ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ , ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਦ ਦੀਵਾਨ ਟੋਡਰ ਮੱਲ ਜੀ ਉਹਨਾਂ ਦੇ ਅੰਤਿਮ ਸੰਸਕਾਰ ਲਈ ਵਜੀਦ ਖ਼ਾਨ ਦੇ ਕੋਲੋ ਧਰਤੀ ਦਾ ਸੱਬ ਤੋਂ ਮਹਿੰਗਾ ਟੁਕੜਾ ਖਰੀਦਿਆ, ਇਸ ਧਰਤੀ ਨੂੰ ਖਰੀਦਣ ਦੇ ਲਈ ਦੀਵਾਨ ਟੋਡਰ ਮੱਲ੍ਹ ਜੀ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧੰਨ ਸੰਪਤੀ ਕੁਰਬਾਨ ਕਰ , ਵਜੀਦ ਖਾਂ ਦੀ ਸ਼ਰਤ ਪੂਰੀ ਕਰਦੇ ਹੋਏ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੁਨੀਆ ਦੀ ਸੱਬ ਤੋਂ ਮਹਿੰਗੀ ਜ਼ਮੀਨ ਖਰੀਦੀ ਅਤੇ ਇਸ ਅਸਥਾਨ ਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਦੀਵਾਨ ਟੋਡਰ ਮੱਲ੍ਹ ਜੀ ਨੇ ਆਪਣੇ ਹੱਥੀਂ ਕੀਤਾ | 🌻ਵਾਹਿਗੁਰੂ ਜਰੂਰ ਲਿਖੋ ਜੀ #🙏ਸਸਕਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ🙏