#🛣️ਹਾਦਸਿਆਂ ਦੀਆਂ ਅਪਡੇਟਸ 🚛 ਗਾਇਕੀ ਵਿੱਚ ਵਿਲੱਖਣ ਅੰਦਾਜ਼ ਰੱਖਣ ਤੇ ਖੁੱਲ੍ਹ ਕੇ ਜ਼ਿੰਦਗੀ ਜੀਣ ਵਾਲ਼ੇ ਸਿੰਗਰ ਰਾਜਵੀਰ ਜਵੰਧਾ ਦਾ ਇੱਕ ਭਿਆਨਕ ਸੜਕੀ ਹਾਦਸਾ ਹੋਇਆ ਹੈ। ਹਾਲਤ ਬੇਹੱਦ ਨਾਜ਼ੁਕ , ਦੁਆਵਾਂ ਦੀ ਲੋੜ। ਜਾਵੰਧਾ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਪਿਤਾ ਗੁਆਇਆ #punjabisinger #punjab #PunjabNews