ਪੰਜਾਬੀ ਕਿਡਜ਼ ਕ੍ਰੀਏਟਰਸ
ShareChat
click to see wallet page
@punjabi_kids_creators
punjabi_kids_creators
ਪੰਜਾਬੀ ਕਿਡਜ਼ ਕ੍ਰੀਏਟਰਸ
@punjabi_kids_creators
ਪੰਜਾਬੀ ਕਿਡਜ਼ ਕੈਟੇਗਰੀ ਨਾਲ ਸਬੰਧਿਤ ਜਾਣਕਾਰੀ ਲਈ ਪੇਜ ਨੂੰ ਫੌਲੋ ਕਰੋ
ਸ਼ੇਅਰਚੈਟ ਵੱਲੋਂ @Mrs Rondwal  , @🥰😍   , @GiLL jatti   ਅਤੇ  @SPORTS KING 👑  ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਤੁਹਾਡਾ ਇਨਾਮ ਪਹੁੰਚਾਉਣ ਲਈ ਤੁਹਾਡੇ ਨਾਲ ਜਲਦ ਹੀ ਸੰਪਰਕ ਕੀਤਾ ਜਾਵੇਗਾ। #🤴VIP ਕ੍ਰੀਏਟਰ ਚੈਂਲੇਂਜ
🤴VIP ਕ੍ਰੀਏਟਰ ਚੈਂਲੇਂਜ - ShareChat
GIF
ਵਿਜੇਤਾ ਦੀ ਘੋਸ਼ਣਾ ਸੋਮਵਾਰ ਨੂੰ ਕੀਤੀ ਜਾਵੇਗੀ 📣 #👶ਬੱਚਿਆਂ ਦੀਆਂ ਸ਼ਰਾਰਤਾਂ 😜
👶ਬੱਚਿਆਂ ਦੀਆਂ ਸ਼ਰਾਰਤਾਂ 😜 - VIP Creator Challenge Leaderboard # ਬੱਚਿਆਂ ਦੀਆਂ ਸ਼ਰਾਰਤਾਂ Rank Handle Id Post Count 1 @mysisjass 151 2 @ guri - guri39 137 3 @ sandeepsharma02 90 @ sadiq - 2 71 5 @mrrondwal 42 ਟਾਪ ਦੇ 4 ਨਵੇਂ ਕੀਏਟਰਾਂ ਨੂੰ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ ( ਸਿਰਫ 1 ਦਿਨ ਬਾਕੀ ) ShareChat - ShareChat
ਸ਼ੇਅਰਚੈਟ ਵੱਲੋਂ @ᴀɪsʜᴀ, @👻 ⃝⃪ɪͥ ᶤ↱̅ᷟ𝐆͢ꭎᴙ༏⇢ , @≛⃞🇸αͥяᴅαͣяͫи𝐢❥⃝🦋 , @👑COMEDY KING 👑  ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਤੁਹਾਡਾ ਇਨਾਮ ਪਹੁੰਚਾਉਣ ਲਈ ਤੁਹਾਡੇ ਨਾਲ ਜਲਦ ਹੀ ਸੰਪਰਕ ਕੀਤਾ ਜਾਵੇਗਾ। #🤴VIP ਕ੍ਰੀਏਟਰ ਚੈਂਲੇਂਜ
🤴VIP ਕ੍ਰੀਏਟਰ ਚੈਂਲੇਂਜ - ShareChat VIP Creator Challenge : ਮੇਰਾ ਫੇਵਰੇਟ ਕਾਰਟੂਨ Contest Winners Shnaya @ careless Ashu @ heartless - queen VIP CREATOR CHALLENGE Official Sardarni ji @ladlinavu_s Gagandeepi @gagan_deepoi ਇਹਨਾਂ ਨੂੰ ਮਿਲਦਾ ਹੈ ਸ਼ੇਅਰਚੈਟ ਵੱਲੋਂ ਇੱਕ ਸ਼ਾਨਦਾਰ Gift Kit - ShareChat
ਲਓ ਹਿੱਸਾ ਅਤੇ ਪਾਓ ਮੌਕਾ ਸ਼ਾਨਦਾਰ ਇਨਾਮ ਜਿੱਤਣ ਦਾ 🎁😃 #👶ਬੱਚਿਆਂ ਦੀਆਂ ਸ਼ਰਾਰਤਾਂ 😜
👶ਬੱਚਿਆਂ ਦੀਆਂ ਸ਼ਰਾਰਤਾਂ 😜 - m ShareChat VIP CREATOR CHALLENGE March # ਬੱਚਿਆਂ ਦੀਆਂ ਸ਼ਰਾਰਤਾਂ 15 ਮਾਰਚ - 21 ਮਾਰਚ ਸ਼ਰਾਰਤੀ ਬੱਚਿਆਂ ਦੀ ਸ਼ਰਾਰਤੀ ਵੀਡੀਓ ਜਾਂ ਫੋਟੋ ਪੋਸਟ ਬਣਾਓ ਅਤੇ ਅਪਲੋਡ ਕਰੋ ਬੱਚਿਆਂ ਦੀਆਂ ਸ਼ਰਾਰਤਾਂ ਟੈਗ ਵਿੱਚ ਸਿਰਫ ਕਿਡਜ਼ ਬੈਜ ਵਾਲੇ ਕਿਸੇ 4 ਕ੍ਰਿਏਟਰਾਂ ਨੂੰ ਵਧੀਆ ਕੁਆਲਟੀ ਦੀਆਂ ਓਰੀਜਨਲ ਪੋਸਟਾਂ ਦੀ ਗਿਣਤੀ ਦੇ ਅਧਾਰ ' ਤੇ ਵਿਜੇਤਾ ਬਣਾਇਆ ਜਾਵੇਗਾ ਅਤੇ ਸ਼ਾਨਦਾਰ ਤੋਹਫਿਆਂ ਨਾਲ ਸਨਮਾਨਤ ਵੀ ਕੀਤਾ ਜਾਵੇਗਾ ਨਿਯਮਾਂ ਅਤੇ ਸ਼ਰਤਾਂ -ਧਿਆਨ ਰੱਖੋ , ਪੋਸਟ ਬੱਚਿਆਂ ਦੀਆਂ ਸ਼ਰਾਰਤਾਂ ਸਬੰਧਿਤ ਹੀ ਹੋਵੇ -ਕਾਪੀ ਕੀਤੀ ਗਈ ਪੋਸਟ ਸਵੀਕਾਰ ਨਹੀਂ ਕੀਤੀ ਜਾਵੇਗੀ -ਕਿਸੇ ਹੋਰ ਕੀਏਟਰ ਦੀ ਪੋਸਟ ਨੂੰ ਰਿਪੋਸਟ ਕਰਨ ਦੀ ਸਖਤ ਮਨਾਹੀ ਹੈ - ShareChat
ਸੋਮਵਾਰ ਨੂੰ 4 ਨਵੇਂ ਵਿਜੇਤਾਵਾਂ ਜੀ ਘੋਸ਼ਣਾ ਕੀਤੀ ਜਾਵੇਗੀ। ਸਿਰਫ ਇੱਕ ਦਿਨ ਬਾਕੀ। ਤੁਸੀਂ ਵੀ ਬਣਾਓ ਕੈਮਪੇਨ ਸਬੰਧੀ ਵੱਧ ਤੋਂ ਵੱਧ ਅਤੇ ਘੈਂਟ ਪੋਸਟਾਂ ਤੇ ਪਾਓ ਮੌਕਾ ਸ਼ਾਨਦਾਰ ਇਨਾਮ ਜਿੱਤਣ ਦਾ। #📺ਮੇਰਾ ਫੇਵਰੇਟ ਕਾਰਟੂਨ 😃
📺ਮੇਰਾ ਫੇਵਰੇਟ ਕਾਰਟੂਨ 😃 - ShareChat
VIP ਕ੍ਰਿਏਟਰ ਚੈਂਲੇਂਜ ਵਿੱਚ ਸ਼ਾਨਦਾਰ ਪੋਸਟਾਂ ਪਾਉਂਦੇ ਹੋਏ ਫੈਂਸੀ ਡਰੈਸ ਚੈਲੇਂਜ ਟੈਗ ਦੇ ਜੇਤੂ ਰਹਿੰਦੇ ਹਨ 👇👇 @@sonusharma 123 @🖤pàñďhèŕ🖤 @🇨🇦⃝🧸🇬ᴜʀɪ༎͢❤️ @-  ਤੁਹਾਨੂੰ ਸ਼ੇਅਰਚੈਟ ਵਲੋਂ ਬਹੁਤ ਜਲਦ contact ਕੀਤਾ ਜਾਊਗਾ। #🤴VIP ਕ੍ਰੀਏਟਰ ਚੈਂਲੇਂਜ
🤴VIP ਕ੍ਰੀਏਟਰ ਚੈਂਲੇਂਜ - ShareChat
GIF
ਲਓ ਹਿੱਸਾ ਅਤੇ ਪਾਓ ਮੌਕਾ ਸ਼ਾਨਦਾਰ ਇਨਾਮ ਜਿੱਤਣ ਦਾ 🎁😃 #📺ਮੇਰਾ ਫੇਵਰੇਟ ਕਾਰਟੂਨ 😃
📺ਮੇਰਾ ਫੇਵਰੇਟ ਕਾਰਟੂਨ 😃 - ShareChat VIP CREATOR CHALLENGE March # ਮੇਰਾ ਫੇਵਰੇਟ ਕਾਰਟੂਨ 8 ਮਾਰਚ 14 ਮਾਰਚ ਆਪਣੇ ਬਚਪਨ ਦੇ ਮਨਪਸੰਦ ਕਾਰਟੂਨ ਸਬੰਧਿਤ ਵੀਡੀਓ ਜਾਂ ਫੋਟੋ ਪੋਸਟ ਬਣਾਓ ਅਤੇ ਅਪਲੋਡ ਕਰੋ ਮੇਰਾ ਫੇਵਰੇਟ ਕਾਰਟੂਨ ਟੈਗ ਵਿੱਚ 4 ਵਿਜੇਤਾਵਾਂ ਨੂੰ ਵਧੀਆ ਕੁਆਲਟੀ ਦੀਆਂ ਓਰੀਜਨਲ ਪੋਸਟਾਂ ਦੀ ਗਿਣਤੀ ਦੇ ਅਧਾਰ ' ਤੇ ਸ਼ਾਨਦਾਰ ਤੋਹਫਿਆਂ ਨਾਲ ਸਨਮਾਨਤ ਕੀਤਾ ਜਾਵੇਗਾ ਯੋਗਤਾ : -ਧਿਆਨ ਰੱਖੋ , ਪੋਸਟ ਮਨਪਸੰਦ ਕਾਰਟੂਨ ਸਬੰਧਿਤ ਹੀ ਹੋਵੇ • ਕਾਪੀ ਕੀਤੀ ਗਈ ਪੋਸਟ ਸਵੀਕਾਰ ਨਹੀਂ ਕੀਤੀ ਜਾਵੇਗੀ ਕਿਸੇ ਹੋਰ ਕੀਏਟਰ ਦੀ ਪੋਸਟ ਨੂੰ ਰਿਪੋਸਟ ਕਰਨ ਦੀ ਸਖਤ ਮਨਾਹੀ ਹੈ । Hak - ShareChat
ਲਓ ਹਿੱਸਾ ਅਤੇ ਪਾਓ ਮੌਕਾ ਸ਼ਾਨਦਾਰ ਇਨਾਮ ਜਿੱਤਣ ਦਾ 😃🎁 #👗ਫੈਂਸੀ ਡਰੈਸ ਚੈਲੇਂਜ
👗ਫੈਂਸੀ ਡਰੈਸ ਚੈਲੇਂਜ - m ShareChat VIP CREATOR CHALLENGE March # ਫੈਂਸੀ ਡਰੈਸ ਚੈਲੇਂਜ 1 ਮਾਰਚ -7 ਮਾਰਚ ਫੈਂਸੀ ਪਹਿਰਾਵੇ ਵਿੱਚ ਸੋਹਣੇ ਅਤੇ ਪਿਆਰੇ ਜਵਾਕਾਂ ਦੀ ਫੋਟੋ / ਵੀਡੀਓ ਪੋਸਟ ਬਣਾਓ ਅਤੇ ਅਪਲੋਡ ਕਰੋ ਫੈਂਸੀ ਡਰੈਸ ਚੈਲੈਂਜ ਟੈਗ ਵਿੱਚ 4 ਵਿਜੇਤਾਵਾਂ ਨੂੰ ਵਧੀਆ ਕੁਆਲਟੀ ਦੀਆਂ ਓਰੀਜਨਲ ਪੋਸਟਾਂ ਦੀ ਗਿਣਤੀ ਦੇ ਅਧਾਰ ' ਤੇ ਸ਼ਾਨਦਾਰ ਤੋਹਫਿਆਂ ਨਾਲ ਸਨਮਾਨਤ ਕੀਤਾ ਜਾਵੇਗਾ ਯੋਗਤਾ : -ਧਿਆਨ ਰੱਖੋ , ਪੋਸਟ ਫੈਂਸੀ ਪਹਿਰਾਵੇ ਵਿੱਚ ਸੋਹਣੇ ਅਤੇ ਪਿਆਰੇ ਜਵਾਕਾਂ ਸਬੰਧਿਤ ਹੀ ਹੋਵੇ , -ਕਾਪੀ ਕੀਤੀ ਗਈ ਪੋਸਟ ਸਵੀਕਾਰ ਨਹੀਂ ਕੀਤੀ ਜਾਵੇਗੀ ਕਿਸੇ ਹੋਰ ਕੂਏਟਰ ਦੀ ਪੋਸਟ ਨੂੰ ਰਿਪੋਸਟ ਕਰਨ ਦੀ ਸਖਤ ਮਨਾਹੀ ਹੈ - ShareChat