ਧਾਤੂ ਵਿੱਚ ਮੜਿਆ ਇਤਿਹਾਸ। ਇਹ ਦੁਰਲੱਭ ਨਕਸ਼ਾ ਸਿੱਖ ਰਾਜ ਦੇ ਇਲਾਕਿਆਂ ਅਤੇ ਪੁਰਾਣੇ ਨਾਵਾਂ ਨੂੰ ਹੂ-ਬ-ਹੂ ਪੇਸ਼ ਕਰਦਾ ਹੈ। ਕਸ਼ਮੀਰ ਦੀਆਂ ਚੋਟੀਆਂ ਤੋਂ ਮੁਲਤਾਨ ਦੇ ਮੈਦਾਨਾਂ ਤੱਕ—ਇਹ ਉਸ ਰਾਜ ਦੀ ਤਸਵੀਰ ਹੈ ਜਿਸਦੀ ਹਕੂਮਤ ਹਵਾਵਾਂ ਨਾਲ ਗੱਲਾਂ ਕਰਦੀ ਸੀ।
-------ਇਹ ਲਕੀਰਾਂ ਕਾਗਜ਼ 'ਤੇ ਨਹੀਂ, ਖਾਲਸੇ ਦੇ ਦਿਲ 'ਤੇ ਉੱਕਰੀਆਂ ਸਨ। #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 "
ਹਿਮਾਲਿਆ