INSTALL
@punjabi_quotes_
ਜਗਸੀਰ ਸਿੰਘ
@punjabi_quotes_
188
ਫੋਲੋਅਰਸ
2
ਫੋਲੋਇੰਗ
236
ਪੋਸਟ
Jagseer | Status ਤੇ Shayari Creator 🎥
Follow
ਜਗਸੀਰ ਸਿੰਘ
567 ਨੇ ਵੇਖਿਆ
•
3 ਦਿਨ ਪਹਿਲਾਂ
#✍ ਮੇਰੀ ਕਲਮ
#🤘 My Status
#📃ਲਾਈਫ ਕੋਟਸ✒️
8
17
ਕਮੇਂਟ
ਜਗਸੀਰ ਸਿੰਘ
419 ਨੇ ਵੇਖਿਆ
•
20 ਦਿਨ ਪਹਿਲਾਂ
#📃ਲਾਈਫ ਕੋਟਸ✒️
#🤘 My Status
#📝 ਬੈਸਟ ਕੋਟਸ ✍
13
15
ਕਮੇਂਟ
ਜਗਸੀਰ ਸਿੰਘ
412 ਨੇ ਵੇਖਿਆ
•
22 ਦਿਨ ਪਹਿਲਾਂ
ਹਲਕਾ ਹਲਕਾ ਜਾਂ ਮੀਹ ਪਿਆ ਏ ਮਿਲਨ ਨੂੰ ਕਾਹਲਾਂ ਜੀਅ ਪਿਆ ਚੱਲ ਆ ਕਿਤੇ ਬਹਿ ਕੇ ਚਾਹ ਪੀਣੇ ਆ ਯਾਰ ਆ ਕੋਫੀਆਂ ਕਾਫ਼ੀਆਂ ਚ ਕੀ ਪਿਆ ਏ ਵੇਖੀਂ ਕਿਧੱਰੇ ਹੱਥ ਨਾ ਛੱਡਦੀ ਕੋਈ ਭਟਕਿਆ ਸਿੱਧੀ ਲੀਹ ਪਿਆ ਏ
#🤘 My Status
#📃ਲਾਈਫ ਕੋਟਸ✒️
#✍ ਮੇਰੀ ਕਲਮ
15
12
ਕਮੇਂਟ
ਜਗਸੀਰ ਸਿੰਘ
501 ਨੇ ਵੇਖਿਆ
•
27 ਦਿਨ ਪਹਿਲਾਂ
#🤘 My Status
#🌾ਪੰਜਾਬ ਦੇ ਪਿੰਡ
#☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬
#😍ਸਾਡਾ ਰੰਗਲਾ ਪੰਜਾਬ
15
14
ਕਮੇਂਟ
ਜਗਸੀਰ ਸਿੰਘ
525 ਨੇ ਵੇਖਿਆ
•
28 ਦਿਨ ਪਹਿਲਾਂ
ਬਹੁਤ ਕੁਝ ਬਦਲ ਜਾਂਦਾ ਹੈ ਵੱਧਦੀ ਉਮਰ ਦੇ ਨਾਲ ਪਹਿਲਾਂ ਅਸੀਂ ਜ਼ਿੱਦ ਕਰਦੇ ਸੀ ਤੇ ਹੁਣ ਅਸੀਂ ਸਮਝੌਤੇ ਕਰਦੇ ਹਾਂ
#✍ ਮੇਰੀ ਕਲਮ
#🤘 My Status
#📃ਲਾਈਫ ਕੋਟਸ✒️
12
11
ਕਮੇਂਟ
ਜਗਸੀਰ ਸਿੰਘ
472 ਨੇ ਵੇਖਿਆ
•
1 ਮਹੀਨੇ ਪਹਿਲਾਂ
ਓ ਚੰਗੇ ਸਮਿਆਂ 'ਚ ਓਹੀ ਨਾਲ ਹੋਣਗੇ, ਮਾੜੇ ਸਮਿਆਂ 'ਚ ਨਾਲ ਜੋ ਖੜੇ ॥ ਹਜੇ ਰਹੇ ਮਿਹਨਤਾ ਦੀ ਛਾਣਣੀ 'ਚ ਛਾਣ, ਤੇਰੇ ਖੜੰਗੇ ਬਰਾਬਰ ਤੂੰ ਠਹਿਰ ਓਏ। ਹੋ ਮਾੜੇ ਸਮਿਆਂ ਦੇ ਵਿਚ ਦਿਲ ਨਹੀਂ ਛੱਡੀ ਦੇ, ਤੇ ਚੰਗਿਆਂ 'ਚ ਛੱਡੀ ਦੇ ਨਹੀਂ ਪੈਰ ਓਏ। ਓਹਦਾ ਆਪਣਾ ਵੀ ਕੁਝ ਨਹੀਂ ਬਣਦਾ, ਜਿਹੜਾ ਦੂਜਿਆਂ ਨੂੰ ਵੇਖ ਕੇ ਸੜੇ।
#✍ ਮੇਰੀ ਕਲਮ
#🤘 My Status
#📗ਸ਼ਾਇਰੀ ਅਤੇ ਕੋਟਸ 🧾
#📃ਲਾਈਫ ਕੋਟਸ✒️
11
14
ਕਮੇਂਟ
ਜਗਸੀਰ ਸਿੰਘ
503 ਨੇ ਵੇਖਿਆ
•
1 ਮਹੀਨੇ ਪਹਿਲਾਂ
੧ਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
#👳♂️ਰਾਜ ਕਰੇਗਾ ਖਾਲਸਾ 💪
#🙏 ਸ਼ੁਕਰ ਦਾਤਿਆ
#😇 ਸਿੱਖ ਧਰਮ ਦੇ ਘੈਂਟ ਸਟੇਟਸ ✨
15
9
ਕਮੇਂਟ
ਜਗਸੀਰ ਸਿੰਘ
424 ਨੇ ਵੇਖਿਆ
•
1 ਮਹੀਨੇ ਪਹਿਲਾਂ
"ਮੈਂ ਹੀ ਪੰਜਾਬ ਹਾਂ" ਮੈਂ ਹੀ ਪੰਜਾਬ ਹਾਂ, ਅੱਜ ਪਾਣੀ ਵਿੱਚ ਡੁੱਬਿਆ ਖੜ੍ਹਾ ਹਾਂ। ਮੇਰੇ ਖੇਤ ਸੁਪਨਿਆਂ ਵਾਂਗ ਵਹਿ ਗਏ, ਮੇਰੇ ਕਿਸਾਨ ਅੱਖਾਂ ਵਿੱਚ ਹੰਝੂ ਭਰ ਗਏ। ਮੇਰੇ ਪਿੰਡਾਂ ਦੀਆਂ ਗਲੀਆਂ ਵਿੱਚ ਚੀਕਾਂ ਹਨ, ਮੇਰੇ ਬੱਚਿਆਂ ਦੀਆਂ ਅੱਖਾਂ ਵਿੱਚ ਭੁੱਖ ਦੀਆਂ ਲੀਕਾਂ ਹਨ।
#✍ ਮੇਰੀ ਕਲਮ
#🙏ਸਾਡੇ ਗੁਰੂ
#🌾ਪੰਜਾਬ ਦੇ ਪਿੰਡ
#😍ਸਾਡਾ ਰੰਗਲਾ ਪੰਜਾਬ
ਮੈਂ ਦਰਦ ਵਿੱਚ ਹਾਂ, ਪਰ ਹੌਸਲਾ ਨਹੀਂ ਹਾਰਦਾ, ਵਾਹਿਗੁਰੂ ਦੇ ਨਾਂ 'ਤੇ ਚੜ੍ਹਦੀ ਕਲਾ ਨੂੰ ਪਿਆਰਦਾ।
9
16
ਕਮੇਂਟ
ਜਗਸੀਰ ਸਿੰਘ
527 ਨੇ ਵੇਖਿਆ
•
1 ਮਹੀਨੇ ਪਹਿਲਾਂ
ਤੇਰੇ ਉੱਤੇ ਮਰ ਬੈਠਾ ਮੈਂ ਐਨਾ ਤੇਰਾ ਕਰ ਬੈਠਾ ਮੈਂ ਤੈਨੂੰ ਸੱਭ ਤੋਂ ਮਹਿਫੂਜ਼ ਕੀਤਾ ਤਾਹਨੇ ਲੋਕਾਂ ਦੇ ਜਰ ਬੈਠਾ ਮੈਂ...!✍️😊🥀
#📃ਲਾਈਫ ਕੋਟਸ✒️
#🤘 My Status
#✍ ਮੇਰੀ ਕਲਮ
#📗ਸ਼ਾਇਰੀ ਅਤੇ ਕੋਟਸ 🧾
16
9
ਕਮੇਂਟ
ਜਗਸੀਰ ਸਿੰਘ
498 ਨੇ ਵੇਖਿਆ
•
1 ਮਹੀਨੇ ਪਹਿਲਾਂ
#🤘 My Status
#📄 ਜੀਵਨ ਬਾਣੀ
#🙏ਸਾਡੇ ਗੁਰੂ
#📃ਲਾਈਫ ਕੋਟਸ✒️
13
11
ਕਮੇਂਟ
Your browser does not support JavaScript!