#🎤 ਬੱਬੂ ਮਾਨ ਲਵਰਜ਼ ਜਿਹੜੇ ਲੰਡੂ ਮਾਨਾ ਦੇ ਮੁੰਡੇ ਬਾਰੇ ਬੁਰਾ ਭਲਾ ਬੋਲ ਕੇ ਰਿਪਲਾਈ ਭਾਲਦੇ ਭੁੱਲ ਜੋ ਪੁੱਤ ਇਹ ਸੋਡਾ ਖ਼ਾਬ ਕਦੇ ਨੀ ਪੂਰਾ ਹੋਣਾ ਕਿਉ ਕੇ ਬਾਈ ਬਹੁਤ ਉੱਚੀ ਸੋਚ ਦਾ ਮਾਲਕ ਆ
ਬਾਈ ਕਹਿੰਦਾ ਹੁੰਦਾ ਹਰ ਬੰਦੇ ਜਵਾਬ ਦੇਈਏ ਮਿੱਤਰਾ ਦਾ ਇਹ ਕੰਮ ਹੈਨੀ ਕਿਉਕਿ ਲੰਡੂਆ ਨੂੰ ਜਵਾਬ ਦੇਣ ਲਈ ਬਾਈ ਦੇ ਫੈਨ ਹੀ ਬੈਠੇ ਆ ਤਾਹੀ ਤਾ ਬਾਈ ਕਹਿੰਦਾ ਹੁੰਦਾ ਮੈ ਨੀ ਬੋਲਦਾ ਅੱਜ ਕੱਲ ਮੇਰੇ ਫੈਨ ਬੋਲਦੇ ਨੇ
Note ➡️ਖੱਚ ਮਹਿਕਮਾ ਦੂਰ ਹੀ ਰਹੋ
#ਪੰਜਾਬ_ਪੰਜਾਬੀਅਤ_ਜਿੰਦਾਬਾਦ #ਕਿਸਾਨ_ਮਜ਼ਦੂਰ_ਏਕਤਾ_ਜਿੰਦਾਬਾਦ