@maheshbabu543
@maheshbabu543

GAGAN SRAN 543

_____________________________________________

#💖 ਦਿਲ ਦੇ ਜਜਬਾਤ #💭 ਮੇਰੇ ਵਿਚਾਰ
#🤣ਮਸਤੀ #❓ਕੁੱਛ ਵੀ #😜 ਕਲੋਲਾਂ #🤣 ਚੁਟਕਲੇ #🤣 Joke of the Day
#😜 ਕਲੋਲਾਂ #🤣 ਚੁਟਕਲੇ #🤔 ਪਹੇਲੀਆਂ ❓ #🤣ਮਸਤੀ #❓ਕੁੱਛ ਵੀ
#🏡घर पर रहें स्वस्थ रहें
ਦੋਸਤੋ, ਛੋਟਾ ਜਿਹਾ ਦੇਸ਼ ਹੈ "CUBA " । ਜਿੱਥੇ ਨਰਸਰੀ ਤੋਂ MBBS ਤੱਕ ਪੜਾਈ ਮੁਫ਼ਤ ਹੈ। ਜਿੱਥੇ ਹਰ ਨਾਗਰਿਕ ਦਾ ਇਲਾਜ਼ ਮੁਫ਼ਤ ਹੈ। ਜਿੱਥੇ 90% ਲੋਕ ਨਾਸਤਿਕ ਹਨ। ਇਸ ਮਹਾਨ ਦੇਸ਼ ਨੇ ਵਿਸ਼ਵ ਦੇ ਚੋਟੀ ਦੇ ਡਾਕਟਰ ਪੈਦਾ ਕੀਤੇ ਹਨ। ਇਹ ਹੁਣ ਇਸ ਸੰਕਟ ਦੀ ਘੜੀ ਵਿਚ ਇਥੋਂ ਦੇ ਡਾਕਟਰ ਇਟਲੀ ਜਾ ਰਹੇ ਹਨ,ਤਾਂ ਕੇ ਉਥੋਂ ਦੇ ਲੋਕਾਂ ਦੀ ਸੇਵਾ ਕਰ ਸਕਣ। ਕਿਊਬਾ ਦੇ ਰਾਸ਼ਟਰਪਤੀ ਨੇ ਕਿਹਾ ਕਿ " ਅਸੀਂ ਬੰਬ ਨਹੀਂ ਬਣਾਏ,ਅਸੀਂ ਨਿਉਕਲੀਅਰ ਬੰਬ ਨਹੀਂ ਗਿਰਾਏ, ਅਸੀਂ ਆਪਣੇ ਦੇਸ਼ ਵਿਚ ਡਾਕਟਰ ਬਣਾਏ ਹਨ, ਜੋ ਹੁਣ ਪੂਰੀ ਮਾਨਵਤਾ ਦੀ ਸੇਵਾ ਵਿਚ ਹਾਜ਼ਰ ਹਨ "..ਰਾਸ਼ਟਰਪਤੀ ਕਿਊਬਾ #👨🏻‍⚕️ ਹੈਲਥ ਵਰਕਰਾਂ ਨੂੰ ਸਾਡਾ ਸਮਰਥਨ