ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਜ਼ਿਆਦਾ ਦੁੱਖ ਹੋ ਰਿਹਾ ਹੈ, ਕੀ ਬੀਤੀ 27 ਸਤੰਬਰ ਨੂੰ ਸੜਕ ਹਾਦਸੇ ਕਾਰਨ ਬੁਰੀ ਤਰ੍ਹਾਂ ਜਖ਼ਮੀ ਹੋਣ ਤੋਂ ਬਾਅਦ, ਫੋਰਟਿਸ ਹਸਪਤਾਲ ਮੋਹਾਲੀ ਵਿੱਚ ਜ਼ੇਰੇ ਇਲਾਜ਼ ਚੱਲ ਰਹੇ ਪੰਜਾਬ ਦੇ ਅਵੱਲ ਦਰਜ਼ੇ ਦੇ ਗਾਇਕ ਅਤੇ ਅਦਾਕਾਰ ਤੇ ਬਹੁਤ ਹੀ ਜ਼ਿਆਦਾ ਨਿੱਘੇ, ਮਿੱਠੇ, ਪਿਆਰੇ, ਮਿਲਣਸਾਰ ਤੇ ਖੁੱਸ਼ਦਿਲ ਸੁਭਾਅ ਦੇ ਮਾਲਕ ਇਨਸਾਨ ਰਾਜਵੀਰ ਜਵੰਦਾ 35 ਸਾਲ ਉਮਰ ਦੀ ਵਿੱਚ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਹਨਾਂ ਦੇ ਸ਼ਾਨਦਾਰ ਗੀਤਾਂ ਅਤੇ ਫ਼ਿਲਮਾਂ ਚ ਕੀਤੀ ਸ਼ਾਨਦਾਰ ਅਦਾਕਾਰੀ ਕਰਕੇ ਉਹ ਰਹਿੰਦੀ ਦੁਨੀਆਂ ਤੱਕ ਸਾਰਿਆਂ ਦੇ ਦਿਲਾਂ ਵਿੱਚ ਅਮਰ ਰਹਿਣਗੇ। ਵਾਹਿਗੁਰੂ ਜੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਿੱਛੇ ਸਾਰੇ ਪਰਿਵਾਰ ਅਤੇ ਚਾਹੁੰਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਵਾਹਿਗੁਰੂ-ਵਾਹਿਗੁਰੂ 🙏🙏🙏🙏🙏 #rip #ਨਹੀ ਰਹੇ ਰਾਜਵੀਰ ਜਵੰਦਾ (RIP) 😢 #rip ਰਾਜਵੀਰ ਜਵੰਦਾ