ਤੁਹਾਨੂੰ ਯਾਦ ਤਾਂ ਹਮੇਸ਼ਾ ਕਰਦੀ ਆ ਪਰ ਇਸ ਮਹੀਨੇ ਚ ਮੇਰੇ ਹੰਜੂ ਨੀ ਰੁਕਦੇ tade ਜਿਨਾ ਸਬਰ ਕਿੱਥੋਂ ਲ ਆਵਾ ਮੇਰੇ ਸਤਿਗੁਰ ਜੀਓ ਕਿਵੇਂ ਸ਼ਹੀਦ ਕੀਤਾ ਕਿਵੇਂ ਕਿਵੇਂ ਕਿ ਕਿ ਹੋਇਆ ਸਬ ਅਖਾ ਸਾਮ੍ਹਣੇ ਸੁਣਦਾ ਰੋਣਾ a janda 🥺🥺🙏🙏 ਬਖਸ਼ ਲਿਓ ਮੁਰੀਦ ਨੂੰ ਸਬਰ ਵਾਹਿਗੁਰੂ ਜੀਓ 🥺🥺 #📱 ਵਟਸਐਪ ਸਟੇਟਸ #ਸ਼੍ਰੀ ਅਨੰਦਪੁਰ ਸਾਹਿਬ #ਸਫ਼ਰ-ਏ-ਸ਼ਹਾਦਤ #ਪੋਹ ਮਹੀਨਾ ਸਫ਼ਰ ਏ ਸ਼ਹਾਦਤ #🙏ਸਫ਼ਰ ਏ ਸ਼ਹਾਦਤ 🙏