ਸਰਪੰਚ ਸਾਬ
ShareChat
click to see wallet page
@lalidehar
lalidehar
ਸਰਪੰਚ ਸਾਬ
@lalidehar
40 ਮੁਕਤਿਆਂ,ਸ਼ਹੀਦਾਂ ਨੂੰ ਪ੍ਰਣਾਮ
ਮਾਘ ਮਹੀਨੇ ਦੀ ਪਵਿੱਤਰ ਸੰਗਰਾਂਦ ਦੀਆਂ ਲੱਖ-ਲੱਖ ਵਧਾਈਆਂ। ਸ੍ਰੀ ਮੁਕਤਸਰ ਸਾਹਿਬ ਜੀ ਦੇ 40 ਮੁਕਤਿਆਂ ਨੂੰ ਕੋਟਿ-ਕੋਟਿ ਪ੍ਰਣਾਮ #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳‍♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
00:26
ਖੁਸ਼ੀਆਂ ਤੇ ਖੇੜੇ ਦੇ ਪ੍ਰਤੀਕ,ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ,ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ। #🙏ਸ਼੍ਰੀ ਗੁਰੂ ਨਾਨਕ ਦੇਵ ਜੀ #🔥ਲੋਹੜੀ ਦੇ ਘੈਂਟ ਸਟੇਟਸ😇 #🔥ਲੋਹੜੀ ਥੀਮ ਆਰਟ🖼 #🔥ਹੈਪੀ ਲੋਹੜੀ😇
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
00:20
ਆਪ ਸਭ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ,ਦਸਮੇਸ਼ ਪਿਤਾ,ਚੌਂਹ ਪੁੱਤਰਾਂ ਦੇ ਦਾਨੀ,ਸਾਹਿਬ-ਏ-ਕਮਾਲ,ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ। #🙏ਸ਼੍ਰੀ ਗੁਰੂ ਨਾਨਕ ਦੇਵ ਜੀ #😇ਸਿੱਖ ਧਰਮ 🙏 #👳‍♂️ਰਾਜ ਕਰੇਗਾ ਖਾਲਸਾ 💪
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
01:04
ਆਪ ਸਭ ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਸੰਗਤ ਨੂੰ ਪੋਹ ਮਹੀਨੇ ਦੀ ਪਵਿੱਤਰ ਸ਼ੁੱਭ ਪੂਰਨਮਾਸ਼ੀ ਦੇ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ। #🙏ਸ਼੍ਰੀ ਗੁਰੂ ਨਾਨਕ ਦੇਵ ਜੀ #🎉ਵੈਲਕਮ 2️⃣0️⃣2️⃣6️⃣ #😇ਸਿੱਖ ਧਰਮ 🙏 #👳‍♂️ਰਾਜ ਕਰੇਗਾ ਖਾਲਸਾ 💪
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
00:27
ਆਪ ਸਭ ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਸੰਗਤ ਨੂੰ ਨਵੇਂ ਸਾਲ 2026 ਦੀਆਂ ਲੱਖ-ਲੱਖ ਵਧੀਆਂ ਹੋਵਣ ਜੀ। #🎉ਵੈਲਕਮ 2️⃣0️⃣2️⃣6️⃣
🎉ਵੈਲਕਮ 2️⃣0️⃣2️⃣6️⃣ - ShareChat
00:08
ਆਪ ਸਭ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਪੋਹ ਮਹੀਨੇ ਦੀ ਪਵਿੱਤਰ ਦਸਵੀਂ ਦੇ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ। #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #🙏ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ🙏 #🙏ਚਾਰ ਸਾਹਿਬਜ਼ਾਦੇ 💪 #😇ਸਿੱਖ ਧਰਮ 🙏
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
00:34
ਧੰਨ-ਧੰਨ ਬਾਬਾ ਜੋਰਾਵਰ ਸਿੰਘ ਜੀ,ਧੰਨ-ਧੰਨ ਬਾਬਾ ਫਤਿਹ ਸਿੰਘ ਜੀ,ਧੰਨ-ਧੰਨ ਜਗਤ ਮਾਤਾ ਗੁਜਰ ਜੀ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਮਹਾਨ ਵਜੀਰ,ਦੀਵਾਨ ਟੋਡਰ ਮੱਲ ਜੀ ਨੂੰ ਸਰਧਾ-ਸਤਿਕਾਰ ਭੇਟ ਕਰਦੇ ਹਾਂ। #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ #🙏ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ🙏 #🙏ਚਾਰ ਸਾਹਿਬਜ਼ਾਦੇ 💪 #😇ਸਿੱਖ ਧਰਮ 🙏
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
00:18
ਧੰਨ-ਧੰਨ ਬਾਬਾ ਜੋਰਾਵਰ ਸਿੰਘ ਜੀ,ਧੰਨ-ਧੰਨ ਬਾਬਾ ਫਤਿਹ ਸਿੰਘ ਜੀ,ਧੰਨ-ਧੰਨ ਜਗਤ ਮਾਤਾ ਗੁਜਰ ਕੌਰ ਜੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਚਾਰ ਸਾਹਿਬਜ਼ਾਦੇ 💪 #🙏ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ🙏 #🙏ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
00:47
#🙏ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਧੰਨ-ਧੰਨ ਬਾਬਾ ਅਜੀਤ ਸਿੰਘ ਜੀ,ਧੰਨ-ਧੰਨ ਬਾਬਾ ਜੁਝਾਰ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
🙏ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ - ShareChat
00:12
ਆਪ ਸਭ ਨੂੰ ਪੋਹ ਮਹੀਨੇ ਦੀ ਪਵਿੱਤਰ ਸੰਗਰਾਂਦ ਦੇ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ। ਪੋਹ ਮਹੀਨੇ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ #🙏ਸ਼੍ਰੀ ਗੁਰੂ ਨਾਨਕ ਦੇਵ ਜੀ
🙏ਸ਼੍ਰੀ ਗੁਰੂ ਨਾਨਕ ਦੇਵ ਜੀ - ShareChat
00:23