jagseer Singh
ShareChat
click to see wallet page
@jagseerkotli
jagseerkotli
jagseer Singh
@jagseerkotli
https://www.facebook.com/share/18tArro1ey/
ਮਾਰਕਫੈਡ ਪੰਜਾਬ ਦੇ ਸਿਪਾਹੀ ਸਵੇਰ ਦੀ ਠੰਡੀ ਹਵਾ ਵਿੱਚ ਵੀ ਇਹ ਮੁਲਾਜ਼ਮ ਜਾਗਦੇ ਨੇ, ਆਪਣੇ ਫਰਜ਼ ਤੇ ਡਟੇ ਹੋਏ। ਇਹਨਾਂ ਦੀ ਸਾਦਗੀ ਹੀ ਇਹਨਾਂ ਦੀ ਤਾਕਤ ਹੈ — ਠੇਕਾ ਸਿਸਟਮ ਦੇ ਵਿਚ ਵੀ ਆਪਣੇ ਕੰਮ ਲਈ ਸੱਚੇ ਤੇ ਸਾਵਧਾਨ। 💪🌾 # #📑ਸ਼ੇਅਰਚੈਟ ਜਾਣਕਾਰੀ 📑 #🔥ਰਿਸਪੈਕਟ ⚔️ ਕਰੀਦੀ 🤟 ਰਸਪੈਕਟ 🙏ਕਰਾਈਦੀ 🤗 #📚 ਦੇਸ਼ ਭਗਤੀ ਸਾਹਿਤ 🧾 #📚ਪੰਜਾਬੀ ਸਾਹਿਤ #🎁ਚੈਟਰੂਮ : ਕਮਾਓ ਤੇ ਸਿੱਖੋ 🥳
📑ਸ਼ੇਅਰਚੈਟ ਜਾਣਕਾਰੀ 📑 - ShareChat
01:14
ਇਹ ਹਾਲਾਤ ਪੰਜਾਬ ਦੇ ਕਿਸਾਨਾਂ ਦੀ ਚਾਹੇ ਅਸੀਂ ਜਹਿ+ਰ ਹੀ ਕਿਉਂ ਨਾ ਖਰੀਦਣਾ ਹੋਵੇ #🔥ਰਿਸਪੈਕਟ ⚔️ ਕਰੀਦੀ 🤟 ਰਸਪੈਕਟ 🙏ਕਰਾਈਦੀ 🤗 #📑ਸ਼ੇਅਰਚੈਟ ਜਾਣਕਾਰੀ 📑
🔥ਰਿਸਪੈਕਟ ⚔️ ਕਰੀਦੀ 🤟 ਰਸਪੈਕਟ 🙏ਕਰਾਈਦੀ 🤗 - ShareChat
00:23
ਇਹ ਮਿੱਟੀ ਸਿਰਫ ਮਿੱਟੀ ਨਹੀਂ... ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਹਰ ਦੀਵਾ ਜੋ ਇਹ ਬਜ਼ੁਰਗ ਬਣਾ ਰਿਹਾ — ਉਸ ਵਿੱਚ ਉਸਦੀ ਮਿਹਨਤ ਦੀ ਰੌਸ਼ਨੀ ਹੈ। ਇਹ ਬੇਟੀਆਂ — ਆਪਣੀ ਮਾਂ ਦੀਆਂ ਹੱਥਾਂ ਨਾਲ ਮਿੱਟੀ ਦੇ ਵਿਚੋਂ ਆਪਣੇ ਲਈ ਸੁਪਨੇ ਦੇਖਦੀਆਂ ਨੇ। ਦਿਵਾਲੀ ਸਿਰਫ ਬੱਤੀਆਂ ਦੀ ਨਹੀਂ ਹੁੰਦੀ... ਇਹ ਉਹਨਾਂ ਹੱਥਾਂ ਦੀ ਖੁਸ਼ੀ ਹੈ — ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਇਹ ਦੀਵਿਆਂ ਨੂੰ ਬਣਾਇਆ ਹੈ। ਮਿੱਟੀ ਦੀ ਰੌਸ਼ਨੀ — ਘੁਮਿਆਰ ਪਰਿਵਾਰ ਦੀ ਦਿਵਾਲੀ।” #ਪੱਕਾਰੋਜ਼ਧਰਨਾ #🎥ਵਾਇਰਲ ਸਟੋਰੀ ਅਪਡੇਟਸ 📰 #📑ਸ਼ੇਅਰਚੈਟ ਜਾਣਕਾਰੀ 📑
ਪੱਕਾਰੋਜ਼ਧਰਨਾ - ShareChat
00:38
ਇਸ ਪੇਜ ਤੇ ਮੈਂ ਹਰ ਇੱਕ ਮਜਦੂਰ ਵਰਗ ਦੀ ਚਾਹੇ ਉਹ ਕੱਚਾ ਕਾਮਾ ਹੋਵੇ ਚਾਹੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਦੇ ਵਿੱਚ ਕੰਮ ਕਰਦਾ ਹੋਵੇ ਮੈਂ ਉਸਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਸਭ ਨੂੰ ਇੱਜ਼ਤ ਦੀ ਰੋਟੀ ਤੇ ਉਸਦੇ ਜੋ ਵੀ ਹੱਕ ਹਨ ਉਹ ਉਸ ਨੂੰ ਜਰੂਰ ਮਿਲਣੇ ਚਾਹੀਦੀ ਹਨ ਤੇ ਅਸੀਂ ਆਪਣਾ ਫੋਨ ਨੰਬਰ ਦੇ ਰਿਹਾ ਇਸ ਵੀਡੀਓ ਦੇ ਅੰਤ ਵਿੱਚ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੁਹਾਡਾ ਆਪਣਾ ਜਗਸੀਰ ਕੋਟਲੀ #📑ਸ਼ੇਅਰਚੈਟ ਜਾਣਕਾਰੀ 📑 #🎥ਵਾਇਰਲ ਸਟੋਰੀ ਅਪਡੇਟਸ 📰 #ਪੱਕਾਰੋਜ਼ਧਰਨਾ
📑ਸ਼ੇਅਰਚੈਟ ਜਾਣਕਾਰੀ 📑 - ShareChat
00:28
ਵੇਰਕਾ ਮਿਲਕ ਪਲਾਂਟ ਦੇ ਮੁਲਾਜ਼ਮਾਂ ਦੇ ਘਰਾਂ ਦੇ ਹਾਲਾਤ #🇮🇳 ਦੇਸ਼ ਦੇ ਸਿਪਾਹੀ #ਪੱਕਾਰੋਜ਼ਧਰਨਾ #🎥ਵਾਇਰਲ ਸਟੋਰੀ ਅਪਡੇਟਸ 📰 #📑ਸ਼ੇਅਰਚੈਟ ਜਾਣਕਾਰੀ 📑
🇮🇳 ਦੇਸ਼ ਦੇ ਸਿਪਾਹੀ - ShareChat
00:47
ਆਉਟਸੋਰਸ ਠੇਕਾ ਮੁਲਾਜ਼ਮਾਂ ਦੇ ਘਰਾ ਦੇ ਹਾਲਾਤ #ਪੱਕਾਰੋਜ਼ਧਰਨਾ #📑ਸ਼ੇਅਰਚੈਟ ਜਾਣਕਾਰੀ 📑 #🇮🇳 ਦੇਸ਼ ਦੇ ਸਿਪਾਹੀ
ਪੱਕਾਰੋਜ਼ਧਰਨਾ - ShareChat
00:08
🌅 ਗੁੱਡ ਮੋਰਨਿੰਗ ਪਿਆਰੇ ਨੌਜਵਾਨ ਤੇ ਮਿਹਨਤੀ ਮੁਲਾਜ਼ਮੋ 🌅 ਅੱਜ ਦੀ ਸਵੇਰ ਉਮੀਦਾਂ ਨਾਲ ਭਰੀ ਹੋਵੇ, ਜਿੱਥੇ ਹਰ ਮਿਹਨਤੀ ਹੱਥ ਨੂੰ ਉਸ ਦੀ ਮਿਹਨਤ ਦਾ ਹੱਕ ਮਿਲੇ। ਜਿਹੜੇ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਨੇ, ਉਹਨਾਂ ਲਈ ਨਵੀਆਂ ਰਾਹਾਂ ਤੇ ਮੌਕੇ ਖੁਲ੍ਹਣ। ਜਿੱਥੇ ਮਜਦੂਰ ਦਾ ਪਸੀਨਾ ਸਨਮਾਨ ਬਣੇ, ਤੇ ਨੌਜਵਾਨ ਦੇ ਸੁਪਨੇ ਹਕੀਕਤ ਦਾ ਰੂਪ ਧਾਰਣ। ਨਾ ਕੋਈ ਬੇਰੁਜ਼ਗਾਰ ਰਹੇ, ਨਾ ਕੋਈ ਨਿਰਾਸ਼, ਅੱਜ ਦੀ ਸਵੇਰ ਹਰ ਦਿਲ ਵਿੱਚ ਜੋਸ਼ ਤੇ ਵਿਸ਼ਵਾਸ ਪੈਦਾ ਕਰੇ। 💪🔥 ਇਹੀ ਦੁਆ ਹੈ — ਹਰ ਨੌਜਵਾਨ ਦੇ ਹੱਥ ਵਿੱਚ ਰੋਜ਼ਗਾਰ, ਹਰ ਘਰ ਵਿੱਚ ਖੁਸ਼ਹਾਲੀ। 🌾⚡ #ਪੱਕਾਰੋਜ਼ਧਰਨਾ #ਮੁਲਾਜ਼ਮਦਾਹੱਕ #ਸੱਚੀਮਿਹਨਤਸੱਚਾਹੱਕ #ਪੱਕਾਰੋਜ਼ਧਰਨਾ #ਪੱਕਾਰੋਜ਼ਧਰਨਾ
ਪੱਕਾਰੋਜ਼ਧਰਨਾ - ShareChat
00:14
ਆਊਟਸੋਰਸ ਠੇਕਾ ਮੁਲਾਜ਼ਮ #🎥ਵਾਇਰਲ ਸਟੋਰੀ ਅਪਡੇਟਸ 📰 #🇮🇳 ਦੇਸ਼ ਦੇ ਸਿਪਾਹੀ #📑ਸ਼ੇਅਰਚੈਟ ਜਾਣਕਾਰੀ 📑
🎥ਵਾਇਰਲ ਸਟੋਰੀ ਅਪਡੇਟਸ 📰 - ShareChat
00:33
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ #ਵਾਹਿਗੁਰੂ #waheguru #ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ - ~ Waw 6 ~ Waw 6 - ShareChat
Mistri Chanan Singh #tubewell #🍪 ਵੈਡਿੰਗ ਫੂਡ 🍟 #🏡 ਘਰ ਲਈ ਵਾਸਤੂ ਟਿਪਸ ✡️ #🎥ਵਾਇਰਲ ਸਟੋਰੀ ਅਪਡੇਟਸ 📰
🍪 ਵੈਡਿੰਗ ਫੂਡ 🍟 - ShareChat
00:42