INSTALL
@money_k
Money k
@money_k
5,823
फॉलोअर्स
1
फॉलोइंग
1,362
पोस्ट
ਡੋਰਾਂ ਉਸ☝️ ਰੱਬ 'ਤੇ 🙏 #ਕੱਲਮ_ਕੱਲ੍ਹਾ
Follow
Money k
493 ने देखा
•
9 घंटे पहले
#ਨੂਰਪੂਰਬੇਦੀ ਦੇ #ਚਨੋਲੀ_ਪਿੰਡ ਦਾ ਫੌਜੀ ਜਵਾਨ #ਜੋਬਨਜੀਤ_ਸਿੰਘ ਵੀ #ਸ਼ਹੀਦ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਦੇਸ਼ ਦੇ 10 ਬਹਾਦੁਰ ਵੀਰ ਜਵਾਨ ਸ਼ਹੀਦ ਹੋ ਗਏ, ਜਦਕਿ 11 ਹੋਰ ਜਵਾਨ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਚਨੋਲੀ ਪਿੰਡ ਦੇ ਨੌਜਵਾਨ ਫੌਜੀ ਜਵਾਨ ਜੋਬਨਜੀਤ ਸਿੰਘ ਵੀ ਸ਼ਹੀਦ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਦਾ ਇੱਕ ਵਾਹਨ ਡਿਊਟੀ ਦੌਰਾਨ ਸੜਕ ਤੋਂ ਫਿਸਲ ਕੇ ਗਹਿਰੀ ਖੱਡ ਵਿੱਚ ਡਿੱਗ ਪਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਦੇਸ਼ ਦੀ ਸੇਵਾ ਕਰਦੇ ਹੋਏ ਜੋਬਨਜੀਤ ਸਿੰਘ ਨੇ ਆਪਣੀ ਅਮੋਲਕ ਜਾਨ ਕੁਰਬਾਨ ਕਰ ਕੇ ਸ਼ਹੀਦੀ ਦਾ ਜਾਮ ਪੀਤਾ । ਮਿਲੀ ਜਾਣਕਾਰੀ ਮੁਤਾਬਕ, 1 ਮਾਰਚ ਨੂੰ ਜੋਬਨਜੀਤ ਸਿੰਘ ਦਾ ਵਿਆਹ ਤੈਅ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਹਿਰਦੇ-ਵਿਦਾਰਕ ਖ਼ਬਰ ਨਾਲ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਅੱਖ ਨਮ ਹੈ। ਦੇਸ਼ ਲਈ ਕੀਤੀ ਗਈ ਇਸ ਸਰਵੋਚ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦ ਜੋਬਨਜੀਤ ਸਿੰਘ ਸਮੇਤ ਸਾਰੇ ਵੀਰ ਜਵਾਨਾਂ ਨੂੰ ਕੋਟਿ–ਕੋਟਿ ਨਮਨ🙏🥹
#😭ਮਾਪਿਆਂ ਦਾ ਇਕਲੌਤਾ ਪੁੱਤ, ਪੰਜਾਬੀ ਫੌਜੀ ਜਵਾਨ ਸ਼ਹੀਦ
12
12
कमेंट
Money k
629 ने देखा
•
8 दिन पहले
ਹੱਟਾਂ ਤੋਂ ਪਤੰਗ ਤੇ ਡੋਰਾਂ ਆਮ ਮਿਲ ਜਾਣਗੀਆਂ ਪਰ ਪੁੱਤ ਨੀਂ ਮਿਲਦੇ....
#😰ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਕਤਲ
#🌼ਮੋਟੀਵੇਸ਼ਨ
#👨👩👧👧ਜੱਗ ਜਿਉਂਦਿਆਂ ਦੇ ਮੇਲੇ
#👬 ਯਾਰ ਅਣਮੁੱਲੇ
#👬ਬਚਪਨ ਦੇ ਯਾਰ 💪
00:32
13
18
1
Money k
551 ने देखा
•
13 दिन पहले
ਦਾਨ ਪੁੰਨ 😴
#🌅 ਗੁੱਡ ਮੋਰਨਿੰਗ
#🎥ਵਾਇਰਲ ਸਟੋਰੀ ਅਪਡੇਟਸ 📰
#🙏 ਕਰਮ ਕੀ ਹੈ ❓
#💰 ਕਾਰੋਬਾਰ ਸਫ਼ਲਤਾ ਲਈ ਵਾਸਤੂ ਟਿਪਸ 💪
#🩺ਡਾਕਟਰ ਵਹਿਮਾਂ ਦਾ😜
00:31
11
9
कमेंट
Money k
755 ने देखा
•
27 दिन पहले
#🙏13 ਪੋਹ: 27 ਦਸੰਬਰ ਦਾ ਇਤਿਹਾਸ📜
#🙏ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ🙏
#🙏ਚਾਰ ਸਾਹਿਬਜ਼ਾਦੇ 💪
#😇ਸਿੱਖ ਧਰਮ 🙏
#🎥ਵਾਇਰਲ ਸਟੋਰੀ ਅਪਡੇਟਸ 📰
00:31
16
24
कमेंट
Money k
451 ने देखा
•
1 महीने पहले
https://youtube.com/shorts/i-hyZpPK_zE?si=IWfvC5CU04om59do
#🩺ਡਾਕਟਰ ਵਹਿਮਾਂ ਦਾ😜
#💖ਦਿਲ ਦੇ ਜਜ਼ਬਾਤ'
#😎ਨਵੇਂ ਮਨੋਰੰਜਨ ਟ੍ਰੈਂਡ
#🎥ਵਾਇਰਲ ਸਟੋਰੀ ਅਪਡੇਟਸ 📰
#🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰
aa video vekheyo ik vaari #youtubeshorts #youtube #talent #viral #trending #officalvideo #foryou
Enjoy the videos and music that you love, upload original content and share it all with friends, family and the world on YouTube.
5
19
कमेंट
Money k
566 ने देखा
•
1 महीने पहले
ਪੈਸਾ ਦੇ ਲਾਲਚੀ ਲੋਕ ਲਈ ਪ੍ਰੇਰਣਾਦਾਇਕ ਵੀਡੀਓ 😄
#🌅 ਗੁੱਡ ਮੋਰਨਿੰਗ
#😂ਸ਼ੁੱਧ ਦੇਸੀ ਕਮੇਡੀ🤣
#💖ਦਿਲ ਦੇ ਜਜ਼ਬਾਤ'
#😎ਨਵੇਂ ਮਨੋਰੰਜਨ ਟ੍ਰੈਂਡ
#🩺ਡਾਕਟਰ ਵਹਿਮਾਂ ਦਾ😜
00:09
5
19
कमेंट
Money k
5.8K ने देखा
•
1 महीने पहले
ਹੱਸੋ ਤੇ Whatsapp ਤੇ Story ਲਾ ਹੋਰਾਂ ਨੂੰ ਵੀ ਹਸਾਓ.. ਤੇ ਢੇਰ ਸਾਰੀਆਂ ਜ਼ਿੰਦਗੀ ਨੂੰ ਖੁਸ਼ ਕਰੋ, ਸੁਣਿਆ ਦੂਜਿਆਂ ਨੂੰ ਖੁਸ਼ ਦੇਖਣ ਵਾਲੇ ਨੂੰ ਰੱਬ ਵੀ ਦੁੱਖੀ ਨਹੀਂ ਰਹਿਣ ਦਿੰਦਾ...
#🗣️'PU ਦੀ ਸ਼ੇਰਨੀ' ਹੋ ਰਹੀ ਸੋਸ਼ਲ ਮੀਡੀਆ 'ਤੇ ਟ੍ਰੋਲ!
#🎥ਵਾਇਰਲ ਸਟੋਰੀ ਅਪਡੇਟਸ 📰
#💖ਦਿਲ ਦੇ ਜਜ਼ਬਾਤ'
#😂ਸ਼ੁੱਧ ਦੇਸੀ ਕਮੇਡੀ🤣
#😎ਨਵੇਂ ਮਨੋਰੰਜਨ ਟ੍ਰੈਂਡ
00:20
42
186
1
Money k
640 ने देखा
•
2 महीने पहले
Respect 🙏🥰Waheguru
#😰ਤੇਜ਼ ਰਫ਼ਤਾਰ ਦਾ ਕਹਿਰ, ਭਿਆਨਕ ਹਾਦਸੇ 'ਚ 5 ਮੌਤਾਂ
#💖ਦਿਲ ਦੇ ਜਜ਼ਬਾਤ'
#📑ਸ਼ੇਅਰਚੈਟ ਜਾਣਕਾਰੀ 📑
#😇ਸਿੱਖ ਧਰਮ 🙏
#🎥ਵਾਇਰਲ ਸਟੋਰੀ ਅਪਡੇਟਸ 📰
00:26
19
18
कमेंट
Money k
514 ने देखा
•
2 महीने पहले
ਸਕੂਲ ਨਾ ਜਾਣ ਦਾ ਬਹਾਨਾ ਦੇਖੋ ਕਿੰਨਾ ਸੋਹਣਾ 😜😂
#😇ਬਚਪਨ ਦੀਆਂ ਯਾਦਾਂ😌
#💖ਦਿਲ ਦੇ ਜਜ਼ਬਾਤ'
#👶ਬੱਚਿਆਂ ਦੀਆਂ ਫਨੀ ਵੀਡੀਓ😂
#🥰ਕਿਊਟ ਬੇਬੀ ਸਟੇਟਸ
#😎ਨਵੇਂ ਮਨੋਰੰਜਨ ਟ੍ਰੈਂਡ
00:57
14
14
कमेंट
Money k
540 ने देखा
•
2 महीने पहले
ਸ਼ਹੀਦ ਭਾਈ ਮਨਪ੍ਰੀਤ ਸਿੰਘ ਜੀ ਪ੍ਰਣਾਮ ਸ਼ਹੀਦਾਂ ਨੂੰ 🙏
#🌅 ਗੁੱਡ ਮੋਰਨਿੰਗ
9
13
कमेंट
Your browser does not support JavaScript!