#📑ਸ਼ੇਅਰਚੈਟ ਜਾਣਕਾਰੀ 📑 ਇਹ ਬਹੁਤ ਹੀ ਇਤਿਹਾਸਕ ਅਤੇ ਭਾਵਨਾਤਮਕ ਕਹਾਣੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਬਾਰੇ ਹੈ।
ਇਹ ਜ਼ਮੀਨ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਵਿਖੇ ਸਥਿਤ ਹੈ, ਜਿੱਥੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਹੈ।
🌟 ਮੁੱਖ ਗੱਲਾਂ ਪੰਜਾਬੀ ਵਿੱਚ:
• ਕਿਸ ਦੀ ਜ਼ਮੀਨ: ਇਹ ਜ਼ਮੀਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਅਤੇ ਉਹਨਾਂ ਦੀ ਮਾਤਾ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ ਖਰੀਦੀ ਗਈ ਸੀ।
• ਕਿਸ ਨੇ ਖਰੀਦੀ: ਇਹ ਪਵਿੱਤਰ ਥਾਂ ਦੀਵਾਨ ਟੋਡਰ ਮੱਲ ਜੀ ਨੇ ਖਰੀਦੀ ਸੀ, ਜੋ ਕਿ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਦਰਬਾਰ ਵਿੱਚ ਇੱਕ ਧਨਾਢ ਵਪਾਰੀ ਸਨ।
• ਕੀਮਤ ਕਿਵੇਂ ਤੈਅ ਹੋਈ: ਨਵਾਬ ਵਜ਼ੀਰ ਖ਼ਾਨ ਨੇ ਸ਼ਰਤ ਰੱਖੀ ਸੀ ਕਿ ਜ਼ਮੀਨ ਦੀ ਕੀਮਤ ਓਨੀ ਹੋਵੇਗੀ ਜਿੰਨੀ ਜ਼ਮੀਨ 'ਤੇ ਸੋਨੇ ਦੀਆਂ ਮੋਹਰਾਂ (ਅਸ਼ਰਫ਼ੀਆਂ) ਖੜ੍ਹੀਆਂ ਕਰਕੇ ਵਿਛਾਈਆਂ ਜਾ ਸਕਣਗੀਆਂ।
• ਕਿੰਨੀ ਕੀਮਤ: ਦੀਵਾਨ ਟੋਡਰ ਮੱਲ ਜੀ ਨੇ ਲਗਭਗ ਚਾਰ ਗਜ਼ (ਲਗਭਗ 4 ਵਰਗ ਮੀਟਰ) ਜ਼ਮੀਨ ਲਈ 78,000 ਸੋਨੇ ਦੀਆਂ ਮੋਹਰਾਂ (ਅਸ਼ਰਫ਼ੀਆਂ) ਖੜ੍ਹੀਆਂ ਕਰਕੇ ਵਿਛਾਈਆਂ। ਇਹ ਅੱਜ ਦੇ ਸਮੇਂ ਵਿੱਚ ਅਰਬਾਂ ਰੁਪਏ ਦੇ ਤੁਲ ਹੈ, ਜਿਸ ਕਰਕੇ ਇਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨਿਆ ਜਾਂਦਾ ਹੈ।
• ਕੁਰਬਾਨੀ: ਦੀਵਾਨ ਟੋਡਰ ਮੱਲ ਜੀ ਨੇ ਇਸ ਥਾਂ ਨੂੰ ਖਰੀਦਣ ਲਈ ਆਪਣਾ ਸਾਰਾ ਧਨ-ਦੌਲਤ ਲਗਾ ਦਿੱਤਾ ਸੀ।
ਇਹ ਖਰੀਦੋ-ਫਰੋਖਤ ਸਿੱਖ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਜੀ ਦੇ ਮਹਾਨ ਤਿਆਗ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਪ੍ਰਤੀਕ ਹੈ। #🙏 ਧਾਰਮਿਕ ਤਸਵੀਰਾਂ
#📑ਸ਼ੇਅਰਚੈਟ ਜਾਣਕਾਰੀ 📑 #🤪 ਪਾਗਲਪੰਤੀ ਕੌਰ ਤੋਂ ਨੂਰ ਹੁਸੈਨ ਬਣਨ ਤੋਂ ਬਾਅਦ ਵਾਲੀ ਦੀ ਵੀਡੀਓ ਵੀ ਆ ਗਈl ਕਹਿੰਦੀ, ‘ਮੈਂ ਨੌਂ ਸਾਲ ਤੋਂ ਨਾਸਿਰ ਹੁਸੈਨ ਦੇ ਇਸ਼ਕ ‘ਚ ਸੀl ਫੇਸਬੁਕ ਨੇ ਜੋੜ ਮੇਲ ਕਰਾਇਆl ਮਰਜ਼ੀ ਨਾਲ ਇਸਲਾਮ ਕਬੂਲ ਕੀਤਾl ਮੈਂ ਖੁਸ਼ ਹਾਂl’
ਸਰਬਜੀਤ ਵਰਗਿਆਂ ਤੇ ਵਰਗੀਆਂ ‘ਤੇ ਇਤਰਾਜ਼ ਹੋਰ ਗੱਲਾਂ ਦਾ ਨਹੀਂ, ਇਹ ਹੈ ਕਿ ਇਹਨਾਂ ਭਰੋਸਾ ਤੋੜਿਆl ਥੋਡਾ ਇਸ਼ਕ ਥੋਡੀ ਮਰਜ਼ੀ ਹੈl ਕਦੋਂ, ਕਿੱਥੇ, ਕੀਹਦੇ ਨਾਲ ਰਹਿਣਾ ਮਰਜ਼ੀ ਹੈ, ਪਰ ਤੁਸੀਂ ਬਾਬੇ ਦੇ ਦਰ ਦੇਖਣ ਦਾ ਹਵਾਲਾ ਦੇ ਕੇ ਧੋਖਾ ਕਰਨ ਵਾਲੇ ਓ ਗਏl ਜਥੇ ਨਾਲ ਗਏ ਓ ਪ੍ਰਕਾਸ਼ ਪੁਰਬ ਮਨਾਉਣ ਲਈ, ਪਰ ਮਨ ‘ਚ ਫ਼ਰੇਬ ਹੈl
ਥੋਡੇ ਵਰਗੇ ਤਾਂ ਇਸ਼ਕ ਪੁਗਾ ਗਏ, ਏਧਰ ਵਖਤ ਬਾਕੀਆਂ ਨੂੰ ਖੜ੍ਹਾ ਕਰਦੇl ਸ਼ੱਕ ਵਧਦਾl ਪੜਤਾਲ ਵਧਦੀl ਸੱਚਿਆਂ ਦੇ ਵੀਜ਼ੇ ਦੀ ਮੁਸ਼ਕਿਲ ਵਧਦੀl
ਜਿਸ ਨੇ ਇਹਦਾ ਪਾਸਪੋਰਟ ਭੇਜਿਆ, ਜਿਨ੍ਹਾਂ ਨੇ ਇਨਕੁਆਰੀ ਕੀਤੀ, ਉਹ ਕੌਣ ਸੀ ਜਾਂ ਉਹ ਵੀ ਨੂਰੋ ਨੂਰ ਹੀ ਸੀl
- ਦੋਸਤੋ ਕੱਲ ਦਾ ਲੱਗਾ ਸੀ ਕੇ ਕਿਤੋਂ ਨਾ ਕਿਤੋਂ ਜਮੂਰੇ ਦੀ ਫੋਟੋ ਮਿਲ ਹੀ ਜਾਵੇ ਸੋ ਦੋ ਦਿਨਾਂ ਦੀ ਮਿਹਨਤ ਤੇ ਫਰੋਲਾ ਫਰਾਲੀ ਤੋਂ ਬਾਅਦ ਇਸ ਬਿੱਝੂ ਦੀ ਫੋਟੋ ਮਿਲ ਹੀ ਗਈ, ਦੋਸਤੋ ਬੰਦੇ ਦੀ ਸ਼ਕਲ ਤੇ ਉਸਦੇ ਪਹਿਰਾਵੇ ਤੋਂ ਹੀ ਉਸਦੇ ਹਲਾਤਾਂ ਬਾਰੇ ਪਤਾ ਲੱਗ ਜਾਂਦਾ ਆ ਕੇ ਉਹ ਕਿੰਨੇ ਕੁ ਪਾਣੀ ਚ ਆ, ਉਵੇਂ ਹੀ ਇਸ ਦੀ ਸ਼ਕਲ ਦੇਖ ਕੇ ਲੱਗ ਰਿਹਾ ਆ ਕੇ ਇਹ ਪਾਕਿਸਤਾਨ ਚ ਜਾਂ ਤਾਂ ਆਟੋ ਚਲਾਉਂਦਾ ਹੋਵੇਗਾ ਜਾਂ ਕੋਈ ਹੋਰ ਨਿੱਕਾ ਮੋਟਾ ਕਾਰੋਬਾਰ ਕਰਦਾ ਹੋਵੇਗਾ,ਅੱਗੇ ਆਉਣ ਵਾਲੇ ਸਮੇਂ ਚ ਜਿਵੇਂ ਜਿਵੇਂ ਇਸ ਔਰਤ ਨੂੰ ਆਪਣੇ ਨਵੇਂ ਘਰ ਵਾਲੇ ਬਾਰੇ ਪਤਾ ਚੱਲੇਗਾ ਤਾਂ ਇਹਨੇ ਮੱਥੇ ਤੇ ਹੱਥ ਮਾਰ ਕੇ ਰੋਣਾ ਆਂ ਕੇ ਮੈ ਇਹ ਕੀ ਕਰ ਬੈਠੀ,ਫਿਰ ਇਹਨੂੰ ਯਾਦ ਆਉ ਚੜ੍ਹਦਾ ਪੰਜਾਬ
#wmk #punjab #NankanaSahib
#🎬ਰਾਜਵੀਰ ਜਵੰਧਾ ਦੀ ਆਖਰੀ ਫਿਲਮ ਦਾ ਟ੍ਰੇਲਰ ਰਿਲੀਜ਼ #📑ਸ਼ੇਅਰਚੈਟ ਜਾਣਕਾਰੀ 📑 #🌍 ਪੰਜਾਬ ਦੀ ਹਰ ਅਪਡੇਟ 🗞️ #🙏ਸ਼ੁੱਭ ਸੋਮਵਾਰ
#🙏ਮੱਘਰ ਮਹੀਨੇ ਦੀ ਸੰਗਰਾਂਦ😇 #🌞Good Morning Video Status🎥 #🙏 ਸਤਿ ਸ਼੍ਰੀ ਅਕਾਲ 🙏









