@newscheckerin
@newscheckerin

NewscheckerIn

IFCN द्वारा प्रमाणित फैक्ट चेकिंग संस्था।

ਸਾਲ ਪੁਰਾਣੇ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਮੁੜ ਕੀਤਾ ਵਾਇਰਲ, ਪੜ੍ਹੋ ਵਾਇਰਲ ਦਾਅਵੇ ਦੀ ਸਚਾਈ
ਸੋਸ਼ਲ ਮੀਡੀਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਸੋਸ਼ਲ ਮੀਡੀਆ ਤੇ  ਕੁਝ ਪੋਸਟਾਂ ਕਿਸੇ ਖ਼ਾਸ ਧਰਮ ਵਰਗ ਜਾਂ ਬਰਾਦਰੀ ਨੂੰ ਠੇਸ ਪਹੁੰਚਾਉਣ ਦੇ ਲਈ ਵਾਇਰਲ ਕੀਤੀਆਂ ਜਾਂਦੀਆਂ ਹਨ। ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਤੋਂ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਕਾਫੀ ਠੇਸ ਪਹੁੰਚ ਰਹੀ ਹੈ।ਵਾਇਰਲ ਹੋ ਰਹੀ ਤਸਵੀਰ ਵਿੱਚ ਬੀੜੀ ਦੇ ਬੰਡਲ ਨੂੰ ਦੇਖਿਆ ਜਾ ਸਕਦਾ ਹੈ ਜਿਸ ਉੱਤੇ  ਇੱਕ ਬੱਚੇ ਦੀ ਤਸਵੀਰ ਲਗਾਈ ਗਈ ਹੈ ਜਿਸ ਨੇ ਸਿਰ ਉੱਤੇ ਪਟਕਾ ਬੰਨਿਆ ਹੋਇਆ ਹੈ ਅਤੇ ਪਟਕੇ ਦੇ ਉੱਤੇ ਸਿੱਖਾਂ ਦਾ ਧਾਰਮਿਕ ਚਿੰਨ੍ਹ ਖੰਡਾ ਬਣਿਆ ਹੋਇਆ ਹੈ। - ਸਾਲ ਪੁਰਾਣੇ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਮੁੜ ਕੀਤਾ ਵਾਇਰਲ, ਪੜ੍ਹੋ ਵਾਇਰਲ ਦਾਅਵੇ ਦੀ ਸਚਾਈ
ਸੋਸ਼ਲ ਮੀਡਿਆ 'ਤੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੀੜੀ ਦੇ ਪੈਕਟ ਤੇ ਸਿੱਖਾਂ ਦਾ ਧਾਰਮਿਕ ਚਿੰਨ੍ਹ ਖੰਡਾ ਬਣਿਆ ਹੋਇਆ ਹੈ। ਵਾਇਰਲ ਹੋ ਰਹੀ ਤਸਵੀਰ ਤਕਰੀਬਨ ਇੱਕ ਸਾਲ ਪੁਰਾਣੀ ਹੈ ਜਿਸ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਕਸਦ ਨਾਲ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ। #♥ भारतीय शेयरचैट
मास्कचा जास्त वेळ वापर केल्यास व्यक्तीचा मृत्यू होत नाही, खोटा दावा व्हायरल
सोशल मीडियात मुंबईतील कस्तुरबा हाॅस्पिटलमधील डाॅ.जयवंत लेले यांच्या नावाने एक मॅसेज व्हायरल होत आहेत यात म्हटले आहे की, मास्क हे मर्यादित व विशिष्ट वेळेसाठी वापरावे जर ते आपण अधिक काळ वापरल्यास रक्ताचे. - मास्कचा जास्त वेळ वापर केल्यास व्यक्तीचा मृत्यू होत नाही, खोटा दावा व्हायरल
मास्कचा जास्त वेळ वापर केल्यास व्यक्तीचा मृत्यू होण्याची शक्यता असते, या दाव्याची पोस्ट सोशल मीडियात व्हायरल होत आहे. पडताळणीत हा दावा भ्रामक असल्याचे आढळून आले आहे. #😷LATEST कोरोना अपडेट