#🙏CM ਸਣੇ ਸਾਰੇ ਮੰਤਰੀ ਹਰਿਮੰਦਰ ਸਾਹਿਬ ਨਤਮਸਤਕ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਪੂਰੀ ਕੈਬਨਿਟ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਦਿੱਲੀ ਦੀ ਮੁੱਖ ਮੰਤਰੀ, ਰੇਖਾ ਗੁਪਤਾ, ਅੱਜ ਆਪਣੇ ਕੈਬਨਿਟ ਮੰਤਰੀਆਂ ਸਮੇਤ ਅੰਮ੍ਰਿਤਸਰ ਪਹੁੰਚੇ। ਇਸ ਦੌਰੇ ਦੌਰਾਨ, ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਦੇਸ਼ ਅਤੇ ਸਭ ਦੇ ਭਲੇ ਲਈ ਅਰਦਾਸ ਕੀਤੀ ਇਸ ਦੌਰੇ ਨੂੰ ਧਾਰਮਿਕ ਅਤੇ ਸੱਭਿਆਚਾਰਕ ਤੌਰ 'ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਦਾ ਕਾਫ਼ਲਾ ਪਹਿਲਾਂ ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚਿਆ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਥਾਨਕ ਨੁਮਾਇੰਦੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ,ਕਾਫਲਾ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ। ਜਾਣਕਾਰੀ ਮੁਤਾਬਕ ਇਸ ਤੋਂ ਬਾਅਦ, ਮੁੱਖ ਮੰਤਰੀ ਦਾ ਅਗਲਾ ਪੜਾਅ ਸ਼੍ਰੀ ਦੁਰਗਿਆਣਾ ਤੀਰਥ ਜਾਵੇਗਾ। ਦੌਰੇ ਦਾ ਤੀਜਾ ਅਤੇ ਅੰਤਿਮ ਧਾਰਮਿਕ ਸਥਾਨ ਸ਼੍ਰੀ ਵਾਲਮੀਕਿ ਤੀਰਥ ਹੈ, ਜਿਸ ਨੂੰ ਰਾਮਤੀਰਥ ਵੀ ਕਿਹਾ ਜਾਂਦਾ ਹੈ

#🥶ਪੰਜਾਬ ਦੇ 8 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ ਹੱਡ ਚੀਰਵੀਂ ਠੰਢ ਨੇ ਠਾਰੇ ਪੰਜਾਬ ਦੇ ਲੋਕ, ਕਈ ਇਲਾਕਿਆਂ ਲਈ ਅੱਜ ਸੀਤ ਲਹਿਰ ਦੀ ਚੇਤਾਵਨੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਚੱਲ ਰਹੀ ਹੈ। ਪਹਾੜਾਂ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਡਿੱਗ ਰਿਹਾ ਹੈ। ਸਵੇਰ ਅਤੇ ਸ਼ਾਮ ਦੇ ਸਮੇਂ ਲੋਕਾਂ ਨੂੰ ਵਧੇਰੇ ਬੇਅਰਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਔਸਤ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਘਟਿਆ ਹੈ, ਜੋ ਆਮ ਨਾਲੋਂ 2.4 ਡਿਗਰੀ ਘੱਟ ਹੈ। ਫਰੀਦਕੋਟ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਖੇਤਰ ਗੁਆਂਢੀ ਹਰਿਆਣਾ ਨਾਲੋਂ ਵੀ ਠੰਡਾ ਸੀ। ਇਸ ਦੌਰਾਨ, ਮੌਸਮ ਵਿਭਾਗ ਨੇ ਅੱਜ ਲਈ ਸੀਤ ਲਹਿਰ ਲਈ ਯੈਲੋ ਚੇਤਾਵਨੀ ਜਾਰੀ ਕੀਤੀ ਹੈ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਸੀਜ਼ਨ ਦੀ ਦੂਜੀ ਸਭ ਤੋਂ ਠੰਢੀ ਰਾਤ ਸੀ।

#👮♂️ਦੂਜਾ ਵਿਆਹ ਕਰਨ 'ਤੇ ਹੋਵੇਗੀ 10 ਸਾਲ ਦੀ ਜੇਲ੍ਹ! ਦੂਜਾ ਵਿਆਹ ਕਰਨ ''ਤੇ 10 ਸਾਲ ਦੀ ਕੈਦ! ਇਸ ਸੂਬੇ ''ਚ ਇਤਿਹਾਸਿਕ ਬਿੱਲ ਪਾਸ ਅਸਾਮ ਵਿਧਾਨ ਸਭਾ ਨੇ ਵੀਰਵਾਰ (27 ਨਵੰਬਰ 2025) ਨੂੰ ਬਹੁ-ਵਿਆਹ (Polygamy) 'ਤੇ ਪਾਬੰਦੀ ਲਗਾਉਣ ਵਾਲਾ ਇੱਕ ਇਤਿਹਾਸਕ ਬਿੱਲ ਪਾਸ ਕਰ ਦਿੱਤਾ ਹੈ। ਇਸ ਨਵੇਂ ਕਾਨੂੰਨ ਦੇ ਤਹਿਤ, ਬਹੁ-ਵਿਆਹ ਨੂੰ ਹੁਣ ਇੱਕ ਅਪਰਾਧਿਕ ਕਾਰਾ ਮੰਨਿਆ ਜਾਵੇਗਾ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਵੱਧ ਤੋਂ ਵੱਧ 10 ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਇਸ ਕਦਮ ਨੂੰ ਰਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਸਮਾਨ ਅਧਿਕਾਰਾਂ ਦੀ ਦਿਸ਼ਾ ਵਿੱਚ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।

#😱ਸਭ ਤੋਂ ਮਹਿੰਗਾ 1.17 ਕਰੋੜ ਰੁ. 'ਚ ਵਿਕਿਆ ਨੰਬਰ 8888’ ਬਣੀ ਭਾਰਤ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ! VIP ਬਣਨ ਲਈ ਦੇਣੇ ਪਏ ਇੰਨੇ ਕਰੋੜ ਰੁਪਏ ਹਰਿਆਣਾ ਦੇ ਸੋਨੀਪਤ ਵਿੱਚ ਚਾਰ ਪਹੀਆ ਵਾਹਨਾਂ ਲਈ VIP ਰਜਿਸਟ੍ਰੇਸ਼ਨ ਨੰਬਰਾਂ ਦੀ ਆਨਲਾਈਨ ਨਿਲਾਮੀ ਦੌਰਾਨ ਇੱਕ ਵਾਰ ਫਿਰ ਇਤਿਹਾਸ ਰਚਿਆ ਗਿਆ। ਕੁੰਡਲੀ ਕਸਬੇ ਦੇ ਫੈਂਸੀ ਨੰਬਰ 'HR88B8888' ਨੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ 1 ਕਰੋੜ ਰੁਪਏ 17 ਲੱਖ ਰੁਪਏ ਦੀ ਹੈਰਾਨ ਕਰਨ ਵਾਲੀ ਬੋਲੀ ਹਾਸਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ VIP ਨੰਬਰ ਬਣ ਸਕਦਾ ਹੈ। ਰਿਪੋਰਟਾਂ ਅਨੁਸਾਰ, ਨਿਲਾਮੀ ਪ੍ਰਕਿਰਿਆ ਮੰਗਲਵਾਰ ਸ਼ਾਮ 5 ਵਜੇ ਸਮਾਪਤ ਹੋਈ। ਉਸ ਸਮੇਂ ਤੱਕ ਇਸ ਵਿਸ਼ੇਸ਼ ਨੰਬਰ ਦੀ ਕੀਮਤ 1.17 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਹਾਲਾਂਕਿ, ਨੰਬਰ ਅਜੇ ਤੱਕ ਨਹੀਂ ਖਰੀਦਿਆ ਗਿਆ ਹੈ। ਨੰਬਰ ਨੂੰ ਬਲਾਕ ਕਰਨ ਤੋਂ ਪਹਿਲਾਂ ਬੋਲੀਕਾਰ ਨੂੰ ਅਗਲੇ ਪੰਜ ਦਿਨਾਂ ਦੇ ਅੰਦਰ ਪੂਰੀ ਰਕਮ ਜਮ੍ਹਾ ਕਰਵਾਉਣੀ ਪਵੇਗੀ।

![🥶ਪੰਜਾਬ ਦੇ 8 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ - गॅड रीठहीं ठढ ठे ठग्ठे र्तग्प्व रे &a, নমী ष्िलर्गवभं लष्टी फ्ॅन मीउ र्लग्ठ री रेउग्दठी @preetpb31 wala sharechat এনস্র প} ন8ীবান্তু বিঁপ সীন্ত ভঠিব বঁ বর্বী ১] ಭಾತೆ 3ತತಕಾೆ ಕೆತೆೆ ಾತತೆಷಾಸ31zಸ डिग ठठिगप चै। महेठ झाडे प्ग्भ रे मभें लेवं ढुं हयेठे घेmगम्भी रा मग्ग्भट वठ्ढा थै ीिग् ठै। थिहले २४ uiaii [శడశాuisug-ujgsunw06 মিবাবী সভসীসস অবিw১, ৯প্ত্ম মেষ্ট 2.4 faaiaujz Ji| ढठीरवेट मुघ्वे र' मड उें ठड मघग्ठ fिगग , िँघे थ्ॅटे-थ्ॅट उग्थभग्ठ २.६ fिठठी मैलमीभ्रम रठन वीउग fठाभ्ग। ष्टिग ग़भांग्ढी र गठभग्टा ठग्लें ही ठडा मी। ष्टिम रॅंगग्ठ , भॅमभ ఇ3ెరె নিন্তাবা ট সঁন মমী মীন্ত মলঠিব মমী দীষ্ট ঔন্তান্রমী নদ্বী নীন্তী ঠI ব্ন্তীবান্তু বিঁল্ত uই-u৫ বত্4মদষ 5.4 স্িবাবী मैलमीभ्रम रग्न वीउग गाभ्ग। &िग मीन्नठ री र्ुनी मड उें ठंढी ठग्उ मी। गॅड रीठहीं ठढ ठे ठग्ठे र्तग्प्व रे &a, নমী ष्िलर्गवभं लष्टी फ्ॅन मीउ र्लग्ठ री रेउग्दठी @preetpb31 wala sharechat এনস্র প} ন8ীবান্তু বিঁপ সীন্ত ভঠিব বঁ বর্বী ১] ಭಾತೆ 3ತತಕಾೆ ಕೆತೆೆ ಾತತೆಷಾಸ31zಸ डिग ठठिगप चै। महेठ झाडे प्ग्भ रे मभें लेवं ढुं हयेठे घेmगम्भी रा मग्ग्भट वठ्ढा थै ीिग् ठै। थिहले २४ uiaii [శడశాuisug-ujgsunw06 মিবাবী সভসীসস অবিw১, ৯প্ত্ম মেষ্ট 2.4 faaiaujz Ji| ढठीरवेट मुघ्वे र' मड उें ठड मघग्ठ fिगग , िँघे थ्ॅटे-थ्ॅट उग्थभग्ठ २.६ fिठठी मैलमीभ्रम रठन वीउग fठाभ्ग। ष्टिग ग़भांग्ढी र गठभग्टा ठग्लें ही ठडा मी। ष्टिम रॅंगग्ठ , भॅमभ ఇ3ెరె নিন্তাবা ট সঁন মমী মীন্ত মলঠিব মমী দীষ্ট ঔন্তান্রমী নদ্বী নীন্তী ঠI ব্ন্তীবান্তু বিঁল্ত uই-u৫ বত্4মদষ 5.4 স্িবাবী मैलमीभ्रम रग्न वीउग गाभ्ग। &िग मीन्नठ री र्ुनी मड उें ठंढी ठग्उ मी। - ShareChat 🥶ਪੰਜਾਬ ਦੇ 8 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ - गॅड रीठहीं ठढ ठे ठग्ठे र्तग्प्व रे &a, নমী ष्िलर्गवभं लष्टी फ्ॅन मीउ र्लग्ठ री रेउग्दठी @preetpb31 wala sharechat এনস্র প} ন8ীবান্তু বিঁপ সীন্ত ভঠিব বঁ বর্বী ১] ಭಾತೆ 3ತತಕಾೆ ಕೆತೆೆ ಾತತೆಷಾಸ31zಸ डिग ठठिगप चै। महेठ झाडे प्ग्भ रे मभें लेवं ढुं हयेठे घेmगम्भी रा मग्ग्भट वठ्ढा थै ीिग् ठै। थिहले २४ uiaii [శడశాuisug-ujgsunw06 মিবাবী সভসীসস অবিw১, ৯প্ত্ম মেষ্ট 2.4 faaiaujz Ji| ढठीरवेट मुघ्वे र' मड उें ठड मघग्ठ fिगग , िँघे थ्ॅटे-थ्ॅट उग्थभग्ठ २.६ fिठठी मैलमीभ्रम रठन वीउग fठाभ्ग। ष्टिग ग़भांग्ढी र गठभग्टा ठग्लें ही ठडा मी। ष्टिम रॅंगग्ठ , भॅमभ ఇ3ెరె নিন্তাবা ট সঁন মমী মীন্ত মলঠিব মমী দীষ্ট ঔন্তান্রমী নদ্বী নীন্তী ঠI ব্ন্তীবান্তু বিঁল্ত uই-u৫ বত্4মদষ 5.4 স্িবাবী मैलमीभ्रम रग्न वीउग गाभ्ग। &िग मीन्नठ री र्ुनी मड उें ठंढी ठग्उ मी। गॅड रीठहीं ठढ ठे ठग्ठे र्तग्प्व रे &a, নমী ष्िलर्गवभं लष्टी फ्ॅन मीउ र्लग्ठ री रेउग्दठी @preetpb31 wala sharechat এনস্র প} ন8ীবান্তু বিঁপ সীন্ত ভঠিব বঁ বর্বী ১] ಭಾತೆ 3ತತಕಾೆ ಕೆತೆೆ ಾತತೆಷಾಸ31zಸ डिग ठठिगप चै। महेठ झाडे प्ग्भ रे मभें लेवं ढुं हयेठे घेmगम्भी रा मग्ग्भट वठ्ढा थै ीिग् ठै। थिहले २४ uiaii [శడశాuisug-ujgsunw06 মিবাবী সভসীসস অবিw১, ৯প্ত্ম মেষ্ট 2.4 faaiaujz Ji| ढठीरवेट मुघ्वे र' मड उें ठड मघग्ठ fिगग , िँघे थ्ॅटे-थ्ॅट उग्थभग्ठ २.६ fिठठी मैलमीभ्रम रठन वीउग fठाभ्ग। ष्टिग ग़भांग्ढी र गठभग्टा ठग्लें ही ठडा मी। ष्टिम रॅंगग्ठ , भॅमभ ఇ3ెరె নিন্তাবা ট সঁন মমী মীন্ত মলঠিব মমী দীষ্ট ঔন্তান্রমী নদ্বী নীন্তী ঠI ব্ন্তীবান্তু বিঁল্ত uই-u৫ বত্4মদষ 5.4 স্িবাবী मैलमीभ्रम रग्न वीउग गाभ्ग। &िग मीन्नठ री र्ुनी मड उें ठंढी ठग्उ मी। - ShareChat](https://cdn4.sharechat.com/bd5223f_s1w/compressed_gm_40_img_893072_1f3cdc61_1764826890733_sc.jpg?tenant=sc&referrer=user-profile-service%2FrequestType50&f=733_sc.jpg)
![👮♂️ਦੂਜਾ ਵਿਆਹ ਕਰਨ 'ਤੇ ਹੋਵੇਗੀ 10 ਸਾਲ ਦੀ ਜੇਲ੍ਹ! - ভূল হিসসদ্য নবম ''} 10 সদম্ভ eী নe! "WffBofHa fసu fen] 9 @oreet_0031 walal sharechat WMHTH [~uగHG' గళిశాశె (27 గౌేశా 2025) గ్ర్ర్ ag-fewల (Polygamy) 3uge arge = fga ff3ua faay uH afsrai fesaஎஔ5 &sfo3 8g fewaதge fea wud fua aారా HIw గకాT3ె శాఃiి u గాశెకెస fewasl గ్ర్ हॅप उं हॅप १० मग्ल उॅव री वैर mडे सुठभग्ठे री मन्ना गे मवरी ठै। ष्टिम वरभ ढु ठग्त वहिॅउ मॅगउं री मुर्गॅधमा mाडे मभग्ठ र्पवग्ठं री रिप्ना fa fea €3r devm Hfomr T faar J1| ভূল হিসসদ্য নবম ''} 10 সদম্ভ eী নe! "WffBofHa fసu fen] 9 @oreet_0031 walal sharechat WMHTH [~uగHG' గళిశాశె (27 గౌేశా 2025) గ్ర్ర్ ag-fewల (Polygamy) 3uge arge = fga ff3ua faay uH afsrai fesaஎஔ5 &sfo3 8g fewaதge fea wud fua aారా HIw గకాT3ె శాఃiి u గాశెకెస fewasl గ్ర్ हॅप उं हॅप १० मग्ल उॅव री वैर mडे सुठभग्ठे री मन्ना गे मवरी ठै। ष्टिम वरभ ढु ठग्त वहिॅउ मॅगउं री मुर्गॅधमा mाडे मभग्ठ र्पवग्ठं री रिप्ना fa fea €3r devm Hfomr T faar J1| - ShareChat 👮♂️ਦੂਜਾ ਵਿਆਹ ਕਰਨ 'ਤੇ ਹੋਵੇਗੀ 10 ਸਾਲ ਦੀ ਜੇਲ੍ਹ! - ভূল হিসসদ্য নবম ''} 10 সদম্ভ eী নe! "WffBofHa fసu fen] 9 @oreet_0031 walal sharechat WMHTH [~uగHG' గళిశాశె (27 గౌేశా 2025) గ్ర్ర్ ag-fewల (Polygamy) 3uge arge = fga ff3ua faay uH afsrai fesaஎஔ5 &sfo3 8g fewaதge fea wud fua aారా HIw గకాT3ె శాఃiి u గాశెకెస fewasl గ్ర్ हॅप उं हॅप १० मग्ल उॅव री वैर mडे सुठभग्ठे री मन्ना गे मवरी ठै। ष्टिम वरभ ढु ठग्त वहिॅउ मॅगउं री मुर्गॅधमा mाडे मभग्ठ र्पवग्ठं री रिप्ना fa fea €3r devm Hfomr T faar J1| ভূল হিসসদ্য নবম ''} 10 সদম্ভ eী নe! "WffBofHa fసu fen] 9 @oreet_0031 walal sharechat WMHTH [~uగHG' గళిశాశె (27 గౌేశా 2025) గ్ర్ర్ ag-fewల (Polygamy) 3uge arge = fga ff3ua faay uH afsrai fesaஎஔ5 &sfo3 8g fewaதge fea wud fua aారా HIw గకాT3ె శాఃiి u గాశెకెస fewasl గ్ర్ हॅप उं हॅप १० मग्ल उॅव री वैर mडे सुठभग्ठे री मन्ना गे मवरी ठै। ष्टिम वरभ ढु ठग्त वहिॅउ मॅगउं री मुर्गॅधमा mाडे मभग्ठ र्पवग्ठं री रिप्ना fa fea €3r devm Hfomr T faar J1| - ShareChat](https://cdn4.sharechat.com/bd5223f_s1w/compressed_gm_40_img_76265_25240575_1764322074285_sc.jpg?tenant=sc&referrer=user-profile-service%2FrequestType50&f=285_sc.jpg)