@karmuwala213
@karmuwala213

ਮਨਪ੍ਰੀਤ ਸੰਧੂ

ਖੁਦ ਸੇ ਬੀ ਖੁੱਲਕਰ ਨਹੀ ਮਿਲਤੇ ਹਮ ਤੁਮ ਕਿਆ ਖਾਕ ਜਾਣਤੇ ਹੋ

🏡ਘਰੇ ਰਹੋ,ਸੁਰੱਖਿਅਤ ਰਹੋ 👪 - ਕਿੰਨੀ ਅਜੀਬ ਜੰਗ ਹੈ । ਸਾਰੇ ਕੱਲੇ ਹੋਕੇ ਵੀ , ਇਕੱਠੇ ਲੜ ਰਹੇ ਨੇ Roohan _ De _ Bol - ShareChat
#🏡ਘਰੇ ਰਹੋ,ਸੁਰੱਖਿਅਤ ਰਹੋ 👪 #🦠 ਕੋਰੋਨਾ ਵਾਇਰਸ ਅਪਡੇਟ 📜 #👨🏻‍⚕️ ਹੈਲਥ ਵਰਕਰਾਂ ਨੂੰ ਸਾਡਾ ਸਮਰਥਨ #🦠 ਕੋਰੋਨਾ ਤੋਂ ਡਰੋ ਨਾ 🙅🏻‍♂️ #💭 ਅਫਵਾਹਾਂ ਤੋਂ ਬਚੋ 🙏🏻
🔍 ਮਜ਼ੇਦਾਰ facts 🔖 - RAVAN KHOSA | ਸਾਂਝਾ ਨਾ ਭੁੱਲੋ , ਹਾਸੇ ਨਾ ਭੁੱਲੋ ਟੌਫੀ ਵੀ ਖਾਓ ਪਤਾਸੇ ਨਾ ਭੁੱਲੋ ਵਿਰਾਸਤ ਹੱਟਾਂ ਤੋਂ ਮੁੱਲ ਨੀ ਮਿਲਦੀ ਟੋਪੀ ਦੇ ਪਿੱਛੇ ਮੜਾਸੇ ਨਾ ਭੁੱਲੋ । Anmulle Vichaar - ShareChat
Good night everyone #🔍 ਮਜ਼ੇਦਾਰ facts 🔖 #💭 ਮੇਰੇ ਵਿਚਾਰ #💖 ਦਿਲ ਦੇ ਜਜਬਾਤ #🌾 ਪੰਜਾਬੀ ਵਿਰਸਾ #🌙 ਗੁੱਡ ਨਾਇਟ ਵੀਡੀਓ
🔍 ਮਜ਼ੇਦਾਰ facts 🔖 - 1 ਜੇ ਸ਼ੀਸ਼ਾ ਨਾਮ ਦੀ ਚੀਜ ਹੀ ਨਾ ਹੁੰਦੀ ਮੂੰਹ ਨੂੰ ਸਵਾਰਨ ਦੀ ਰੀਝ ਹੀ ਨਾ ਹੁੰਦੀ ਖੂਬਸੂਰਤੀ ਦੇ ਵੀ ਅਲੱਗ ਹੀ ਪੈਮਾਨੇ ਹੋਣੇ ਸੀ ਲੋਕ ਸ਼ਕਲਾਂ ਦੇ ਨਹੀਂ , ਰੂਹ ਦੇ ਦੀਵਾਨੇ ਹੋਣੇ ਸੀ - ShareChat
#🔍 ਮਜ਼ੇਦਾਰ facts 🔖 #💖 ਦਿਲ ਦੇ ਜਜਬਾਤ #💭 ਮੇਰੇ ਵਿਚਾਰ #💖ਦਿਲ ਦੀਆਂ ਗੱਲਾਂ💖
🔍 ਮਜ਼ੇਦਾਰ facts 🔖 - ਤੁਸੀਂ ਤੁਰਨ ਦਾ ਫੈਸਲਾ ਕਰੋ ਰਸਤੇ ਆਪਣੇ ਆਪ ਬਣ ਜਾਣਗੇ । Anmulle Vichaar - ShareChat
#🔍 ਮਜ਼ੇਦਾਰ facts 🔖 #💭 ਮੇਰੇ ਵਿਚਾਰ #💖 ਦਿਲ ਦੇ ਜਜਬਾਤ
🔍 ਮਜ਼ੇਦਾਰ facts 🔖 - ਪੱਕੀਆ ਪੱਧਰੀਆ ਸੜਕਾਂ ਵਿਚ ਕੁਦਰਤ ਦਾ ਕੱਚਾ ਰਾਹ ਆਇਆ ਇਨਸਾਨ ਦਾ ਦਮ ਘੁੱਟਿਆ ਧਰਤੀ ਨੂੰ ਸਾਹ ਆਇਆ - ShareChat
#🔍 ਮਜ਼ੇਦਾਰ facts 🔖 #🦠 ਕੋਰੋਨਾ ਵਾਇਰਸ ਅਪਡੇਟ 📜 #🌻 ਕੁਦਰਤ ਨਾਲ ਪਿਆਰ #☠ਭੀੜ ਤੋਂ ਬਚੋ, ਕੋਰੋਨਾ ਤੋਂ ਬਚੋ
💖 ਦਿਲ ਦੇ ਜਜਬਾਤ - ਜਿੰਨੀ ਮਰਜੀ ਮੁਸੀਬਤ ਹੋਵੇ ਤੇਰੇ । ਨਾਲ ਗੱਲ ਕਰਕੇ ਸਾਰੀ ਹੱਲ ਹੋ ਜਾਂਦੀ ਏ . . . ! @ preet _ di _ kalam ਹਵਾ ਜੋ ਪੁੱਠੀ ਚੱਲਦੀ ਏ ਤੈਨੂੰ ਮੇਰੇ ਨਾਲ ਵੇਖਕੇ ਇਹ ਵੀ ਮੇਰੇ ਵੱਲ ਹੋ ਜਾਂਦੀ ਏ . . . ! - ShareChat
#💖 ਦਿਲ ਦੇ ਜਜਬਾਤ #💝 ਰੋਮੈਂਟਿਕ ਤਸਵੀਰਾਂ #💖ਮੇਰੀ ਜਾਨ #💭 ਮੇਰੇ ਵਿਚਾਰ #🔍 ਮਜ਼ੇਦਾਰ facts 🔖
🔍 ਮਜ਼ੇਦਾਰ facts 🔖 - ਸਭ ਤੋਂ ਵੱਡਾ ਪਾਪ ਹੈ ਕਿਸੇ ਦੇ ਚਾਅਵਾਂ ਨੂੰ ਕੁਚਲ ਦੇਣਾ ਤੇ ਸਭ ਤੋਂ ਵੱਡਾ ਪੁੰਨ ਹੈ ਕਿਸੇ ਦੇ ਪੁੰਗਰਨ ਲਈ ਜ਼ਮੀਨ ਬਣ ਜਾਣਾ । - ShareChat
#🔍 ਮਜ਼ੇਦਾਰ facts 🔖 #💭 ਮੇਰੇ ਵਿਚਾਰ #💖 ਦਿਲ ਦੇ ਜਜਬਾਤ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ