ਲੱਖ ਕੋਈ ਲਾਲਚ ਦੇਵੇ ਪੁੱਤਰੋ ਚਾਹੇ ਤਖ਼ਤ ਬੈਠਾਵੇ
ਈਨ ਕਬੂਲ ਮੂਲ ਨਹੀਂ ਕਰਨੀ ਸਿਰ ਜਾਂਦਾ ਤਾਂ ਜਾਵੇ
ਤੁਸਾਂ ਦੀ ਉਮਰ ਤਾਂ ਅਜੇ ਨਿਆਣੀ
ਨਾ ਭੁੱਲਿਓ ਦਾਦੇ ਦੀ ਕੁਰਬਾਨੀ
ਨਹੀਂਓ ਰੱਬ ਦਾ ਕੋਈ ਸਾਨ੍ਹੀਂ
ਜਾਣੇ ਸਭ ਦਿਆਂ ਹਾਲਾਂ ਨੂੰ
#👳♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👉ਸ਼੍ਰੋਮਣੀ ਅਕਾਲੀ ਦਲ