@sccreators_punjabi
@sccreators_punjabi

ShareChat for Creators

ਸਿਰਜਣਹਾਰਾਂ ਦੀ ਰਚਣ ਅਤੇ ਦਰਸ਼ਕਾਂ ਨਾਲ ਜੁੜਨ ਲਈ ਮਦਦ ਕਰਨ ਵਾਲੀ ਪ੍ਰੋਫਾਈਲ |

00:13 / 131.8 KB
ਪੀਕ ਸਮੇਂ ਪੋਸਟਿੰਗ ਜਿਵੇਂ ਕਿ ਰਾਤ 8 ਵਜੇ ਅਤੇ ਤੁਹਾਡੀ ਸਮੱਗਰੀ ਦੇ ਸਹੀ ਟੈਗ ਵਿੱਚ ਪੋਸਟ ਕਰਨ ਨਾਲ ਉਹਨਾਂ ਲੋਕਾਂ ਨਾਲ ਜੁੜਨ ਵਿੱਚ ਤੁਹਾਡੀ ਮਦਦ ਹੋਵੇਗੀ ਜੋ ਤੁਹਾਡੀ ਪੋਸਟਾਂ ਵਿੱਚ ਦਿਲਚਸਪੀ ਰੱਖਦੇ ਹਨ | ਤੁਸੀਂ ਜ਼ਿਆਦਾ ਲਾਇਕ, ਪਸੰਦ ਅਤੇ ਸ਼ੇਅਰ ਨਹੀਂ ਲੈ ਸਕਦੇ ਜੇ ਤੁਸੀਂ ਗਲਤ ਟੈਗ ਵਿੱਚ ਪੋਸਟ ਕਰਦੇ ਹੋ | #ਸ਼ੇਅਰਚੈਟ ਟਿਪਸ
00:10 / 93 KB
ਵਧੇਰੇ ਪਸੰਦਾਂ ਅਤੇ ਸ਼ੇਅਰ ਪ੍ਰਾਪਤ ਕਰਨ ਲਈ ਆਪਣੀਆਂ ਪੋਸਟਾਂ ਦੇ ਨਾਲ ਇੱਕ ਦਿਲਚਸਪ ਕੈਪਸ਼ਨ ਨੂੰ ਜੋੜਨਾ ਹਮੇਸ਼ਾਂ ਯਾਦ ਰੱਖੋ | ਵਧੇਰੇ ਫੋਲੋਵਰਸ ਪ੍ਰਾਪਤ ਕਰਨ ਲਈ ਕੈਪਸ਼ਨ ਦੇ ਅਖੀਰ ਵਿੱਚ ਤੁਹਾਡੇ ਦਰਸ਼ਕਾਂ ਨੂੰ ਤੁਹਾਡੀ ਪ੍ਰੋਫਾਈਲ ਫੋਲੋ ਕਰਨ ਲਈ ਕਹੋ | #ਸ਼ੇਅਰਚੈਟ ਟਿਪਸ
00:08 / 93.3 KB
ਇੱਕ ਸੰਪੂਰਨ ਅਤੇ ਸ਼ਾਨਦਾਰ ਪ੍ਰੋਫਾਈਲ ਨੂੰ ਆਸਾਨੀ ਨਾਲ ਵਧੇਰੇ ਫੋਲੋਵਰਸ ਪ੍ਰਾਪਤ ਹੁੰਦੇ ਹਨ | ਹੁਣ ਤੋਂ ਵਧੇਰੇ ਫੋਲੋਵਰਸ ਪ੍ਰਾਪਤ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ : 1) ਇੱਕ ਵਧੀਆ ਪ੍ਰੋਫਾਈਲ ਤਸਵੀਰ ਤਿਆਰ ਕਰੋ 2) ਘੈਂਟ ਅਤੇ ਅਸਾਨੀ ਨਾਲ ਖੋਜਣਯੋਗ ਪ੍ਰੋਫਾਈਲ ਨਾਮ ਅਤੇ ਹੈਂਡਲ ਸੈਟ ਕਰੋ 3) ਆਪਣੇ ਬਾਰੇ ਅਤੇ ਆਪਣੇ ਦੁਆਰਾ ਪੋਸਟ ਕੀਤੀਆਂ ਗਈਆਂ ਪੋਸਟਾਂ ਦੇ ਸਟੇਟਸ ਨੂੰ ਦਰਸਾਓ | #ਸ਼ੇਅਰਚੈਟ ਟਿਪਸ