@news18punjabi
@news18punjabi

ਨਿਊਜ਼ 18 ਪੰਜਾਬੀ

ਨਿਊਜ਼ 18 ਦੇਸ਼ ਦਾ ਸਭਤੋਂ ਵੱਡਾ ਮੀਡੀਆ ਸਮੂਹ ਹੈ। News18Punjabi ਦੇਸ਼ ਤੇ ਦੁਨੀਆਂ ਤੋਂ ਰਾਜਨੀਤੀ ਤੋਂ ਲੈ ਕੇ ਮਨੋਰੰਜਨ ਦੀਆਂ ਖਬਰਾਂ ਤੇ ਵੀਡੀਓ ਲਈ ਕਲਿੱਕ ਕਰੋ https://punjab.news18.com।

ਟਰੰਪ ਨੇ ਵੀ ਬਣਵਾਇਆ ਸੀ ਤਾਜ ਮਹਿਲ, ਪਰ ਅਜਿਹਾ ਕੀ ਹੋਇਆ ਕਿ ਵੇਚਣਾ ਪਿਆ...
#

📰 ਤਾਜ਼ਾ ਖਬਰਾਂ

ਟਰੰਪ ਨੇ ਵੀ ਬਣਵਾਇਆ ਸੀ ਤਾਜ ਮਹਿਲ, ਪਰ ਅਜਿਹਾ ਕੀ ਹੋਇਆ ਕਿ ਵੇਚਣਾ ਪਿਆ...– News18 Punjabi
News18 Punjabi: ਆਪਣੀ ਭਾਰਤ ਯਾਤਰਾ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਤਾਜ ਮਹਿਲ ਵੇਖਣਗੇ, ਜੋ ਵਿਸ਼ਵ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਹੈ। ਅਮਰੀਕੀ ਰਾਸ਼ਟਰਪਤੀ 24 ਫਰਵਰੀ ਦੀ ਦੁਪਹਿਰ ਨੂੰ ਅਹਿਮਦਾਬਾਦ ਪਹੁੰਚਣਗੇ। ਉਨ੍ਹਾਂ ਦੇ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਸ਼ਾਮਲ ਹੋਵੇਗਾ, ਜਿਸ ਵਿਚ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ, ਬੇਟੀ ਈਵਾਂਕਾ ਟਰੰਪ ਅਤੇ ਟਰੰਪ ਦਾ ਜਵਾਈ ਜੇਰੇਡ ਕੁਸ਼ਨਰ ਦੇ ਨਾਲ ਹੋਰ ਉੱਚ ਅਮਰੀਕੀ ਅਧਿਕਾਰੀ ਸ਼ਾਮਲ ਹੋਣਗੇ।
179 ਨੇ ਵੇਖਿਆ
4 ਘੰਟੇ ਪਹਿਲਾਂ
VIDEO-ਬਠਿੰਡਾ ਵਿਚ 'ਕੈਪਟਨ ਸਾਹਬ' ਦੇ ਪਿੱਛੇ ਕਿਉਂ ਪਏ ਲੋਕ, ਵੇਖੋ ਵੀਡੀਓ
#

📰 ਤਾਜ਼ਾ ਖਬਰਾਂ

VIDEO-ਬਠਿੰਡਾ ਵਿਚ 'ਕੈਪਟਨ ਸਾਹਬ' ਦੇ ਪਿੱਛੇ ਕਿਉਂ ਪਏ ਲੋਕ, ਵੇਖੋ ਵੀਡੀਓ– News18 Punjab
ਬਠਿੰਡਾ ਵਿਚ ਲੋਕਾਂ ਨੇ ਕੈਪਟਨ ਸਰਕਾਰ ਖਿ਼ਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਭੇਸ ਧਾਰਿਆ ਤੇ ਲੋਕ ਇਸ ਦੇ ਪਿੱਛੇ ਭੱਜਦੇ ਵਿਖਾਈ ਦਿੱਤੇ। ਦਰਅਸਲ, ਬਠਿੰਡਾ ਵਿਚ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਵਿਜੈ ਕੁਮਾਰ ਨਾਂ ਦਾ ਇਕ ਪ੍ਰਦਰਸ਼ਨਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿਚ ਨਜ਼ਰ ਆਇਆ।
219 ਨੇ ਵੇਖਿਆ
4 ਘੰਟੇ ਪਹਿਲਾਂ
ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ 2019 ਦੇ ਆਦਰਸ਼ ਮੁੱਖ ਮੰਤਰੀ ਦਾ ਐਵਾਰਡ
#

📰 ਤਾਜ਼ਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ 2019 ਦੇ ਆਦਰਸ਼ ਮੁੱਖ ਮੰਤਰੀ ਦਾ ਐਵਾਰਡ– News18 Punjab
ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਦਰਸ਼ ਮੁੱਖ ਮੰਤਰੀ ਦਾ ਸਨਮਾਨ ਹਾਸਲ ਹੋਇਆ ਹੈ। ਉੱਥੇ ਹੀ ਪੰਜਾਬ ਦੇ ਪਿੰਡ ਛੀਨਾ (ਬਟਾਲਾ) ਦੇ ਸਰਪੰਚ ਪੰਥਦੀਪ ਸਿੰਘ ਨੂੰ ਆਦਰਸ਼ ਸਰਪੰਚ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।
453 ਨੇ ਵੇਖਿਆ
4 ਘੰਟੇ ਪਹਿਲਾਂ
ਦੋ ਭੈਣਾਂ 47 ਸਾਲਾਂ ਬਾਅਦ ਮਿਲੀਆਂ, ਇਕ 98 ਤੇ ਦੂਜੀ ਦੀ ਉਮਰ 100 ਤੋਂ ਪਾਰ
#

📰 ਤਾਜ਼ਾ ਖਬਰਾਂ

ਦੋ ਭੈਣਾਂ 47 ਸਾਲਾਂ ਬਾਅਦ ਮਿਲੀਆਂ, ਇਕ 98 ਤੇ ਦੂਜੀ ਦੀ ਉਮਰ 100 ਤੋਂ ਪਾਰ– News18 Punjab
ਬਾਨ ਨੇ ਕਿਹਾ ਕਿ ਉਹ ਆਪਣੀ ਵੱਡੀ ਭੈਣ ਨੂੰ ਮਿਲ ਕੇ ਖੁਸ਼ ਹੈ। ਉਸ ਨੇ ਕਿਹਾ ਕਿ ਪਹਿਲੀ ਵਾਰ ਮੇਰੇ ਛੋਟੇ ਭਰਾ ਨੇ ਮੇਰੇ ਹੱਥ ਨੂੰ ਛੂਹਿਆ। ਉਸੇ ਸਮੇਂ, ਚੀਆ ਨੇ ਦੱਸਿਆ ਕਿ ਇਸ ਸ਼ਾਸਨ ਦੌਰਾਨ ਉਸ ਦਾ ਪਤੀ ਵੀ ਮਾਰਿਆ ਗਿਆ ਸੀ। ਉਸ ਨੂੰ ਵੀ ਇਹ ਲੱਗਿਆ ਕੇ ਬਨ ਵੀ ਮਾਰੀ ਗਈ ਹੋਵੇਗੀ। 1975 ਵਿਚ, ਤਾਨਾਸ਼ਾਹ ਪੋਲ ਪੋਟ ਅਤੇ ਉਸ ਦੀ ਫੌਜ ਨੇ ਕੰਬੋਡੀਆ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ।
195 ਨੇ ਵੇਖਿਆ
5 ਘੰਟੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ