾਅ🌾
MazdoorDiDiwali - ShareChat
00:08
🙏 ਡਰਾਈਵਰ ਵੀਰਾਂ ਨੂੰ ਸਲਾਮ 🙏 ਜਿੰ+ਦਗੀਆਂ ਬਚਾਉਣ ਵਾਲੇ 108 ਐਂਬੂ+ਲੈਂਸ ਦੇ ਡਰਾਈਵਰ ਵੀਰ, ਤੁਸੀਂ ਸੱਚੇ ਮਾਨਵਤਾ ਦੇ ਰੱਖਵਾਲੇ ਹੋ। ਤੁਹਾਡਾ ਸਮੇਂ ’ਤੇ ਪਹੁੰਚਣਾ, ਕਿਸੇ ਦੀ ਜ਼ਿੰਦਗੀ ਦਾ ਤੋਹਫ਼ਾ ਬਣ ਜਾਂਦਾ ਹੈ। ਤੁਹਾਡੇ ਸਹਾਸ ਤੇ ਸੇਵਾ ਨੂੰ ਸਦਾ ਸਲਾਮ! 🚑❤️ # #jagseerkotli #ਮਿਡੇਮੀਲ #ਐਬੂਲੈਂਸਡਰਾਈਵਰ
jagseerkotli - ShareChat
00:16
#MazdoorDiDiwali"ਕਿਸੇ ਦੇ ਘਰ ਚਾਨਣਾਂ ਦੀ ਦਿਵਾਲੀ ਏ, ਤੇ ਕਿਸੇ ਦਾ ਫੋਨ ਵੀ ਬੰਦ ਪਿਆ ਏ ਕਿਸ਼ਤਾਂ ਦੀ ਮਾਰੀ... ਮਿਹਨਤ ਦੀ ਰੌਸ਼ਨੀ ਕਿਸੇ ਨੇ ਨਾ ਵੇਖੀ, ਸਿਰਫ਼ ਲਾਈਟਾਂ ਹੀ ਚਮਕਦੀਆਂ ਨੇ!" ✨ # #jagseerkotli #ਮਿਡੇਮੀਲ #🤗ਖੇਤੀ ਸੁਝਾਅ🌾
MazdoorDiDiwali - ShareChat
00:50
ਉਹ ਰੋਜ਼ ਸਾਡੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਨੇ,ਸਕੂਲਾਂ ਦੇ ਵਿੱਚ ਜਾ ਕੇ ਆਪਣੇ ਸਾਰਿਆਂ ਦੇ ਬੱਚਿਆਂ ਲਈ ਮਿਡ ਡੇ ਮੀਲ ਵਾਲੀਆਂ ਭੈਣਾ ਜਿਹੜੀਆਂ ਸਕੂਲਾਂ ਦੇ ਵਿੱਚ ਬੱਚਿਆਂ ਲਈ ਖਾਣਾ ਬਣਾਉਂਦੀਆਂ ਹਨ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ — ਉਹ ਸਿਰਫ ਖਾਣਾ ਨਹੀਂ, ਭਵਿੱਖ ਪਕਾਉਂਦੀਆਂ ਨੇ। 🙏 #ਮਿਡੇਮੀਲ #jagseerkotli #🤗ਖੇਤੀ ਸੁਝਾਅ🌾
ਮਿਡੇਮੀਲ - ShareChat
00:08
ਘਰੇਲੂ ਸੁਧ ਮਿਠਾਈਆਂ, ਪਿਆਰ ਨਾਲ ਬਣੀਆਂ 💛 ਲੱਡੂ, ਗੁਲਾਬ ਜਾਮਣ, ਰਸਗੁੱਲਾ, ਖੋਏ ਦੀ ਬਰਫੀ — ਹਰ ਟੁਕੜਾ ਖੁਸ਼ੀ ਨਾਲ ਭਰਪੂਰ। ਵਿਆਹ ਸਾਦੀਆਂ, ਸਮਾਗਮ ਜਾਂ ਤਿਉਹਾਰ — ਹਰ ਮੌਕੇ ਲਈ ਆਰਡਰ ਬੁੱਕ ਹੁੰਦੇ ਹਨ। ਕੈਟਰਿੰਗ ਦਾ ਵੀ ਖਾਸ ਪ੍ਰਬੰਧ ਹੈ। 🎂 📍 Khan Sweets – Jagseer Kotli, District Mansa (Punjab) 📞 Jail Halwai – 94172-64578 📞 Pawan Halwai – 98785-74692 📞 Gagan Halwai – 80544-71560 🪔 ਆਓ, ਇਕ ਵਾਰ ਸਾਡੇ ਹੱਥਾਂ ਦੀ ਬਣੀ ਮਿਠਾਸ ਜ਼ਰੂਰ ਚੱਖੋ! 👉 Follow ਕਰੋ, Like ਕਰੋ, Comment ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ❤️ ਅਤੇ Share ਜਰੂਰ ਕਰੋ ਤਾਂ ਜੋ ਮਿੱਠਾਸ ਹਰ ਘਰ ਤੱਕ ਪਹੁੰਚੇ! 🙌 #jagseerkotli
jagseerkotli - ShareChat
00:06
ਬਿਜਲੀ ਬੋਰਡ ਦੇ ਮੁਲਾਜ਼ਮ ਦਿਵਾਲੀ ਦੇ ਦਿਨਾਂ ਵਿੱਚ ਵੀ ਐਮਰਜੈਂਸੀ ਡਿਊਟੀਆਂ ਤੇ ਤੈਨਾਤ # #📜 ਜਨਰਲ ਨੌਲਜ #ਮਿਹਨਤਕਿਰਤ #ਕਿਰਤਹੀਧਰਮਹ #🤗ਖੇਤੀ ਸੁਝਾਅ🌾 #ਮਿਡੇਮੀਲ
📜 ਜਨਰਲ ਨੌਲਜ - ShareChat
00:54