#📑ਸ਼ੇਅਰਚੈਟ ਜਾਣਕਾਰੀ 📑 #📗ਸ਼ਾਇਰੀ ਅਤੇ ਕੋਟਸ 🧾 #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍ #📄 ਜੀਵਨ ਬਾਣੀ ਮਰਦ ਅਤੇ ਔਰਤ ਦੀ ਜਿੰਦਗੀ ਵਿੱਚ ਸੈਕਸ ਬਹੁਤ ਮਹੱਤਵਪੂਰਨ ਹੈ। ਮਰਦ ਅਤੇ ਔਰਤ ਦੀ ਆਪਸੀ ਖਿੱਚ ਅਤੇ ਪਿਆਰ ਕਰਕੇ ਉਹਨਾ ਨੂੰ ਇਹ ਦੁਨਿਆ ਚੰਗੀ ਲੱਗਦੀ ਹੈ। ਪਰ ਕਿਸੇ ਸਰੀਰਕ ਜਾ ਮਾਨਸਿਕ ਪ੍ਰੇਸ਼ਾਨੀ ਕਰਕੇ ਜਦੋ ਸੈਕਸ ਕਮਜੋਰੀ ਹੁੰਦੀ ਹੈ ਤਾਂ ਔਰਤ ਮਰਦ ਦੇ ਪਿਆਰ ਵਾਲੇ ਰਿਸ਼ਤੇ ਵਿੱਚ ਤਰੇੜ੍ਹ ਆਉਣ ਲੱੱਗਦੀ ਹੈ।
ਸੈਕਸ ਦਾ ਗਿਆਨ ਸਹੀ ਨਾ ਹੋਣ ਕਰਕੇ ਜਿਆਦਾਤਰ ਮਰਦਾ ਵਿੱਚ ਬਹੁਤ ਸਾਰੀਆ ਗਲਤ ਫੈਹਿਮਿਆ ਹੋ ਜਾਦੀਆ ਹਨ। ਆਪਣੇ ਆਪ ਵਿੱਚ ਸਹੀ ਤਾਕਤ ਹੁੰਦਿਆ ਹੋਇਆ ਵੀ ਮਰਦ ਔਰਤ ਨੂੰ ਸੰਤੁਸ਼ਟ ਨਹੀ ਕਰ ਪਾਉਂਦਾ।
ਸੈਕਸ ਦੀ ਕਮਜ਼ੋਰੀ ਦੋ ਤਰੀਕਿਆ ਨਾਲ ਮਰਦ ਦੇ ਸਰੀਰ ਵਿੱੱਚ ਆਉਦੀ ਹੈ—-
1– >ਜਿਆਦਾ ਖਟੀਆ, ਤੱੱਲੀਆ, ਨਸ਼ੀਲੀਆ ਅਤੇ ਬਜ਼ਾਰੂ ਵਸਤੂਆ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਤੇਜ਼ਾਬੀ ਮਾਦਾ ਵੱਧ ਜਾਦਾ ਹੈ ਜੋ ਕਿ ਸੈਕਸ ਪ੍ਰਣਾਲੀ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ।
3–> ਬਚਪਨ ਵਿੱਚ ਕੀਤੀਆ ਗਲਤੀਆ ਅਤੇ ਸੈਕਸ ਦਾ ਸਹੀ ਗਿਆਨ ਨਾ ਹੋਣ ਅਤੇ ਲਿੰਗ ਦੇ ਵੱੱਡੇ ਜਾ ਛੋਟੇ ਹੋਣ ਦਾ ਵਹਿਮ, ਇੱਕ ਸੰਡੋਲ ਅਤੇ ਭਾਰੀ ਛਾਤੀ ਵਾਲੀ ਉੱਚੀ ਲੰਬੀ ਔਰਤ ਨਾਲ ਸੈਕਸ ਕਰਨ ਦੇ ਯੋਗ ਆਪਣੇ ਆਪ ਨੂੰ ਨਾ ਸਮਝਣਾ ਆਦਿ ਵਹਿਮ ਦੇ ਕਾਰਨ ਵੀ ਮਰਦਾਨਾ ਕਮਜੋਰੀ ਹੁੰਦੀ ਹੈ।
ਮਰਦਾ ਨੂੰ ਆਪਣੀ ਸਾਥੀ ਔਰਤ ਨੂੰ ਸਮਝਣਾ ਪਵੇਗਾ ਇੱਕ ਚੰਗੇ ਸੈਕਸ ਲਈ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰਖੋ, ਤੁਹਾਡੇ ਪੇਟ ਵਿੱੱਚ ਬਿਲਕੁਲ ਵੀ ਤੇਜ਼ਾਬੀ ਮਾਦਾ ਨਹੀ ਬਨਣਾ ਚਾਹੀਦਾ, ਨਸ਼ੀਲੀਆ ਦਵਾਈਆ ਜ਼ਾ ਸ਼ਰਾਬ, ਸਮੈਕ, ਬਜ਼ਾਰੂ ਖਾਣੇ ਦਾ ਪ੍ਰਯੋਗ ਨਹੀ ਕਰਨਾ ਚਾਹੀਦਾ। ਜੇਕਰ ਸਰੀਰ ਦੀ ਤਹਸੀਰ ਗਰਮ ਹੋਵੇ ਤਾਂ ਠੰਡੀਆ ਚੀਜ਼ਾ ਜਿਵੇ—
ਗਾਜ਼ਰ ਦਾ ਜੂਸ, ਸੰਗਤਰੇ ਦਾ ਜੂਸ, ਅਨਾਨਾਸ ਦਾ ਜੂਸ, ਗੰਨੇ ਦਾ ਜੂਸ, ਆਵਲਾ, ਨਾਰੀਅਲ ਅਤੇ ਮੂਲੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਖੰਡ ਵਾਲੀਆ ਚੀਜ਼ਾ ਤੋ ਬਚਣਾ ਚਾਹੀਦਾ ਹੈ। ਜੇਕਰ ਸਰੀਰ ਦੀ ਤਹਸੀਰ ਠੰਡੀ ਹੈ, ਖਾਸ ਕਰਕੇ ਸਰਦੀਆ ਵਿੱਚ ਬਦਾਮ ਰੋਗਨ ਦੁੱਧ ਵਿੱਚ ਪਾ ਕੇ, ਇੱਕ ਚਮਚ ਸ਼ਹੀਦ, ਕਾਜੂ, ਅਖਰੋਟ, ਮੇਵੇ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਹਰ ਰੋਜ਼ ਘੱੱਟੋ-ਘੱਟ 40 ਮਿੰਟ ਦੀ ਸੈਰ ਜਰੂਰ ਕਰਨੀ ਚਾਹੀਦੀ ਹੈ। ਸੈਕਸ ਦੀ ਕਿਰਿਆ ਸਿਰਫ ਯੋਨੀ ਦੇ ਵਿੱਚ ਲਿੰਗ ਪਾ ਕੇ ਧੱਕੇ ਮਾਰਨਾ ਨਹੀ ਹੁੰਦੀ। ਔਰਤ ਦੇ ਸਰੀਰ ਵਿੱਚ ਯੋਗ ਅੰਗਾ ਤੋ ਇਲਾਵਾ ਬੁੱਲ, ਜੀਭ, ਕੰਨਾ ਦੇ ਹੇਠਲੇ ਹਿੱਸੇ ਗਰਦਨ, ਛਾਤੀ, ਪੱਟ ਵੀ ਕਾਮ ਉਤੇਜਨਾ ਦੇ ਕੇਂਦਰ ਹੁੰਦੇ ਹਨ। ਔਰਤਾ ਵਿੱਚ ਕਾਮ ਉਤੇਜਨਾ ਮਰਦਾ ਦੇ ਮੁਕਾਬਲੇ ਦੇਰ ਨਾਲ ਜਾਗਦੀ ਹੈ, ਸੋ ਇਸ ਕਰਕੇ ਇਹਨਾ ਅੰਗਾ ਨੂੰ ਕੁਝ ਸਮਾਂ ਜਰੂਰ ਜਾਗਰਿਤ ਕਰਨਾ ਚਾਹੀਦਾ ਹੈ। ਔਰਤ ਨੂੰ ਜਿੰਨਾ ਜਿਆਦਾ ਸੈਕਸ ਤੋ ਪਹਿਲਾ ਉਤੇਜਿਤ ਕਰੋਗੇ ਉਹਨਾ ਜਲਦੀ ਔਰਤ ਸੈਕਸ ਦੇ ਸਿਖਰ ਨੂੰ ਛੋਹ ਲਵੇਗੀ।