#👮‘ਗੱਦਾ ਚਾਹੀਦਾ ਹੈ, ਪਿੱਠ ਦਰਦ ਹੋ ਰਹੀ’: DIG ਭੁੱਲਰ #🌍 ਪੰਜਾਬ ਦੀ ਹਰ ਅਪਡੇਟ 🗞️ #ਰਿਆਸਤ ਨਿਊਜ਼ 🎤 #👉 ਤਾਜ਼ਾ ਅਪਡੇਟਸ ⭐ #📹 ਵਾਇਰਲ ਵੀਡੀਓ ਅਪਡੇਟਸ 📰
#👮‘ਗੱਦਾ ਚਾਹੀਦਾ ਹੈ, ਪਿੱਠ ਦਰਦ ਹੋ ਰਹੀ’: DIG ਭੁੱਲਰ #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤 ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਨੂੰ ਗੱਦਾ ਚਾਹੀਦਾ ਹੈ। ਜੇਲ੍ਹ ਦੀ ਬੈਰਕ ਵਿਚ ਭੁੱਲਰ ਦੀ ਪਿੱਠ ਵਿਚ ਦਰਦ ਹੋ ਰਿਹਾ ਹੈ। ਇਸੇ ਵਜ੍ਹਾ ਤੋਂ ਉਨ੍ਹਾਂ ਨੂੰ ਸੌਣ ਵਿਚ ਦਿੱਕਤ ਹੋ ਰਹੀ ਹੈ। ਬੀਤੇ ਦਿਨੀਂ ਸੀਬੀਆਈ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਨੇ ਇਹ ਮੰਗ ਰੱਖੀ। ਨਾਲ ਹੀ ਕੋਰਟ ਵਿਚ ਅਰਜ਼ੀ ਵੀ ਦਿੱਤੀ। #🎥ਵਾਇਰਲ ਸਟੋਰੀ ਅਪਡੇਟਸ 📰 #🌍 ਪੰਜਾਬ ਦੀ ਹਰ ਅਪਡੇਟ 🗞️
#👮‘ਗੱਦਾ ਚਾਹੀਦਾ ਹੈ, ਪਿੱਠ ਦਰਦ ਹੋ ਰਹੀ’: DIG ਭੁੱਲਰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਨੂੰ ਗੱਦਾ ਚਾਹੀਦਾ ਹੈ। ਜੇਲ੍ਹ ਦੀ ਬੈਰਕ ਵਿਚ ਭੁੱਲਰ ਦੀ ਪਿੱਠ ਵਿਚ ਦਰਦ ਹੋ ਰਿਹਾ ਹੈ। ਇਸੇ ਵਜ੍ਹਾ ਤੋਂ ਉਨ੍ਹਾਂ ਨੂੰ ਸੌਣ ਵਿਚ ਦਿੱਕਤ ਹੋ ਰਹੀ ਹੈ। ਬੀਤੇ ਦਿਨੀਂ ਸੀਬੀਆਈ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਨੇ ਇਹ ਮੰਗ ਰੱਖੀ। ਨਾਲ ਹੀ ਕੋਰਟ ਵਿਚ ਅਰਜ਼ੀ ਵੀ ਦਿੱਤੀ। #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤 #🎥ਵਾਇਰਲ ਸਟੋਰੀ ਅਪਡੇਟਸ 📰 #🌍 ਪੰਜਾਬ ਦੀ ਹਰ ਅਪਡੇਟ 🗞️
#😭ਪੰਥ ਪ੍ਰਸਿੱਧ ਢਾਡੀ ਦੇ ਮਾਤਾ ਜੀ ਦਾ ਦਿਹਾਂਤ🙏 #🎥ਵਾਇਰਲ ਸਟੋਰੀ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤 ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਡੂੰਘ ਸਦਮਾ ਲੱਗਿਆ। ਉਨ੍ਹਾਂ ਦੇ ਮਾਤਾ ਨਛੱਤਰ ਕੌਰ ਦਾ ਦਿਹਾਂਤ ਹੋ ਗਿਆ। ਮਾਤਾ ਨਛੱਤਰ ਕੌਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਉਹ ਇੰਗਲੈਂਡ ਦੇ ਵਸਨੀਕ ਸਨ ਤੇ ਉਨ੍ਹਾਂ ਦਾ ਇਲਾਜ ਇੰਗਲੈਂਡ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਮਾਤਾ ਨਛੱਤਰ ਕੌਰ ਅਕਾਲ ਚਲਾਣਾ ਕਰ ਗਏ।
#😭ਪੰਥ ਪ੍ਰਸਿੱਧ ਢਾਡੀ ਦੇ ਮਾਤਾ ਜੀ ਦਾ ਦਿਹਾਂਤ🙏 #ਰਿਆਸਤ ਨਿਊਜ਼ 🎤 #🎥ਵਾਇਰਲ ਸਟੋਰੀ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਡੂੰਘ ਸਦਮਾ ਲੱਗਿਆ। ਉਨ੍ਹਾਂ ਦੇ ਮਾਤਾ ਨਛੱਤਰ ਕੌਰ ਦਾ ਦਿਹਾਂਤ ਹੋ ਗਿਆ। ਮਾਤਾ ਨਛੱਤਰ ਕੌਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਉਹ ਇੰਗਲੈਂਡ ਦੇ ਵਸਨੀਕ ਸਨ ਤੇ ਉਨ੍ਹਾਂ ਦਾ ਇਲਾਜ ਇੰਗਲੈਂਡ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਮਾਤਾ ਨਛੱਤਰ ਕੌਰ ਅਕਾਲ ਚਲਾਣਾ ਕਰ ਗਏ।
#😭ਪੰਥ ਪ੍ਰਸਿੱਧ ਢਾਡੀ ਦੇ ਮਾਤਾ ਜੀ ਦਾ ਦਿਹਾਂਤ🙏 #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤 #🎥ਵਾਇਰਲ ਸਟੋਰੀ ਅਪਡੇਟਸ 📰 ਪੰਥ ਪ੍ਰਸਿੱਧ ਨਾਮਵਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਡੂੰਘ ਸਦਮਾ ਲੱਗਿਆ। ਉਨ੍ਹਾਂ ਦੇ ਮਾਤਾ ਨਛੱਤਰ ਕੌਰ ਦਾ ਦਿਹਾਂਤ ਹੋ ਗਿਆ। ਮਾਤਾ ਨਛੱਤਰ ਕੌਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ। ਉਹ ਇੰਗਲੈਂਡ ਦੇ ਵਸਨੀਕ ਸਨ ਤੇ ਉਨ੍ਹਾਂ ਦਾ ਇਲਾਜ ਇੰਗਲੈਂਡ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਮਾਤਾ ਨਛੱਤਰ ਕੌਰ ਅਕਾਲ ਚਲਾਣਾ ਕਰ ਗਏ।
#💣ਦਿੱਲੀ ਧਮਾਕਾ: ਡਾ. ਸ਼ਾਹੀਨ ਬਾਰੇ ਵੱਡਾ ਖੁਲਾਸੇ #🎥ਵਾਇਰਲ ਸਟੋਰੀ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #ਰਿਆਸਤ ਨਿਊਜ਼ 🎤 ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ 10 ਨਵੰਬਰ ਨੂੰ ਹੋਏ ਕਾਰ ਧਮਾਕੇ ਦੇ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਮਾਡਿਊਲ ਵਿਚ ਸ਼ਾਮਲ ਡਾ. ਸ਼ਾਹੀਨ ਸ਼ਾਹਿਦ ਨੇ ਕਬੂਲ ਕੀਤਾ ਹੈ ਕਿ ਉਹ ਆਪਣੇ ਸਾਥੀ ਅੱਤਵਾਦੀ ਡਾਕਟਰਾਂ ਨਾਲ ਮਿਲ ਕੇ ਦੇਸ਼ ਭਰ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚ ਰਹੀ ਸੀ।
#💣ਦਿੱਲੀ ਧਮਾਕਾ: ਡਾ. ਸ਼ਾਹੀਨ ਬਾਰੇ ਵੱਡਾ ਖੁਲਾਸੇ #ਰਿਆਸਤ ਨਿਊਜ਼ 🎤 #🎥ਵਾਇਰਲ ਸਟੋਰੀ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ 10 ਨਵੰਬਰ ਨੂੰ ਹੋਏ ਕਾਰ ਧਮਾਕੇ ਦੇ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਮਾਡਿਊਲ ਵਿਚ ਸ਼ਾਮਲ ਡਾ. ਸ਼ਾਹੀਨ ਸ਼ਾਹਿਦ ਨੇ ਕਬੂਲ ਕੀਤਾ ਹੈ ਕਿ ਉਹ ਆਪਣੇ ਸਾਥੀ ਅੱਤਵਾਦੀ ਡਾਕਟਰਾਂ ਨਾਲ ਮਿਲ ਕੇ ਦੇਸ਼ ਭਰ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚ ਰਹੀ ਸੀ।
#🙏ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ💫 #🙏ਅੱਜ ਦਾ ਹੁਕਮਨਾਮਾ #📖 ਗੁਰਬਾਣੀ ਸਟੇਟਸ 📲 #🌺 ਵਧਾਈਆਂ ਜੀ ਵਧਾਈਆਂ #🙏 ਸਤਿ ਸ਼੍ਰੀ ਅਕਾਲ 🙏
#🆕14 ਅਕਤੂਬਰ ਦੀਆਂ ਅਪਡੇਟਸ🗞 #👉 ਤਾਜ਼ਾ ਅਪਡੇਟਸ ⭐ #📹 ਵਾਇਰਲ ਵੀਡੀਓ ਅਪਡੇਟਸ 📰 #📺 ਛੋਟੀਆਂ ਵਾਇਰਲ ਵੀਡੀਓਜ਼🎥 #📹ਟ੍ਰੈਂਡਿੰਗ ਵੀਡੀਓ ਅਪਡੇਟ 🗞️










