ਪੰਜਾਬ ਸਮੇਤ ਉੱਤਰੀ ਭਾਰਤ ਵਿਚ ਮੌਸਮ ਰਹੇਗਾ ਖਰਾਬ ਤੇਜ਼ ਮੀਹ ਦੇ ਨਾਲ ਤੇਜ਼ ਹਵਾਵਾਂ ਤੇ ਦੇ ਅਸਾਰ ਇਸ ਤੋਂ ਬਾਅਦ ਮੌਸਮ ਸਿਆਲ ਵਰਗਾ ਹੋ ਜਾਵੇਗਾ ਕੁਝ ਥਾਵਾਂ ਤੇ ਗੜੇਮਾਰੀ ਤੋ ਇਨਕਾਰ ਨਹੀ ਕਿਸਾਨ ਵੀਰ ਆਪਣੀਆ ਪੱਕੀਆਂ ਫਸਲਾਂ ਦਾ ਧਿਆਨ ਰੱਖਣ ਮੰਡੀਆਂ ਵਿੱਚ 👉ਸਿਸਟਮ ਪੱਛਮੀ ਗੜਬੜੀ🌀04 ਅਕਤੂਬਰ ਤੋਂ 07 ਤਰੀਕ ਤੱਕ ਦਾ ਮੌਸਮ Savere Weather Aleart🛑🛑 Stay Watchful and Safe🛑🛑 #⛈️ਪੰਜਾਬ 'ਚ ਇਸ ਤਰੀਕ ਤੋਂ ਭਾਰੀ ਮੀਂਹ ਦੀ ਸੰਭਾਵਨਾ