@punjabpoliceindia
@punjabpoliceindia

Punjab Police India

ਸ਼ੇਅਰਚੈਟ ਦੇ ਨਾਲ ਬੱਲੇ ਬੱਲੇ

01:13 / 31.2 MB
ਝੂਠੀ ਗੱਲ 'ਤੇ ਧਿਆਨ ਨਾ ਦਿਓ, ਬਸ ਦਿਮਾਗ ਦੀ ਬੱਤੀ ਜਗਾਓ ਤੇ ਝੂਠੀ ਖਬਰ ਨੂੰ ਦੇਖਦੇ ਹੀ ਡਿਲੀਟ ਵਾਲਾ ਬਟਨ ਦਬਾਓ #💭 ਅਫਵਾਹਾਂ ਤੋਂ ਬਚੋ 🙏🏻
01:01 / 3.5 MB
ਘਰ ਰਹਿ ਕੇ ਹੀ ਸੁਰੱਖਿਅਤ ਹੈ ਸਾਡਾ ਪੰਜਾਬ ਸੋਹਣਾ  ਇਸ ਲਈ ਕੋਰੋਨਾ ਦੀ ਮਾਂ ਨੂੰ ਪੈ ਗਿਆ ਰੋਣਾ #🎶 ਕੋਰੋਨਾ Songs
01:23 / 13.8 MB
ਤੁਸੀਂ ਘਰ 'ਚ ਸੁਰੱਖਿਅਤ ਰਹੋ,ੲਿਸ ਲੲੀ ਸਾਡੇ ਜਵਾਨ ਸੜਕਾਂ 'ਤੇ ਨਿਤਰੇ ਹੋੲੇ ਹਨ । #👮‍♂️ਪੰਜਾਬ ਪੁਲਿਸ
01:22 / 5.9 MB
ਕਰੋਨਾ ਦੇ ਨਾਲ-ਨਾਲ ਫੇਕ ਨਿਊਜ਼ ਦੇ ਖਿਲਾਫ ਵੀ ਖੜੇ ਹੋਵੇ | ਜਿੰਮੇਵਾਰੀ ਵੱਡੀ ਹੈ ਪਰ ਅਸੀਂ ਜਿੱਤਾਂਗੇ ਜ਼ਰੂਰ | #🦠 LATEST ਕੋਰੋਨਾ Updates 📜
01:16 / 22.2 MB
ਝੂਠੀਅਾਂ ਖਬਰਾਂ ਫੈਲਾੳੁਣ ਵਾਲਿਅਾਂ ਦੀ ਖੈਰ ਨਹੀਂ, ਹੋਵੇਗੀ ਸਖਤ ਕਾਰਵਾੲੀ । #🦠 LATEST ਕੋਰੋਨਾ Updates 📜
00:41 / 1.2 MB
ਗੁੱਡੀ ਵਾਂਗ ਘਰ ਰਹਿ ਕੇ ਪੜ੍ਹਾਈ ਕਰੋ ਤੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਓ | #🦠 LATEST ਕੋਰੋਨਾ Updates 📜
00:06 / 635.1 KB
ਝੂਠੀਆਂ ਖੱਬਰਾਂ ਤੋਂ ਬੱਚ ਕੇ ਰਹੋ, ਕਰੋਨਾ ਨੂੰ ਹਰੋਨ ਲਈ ਘਰ 'ਚ ਰਹੋ। #💭 ਅਫਵਾਹਾਂ ਤੋਂ ਬਚੋ 🙏🏻