#👉 ਤਾਜ਼ਾ ਅਪਡੇਟਸ ⭐ #🌞Good Morning Video Status🎥 #🙏 ਸਤਿ ਸ਼੍ਰੀ ਅਕਾਲ 🙏 #🌍 ਪੰਜਾਬ ਦੀ ਹਰ ਅਪਡੇਟ 🗞️
#🆕27 ਨਵੰਬਰ ਦੀਆਂ ਅਪਡੇਟਸ🗞 #🌍 ਪੰਜਾਬ ਦੀ ਹਰ ਅਪਡੇਟ 🗞️ #🙏 ਸਤਿ ਸ਼੍ਰੀ ਅਕਾਲ 🙏 #🌞Good Morning Video Status🎥 #🌅 ਗੁੱਡ ਮੋਰਨਿੰਗ
ਤਸਵੀਰ ਵਿੱਚ ਦਿਖ ਰਹੇ ਵਿਅਕਤੀ ਦਾ ਨਾਮ ਸ਼੍ਰੀ ਰਜਿੰਦਰ ਪੰਚਾਲ ਹੈ, ਜੋ ਮਹਾਰਾਸ਼ਟਰ ਵਿੱਚ ਇੱਕ ਘਰੇਲੂ ਨੌਕਰ ਵਜੋਂ ਕੰਮ ਕਰਦੇ ਹਨ। ਇੱਕ ਸਾਲ ਦੀ ਉਮਰ ਵਿੱਚ ਕਿਸੇ ਦੁਰਘਟਨਾ ਕਰਕੇ ਉਸਦਾ ਜਬਾੜਾ ਟੁੱਟ ਗਿਆ ਸੀ ਜੋ ਫਿਰ ਪੂਰੀ ਤਰ੍ਹਾਂ ਆਪਸ ਵਿੱਚ ਜੁੜ ਗਿਆ ਅਤੇ ਮੁੜ ਕਦੇ ਸਹੀ ਤਰੀਕੇ ਖੁੱਲ੍ਹਿਆ ਹੀ ਨਹੀਂ, ਜਿਸ ਕਰਕੇ ਉਹ ਕਰੀਬ ਕਰੀਬ ਬੋਲਣੋ ਵੀ ਜਾਂਦਾ ਰਿਹਾ।
ਘਰੇਲੂ ਹਾਲਾਤ ਗਰੀਬ ਹੋਣ ਕਾਰਨ ਉਸ ਸਮੇਂ ਉਸਦਾ ਇਲਾਜ ਨਹੀਂ ਹੋ ਸਕਿਆ।ਇਸ ਵਿਕਲਾਂਗਤਾ ਉਹ ਆਪਣੀ ਦਿੱਖ ਬਾਰੇ ਲੋਕਾਂ ਵੱਲੋਂ ਤਾਅਨੇ-ਮਜ਼ਾਕ ਦਾ ਸ਼ਿਕਾਰ ਬਣਦਾ ਰਿਹਾ, ਜਿਸ ਨਾਲ ਉਹ ਬਹੁਤ ਚੁੱਪ-ਚਾਪ ਅਤੇ ਆਮ ਦੁਨੀਆਂ ਤੋਂ ਦੂਰ ਹੋ ਗਿਆ।38 ਸਾਲਾਂ ਤੱਕ ਉਹ ਸਿਰਫ਼ ਤਰਲ ਭੋਜਨ ਖਾ ਕੇ ਹੀ ਜ਼ਿੰਦਗੀ ਜਿਊਂਦਾ ਰਿਹਾ।
2017 ਵਿੱਚ, ਲਗਭਗ 39 ਸਾਲਾਂ ਬਾਅਦ, ਡਾ. ਗਾਰਡੇ ਨੇ ਉਨ੍ਹਾਂ ਦੇ ਜਬਾੜ੍ਹੇ ਨੂੰ ਮੁੜ ਤੋਂ ਸਹੀ ਕਰਨ ਦੀ ਮੁਫ਼ਤ ਸਰਜਰੀ ਕੀਤੀ।ਇਹ ਸਰਜਰੀ ਸਫ਼ਲ ਰਹੀ, ਅਤੇ ਪਹਿਲੀ ਵਾਰ ਰਜਿੰਦਰ ਸਾਫ਼ ਸਾਫ ਬੋਲ ਸਕੇ।
ਸਭ ਤੋਂ ਵੱਡੀ ਗੱਲ 2017 ਵਿੱਚ, ਲਗਭਗ 40 ਸਾਲ ਬਾਅਦ ਬਾਅਦ, ਉਨ੍ਹਾਂ ਨੇ ਪਹਿਲੀ ਵਾਰ ਰੋਟੀ, ਚਾਵਲ ਜਾਂ ਇਵੇਂ ਦਾ ਕੁਝ ਵੀ ਹੋਰ ਸਾਬਤ ਖਾਣਾ ਖਾਧਾ।
ਹੈ ਤਾਂ ਇਹ ਸਾਇੰਸ ਦਾ ਕਮਾਲ, ਪਰ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਤੋਂ, ਸੋਸ਼ਲ ਮੀਡੀਆ ਤੇ ਭਾਰਤੀਆਂ ਖਿਲਾਫ ਗਲਤ ਟਿੱਪਣੀਆਂ, ਕਰਨ ਲਈ ਉਸਦੀਆਂ ਤਸਵੀਰਾਂ ਨੂੰ ਵਰਤਿਆ ਜਾ ਰਿਹਾ ਹੈ। ਹਾਲਕਿ ਐਸੀਆਂ ਟਿੱਪਣੀਆਂ ਉਹ ਭਾਰਤ ਚ ਐਨੇ ਸਾਲ ਸੁਣਦਾ ਹੀ ਰਿਹਾ ਸੀ।
ਸੋ ਦੋਸਤੋ ਕਿਸੇ ਦੀ ਕਿਸੇ ਵੀ ਕਿਸਮ ਦੀ ਵਿਕਲਾਂਗਤਾ ਦਾ ਮਜ਼ਾਕ ਬਣਾਉਣ ਲੱਗੇ ਹਮੇਸ਼ਾ ਇਹ ਸੋਚੋ ਕਿ ਉਹ ਵਿਅਕਤੀ ਪਹਿਲਾਂ ਹੀ ਪਤਾ ਨਹੀਂ ਕਦੋਂ ਤੋਂ ਉਸ ਦੁੱਖ ਦਰਦ ਨਾਲ ਜੀਅ ਰਿਹਾ ਹੋਵੇਗਾ।
ਆਖ਼ਿਰੀ ਗੱਲ ਡਾਕਟਰ ਗਾਰਡੇ ਵਰਗੇ ਉਹਨਾਂ ਮਹਾਨ ਡਾਕਟਰਾਂ ਨੂੰ ਸਲਾਮ ਜਿਹੜੇ ਆਪਣੇ ਵਿਗਿਆਨਕ ਹੁਨਰ ਦੀ ਵਰਤੋ ਕਿਸੇ ਦੀ ਜ਼ਿੰਦਗੀ ਨੂੰ ਬਦਲ ਦੇਣ ਲਈ ਕਰਦੇ ਹਨ।
#🌍 ਪੰਜਾਬ ਦੀ ਹਰ ਅਪਡੇਟ 🗞️ #📑ਸ਼ੇਅਰਚੈਟ ਜਾਣਕਾਰੀ 📑
#🆕26 ਨਵੰਬਰ ਦੀਆਂ ਅਪਡੇਟਸ🗞 #😡ਪੰਜਾਬ: 13 ਸਾਲਾਂ ਕੁੜੀ ਦਾ ਜ਼ਬਰ-ਜਨਾਹ ਪਿੱਛੋਂ ਕਤਲ #🌍 ਪੰਜਾਬ ਦੀ ਹਰ ਅਪਡੇਟ 🗞️
#🙏ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹੀਦੀ ਦਿਵਸ #🙏ਸ਼ੁੱਭ ਮੰਗਲਵਾਰ #📑ਸ਼ੇਅਰਚੈਟ ਜਾਣਕਾਰੀ 📑
#🙏ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹੀਦੀ ਦਿਵਸ #🌞Good Morning Video Status🎥 #🙏 ਸਤਿ ਸ਼੍ਰੀ ਅਕਾਲ 🙏 #🙏ਸ਼ੁੱਭ ਮੰਗਲਵਾਰ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਹਜ਼ੂਰੀ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਮੌਕੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏🏻
ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਦਿੱਲੀ ਗ੍ਰਿਫ਼ਤਾਰੀ ਦਿੱਤੀ ਤਾਂ ਉਸ ਸਮੇਂ ਇਹ ਤਿੰਨੇ ਸਿੱਖ ਉਨ੍ਹਾਂ ਨਾਲ ਗ੍ਰਿਫ਼ਤਾਰ ਹੋਏ । ਗੁਰੂ ਸਾਹਿਬ ਜੀ ਨੇ ਜਦ ਇਸਲਾਮ ਕਬੂਲ ਨਾ ਕੀਤਾ ਤਾਂ ਹਕੂਮਤੀ ਜ਼ੁਲਮ-ਜ਼ਬਰ ਸ਼ੁਰੂ ਹੋਇਆ, ਗੁਰੂ ਸਾਹਿਬ ਜੀ ਤੋਂ ਪਹਿਲਾਂ ਮੁਗਲ ਹਕੂਮਤ ਵੱਲੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਉਂਦਿਆਂ ਸਾੜ ਕੇ ਸ਼ਹੀਦ ਕਰ ਦਿੱਤਾ । #👳♂️ਰਾਜ ਕਰੇਗਾ ਖਾਲਸਾ 💪
#🙏ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਗੁਰਪੁਰਬ #🙏 ਸਤਿ ਸ਼੍ਰੀ ਅਕਾਲ 🙏 #👳♂️ਰਾਜ ਕਰੇਗਾ ਖਾਲਸਾ 💪
ਮੋਨਾਲੀਸਾ ਕੁੰਭ ਮੇਲੇ ਵਿੱਚ ਹਾਰ ਵੇਚਦੀ ਸੀ...
ਉਹ ਭੀੜ ਵਿੱਚ ਇੱਕ ਆਮ ਕੁੜੀ ਵਾਂਗ ਦਿਖਾਈ ਦਿੰਦੀ ਸੀ। ਪਰ ਅੱਜ?
ਉਹੀ ਮੋਨਾਲੀਸਾ ਆਪਣੇ ਫਿਲਮੀ ਡੈਬਿਊ,
ਮਾਡਲਿੰਗ, ਸ਼ੂਟਿੰਗ...
ਦੀ ਤਿਆਰੀ ਕਰ ਰਹੀ ਹੈ ਅਤੇ ਲੱਖਾਂ ਲੋਕਾਂ ਦਾ ਸੁਪਨਾ ਬਣ ਗਈ ਹੈ।
ਤੁਹਾਡੀ ਜ਼ਿੰਦਗੀ ਬਦਲਣ ਲਈ ਬਹੁਤ ਸਾਰੇ ਪੈਸੇ ਨਹੀਂ ਲੱਗਦੇ—
ਸਿਰਫ਼ ਇੱਕ ਮੌਕਾ ਅਤੇ ਆਤਮਵਿਸ਼ਵਾਸ।
ਉਹ ਕੁੜੀ ਜੋ ਕੱਲ੍ਹ ਤੱਕ ਰੋਜ਼ੀ-ਰੋਟੀ ਕਮਾਉਣ ਲਈ ਮੇਲਿਆਂ ਵਿੱਚ ਘੁੰਮਦੀ ਰਹਿੰਦੀ ਸੀ,
ਅੱਜ ਇੱਕ ਮਲਿਆਲਮ ਫਿਲਮ ਸਾਈਨ ਕੀਤੀ ਹੈ ਅਤੇ ਸੈੱਟ 'ਤੇ ਦਿਖਾਈ ਦੇ ਰਹੀ ਹੈ।
ਦੁਨੀਆਂ ਤਾਂ ਹੀ ਬਦਲਦੀ ਹੈ
ਜਦੋਂ ਤੁਹਾਡੇ ਵਿੱਚ ਆਪਣੇ ਆਪ ਨੂੰ ਬਦਲਣ ਦੀ ਹਿੰਮਤ ਹੁੰਦੀ ਹੈ।
ਹਾਰ ਨਾ ਮੰਨੋ—ਤੁਹਾਡਾ ਪਲ ਜ਼ਰੂਰ ਆਵੇਗਾ। ❤️🔥
#✌ਡਰ ਦੇ ਅੱਗੇ ਜਿੱਤ ਹੈ #🤗ਵੀਰਵਾਰ ਸਪੈਸ਼ਲ ਵਿਚਾਰ📝
#🙏ਸ਼੍ਰੀ ਗੁਰੂ ਤੇਗ ਬਹਾਦੁਰ ਜੀ #🙏 ਸ਼ੁਕਰ ਦਾਤਿਆ #🌅 ਗੁੱਡ ਮੋਰਨਿੰਗ #🙏 ਸਤਿ ਸ਼੍ਰੀ ਅਕਾਲ 🙏








