#🙏ਜਨਮਦਿਨ ਭਾਈ ਤਾਰੂ ਸਿੰਘ ਜੀ🙏
#📄 ਜੀਵਨ ਬਾਣੀਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਸਿੱਖ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਾਨਿ-ਕੋਟਿ ਪ੍ਰਣਾਮ 🙏🏻
ਭਾਈ ਤਾਰੂ ਸਿੰਘ ਜੀ ਨੇ ਆਪਣੇ ਸਿੱਖੀ ਸਿਦਕ ਨੂੰ ਕਾਇਮ ਰੱਖਦਿਆਂ ਆਪਣਾ ਖੋਪਰ ਲਹਾਉਣਾ ਮਨਜ਼ੂਰ ਕੀਤਾ, ਪਰ ਆਪਣਾ ਧਰਮ ਨਹੀਂ ਤਿਆਗਿਆ, ਐਸੇ ਮਹਾਨ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸਬਰ, ਸਿਦਕ ਤੇ ਕੁਰਬਾਨੀ ਨੂੰ ਸਿੱਖ ਇਤਿਹਾਸ ਹਮੇਸ਼ਾ ਯਾਦ ਰੱਖੇਗਾ ।