@sharechat_punjabi
@sharechat_punjabi

ShareChat ਪੰਜਾਬੀ

ਸ਼ੇਅਰਚੈਟ ਨਾਲ 🕺 ਬੱਲੇ ਬੱਲੇ 💃 | ਕਿਸੇ ਵੀ ਪਰੇਸ਼ਾਨੀ ਲਈ ਸਾਨੂੰ ਕਰੋ ਈ-ਮੇਲ punjabi@sharechat.co ਤੇ

"ਥੱਪੜ ਸੇ ਡਰ ਨਹੀਂ ਲਗਤਾ ਸਾਹਿਬ , ਪਿਆਰ ਸੇ ਲਗਤਾ ਹੈ" ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸਨੂੰ ਇਹ ਡਾਇਲਾਗ ਨਾ ਯਾਦ ਹੋਵੇ। ਅੱਜ ਹੈ ਦਬੰਗ ਦੀ ਐਕਟਰੈਸ "ਸੋਨਾਕਸ਼ੀ ਸਿਨਹਾ" ਜੀ ਦਾ ਜਨਮਦਿਨ , ਤੁਸੀਂ ਵੀ ਜ਼ਰੂਰ ਕਰੋ ਇੱਕ ਖਾਸ ਪੋਸਟ ਖਾਸ ਮੌਕੇ ਤੇ !! #🎉 ਜਨਮਦਿਨ ਮੁਬਾਰਕ ਸੋਨਾਕਸ਼ੀ ਸਿਨਹਾ
🥛 ਤੁਹਾਨੂੰ ਦੁੱਧ ਪੀਣਾ ਕਿੰਨਾ ਪਸੰਦ ਹੈ ? ਹੋਰ ਕਿਹੜੀਆਂ ਚੀਜ਼ਾਂ ਬਨਾਉਣ ਦੇ ਲਈ ਤੁਸੀਂ ਦੁੱਧ ਦੀ ਵਰਤੋ ਕਰਦੇ ਹੋ ? 😃 #🥛 World Milk Day 😃
ਕੀ ਤੁਸੀਂ ਪੁਰਾਣੀਆਂ ਫ਼ਿਲਮਾਂ ਅਤੇ ਉਹਨਾਂ ਦੇ ਗੀਤ ਅਜ ਵੀ ਦੇਖਣਾ ਜਾਂ ਸੁਣਨਾ ਪਸੰਦ ਕਰਦੇ ਹੋ ? #🎂ਜਨਮਦਿਨ ਮੁਬਾਰਕ ਨਰਗਿਸ ਜੀ 🎬
ਭਾਰਤੀ ਕ੍ਰਿਕੇਟ ਖਿਡਾਰੀ ਦਿਨੇਸ਼ ਕਾਰਤਿਕ ਨੂੰ ਤੁਸੀਂ ਵੀ ਦੇਵੋ ਜਨਮਦਿਨ ਦੀ ਵਧਾਈ। #🏏ਜਨਮਦਿਨ ਮੁਬਾਰਕ ਦਿਨੇਸ਼ ਕਾਰਤਿਕ
🎬 3 Idiots, Tanu Weds Manu, Rang De Basanti ਵਰਗੀਆਂ ਮਨੋਰੰਜਕ ਫ਼ਿਲਮਾਂ ਕਰਨ ਵਾਲੇ ਐਕਟਰ  R.Madhavan ਦੀ ਤੁਹਾਡੀ ਮਨਪਸੰਦ ਫ਼ਿਲਮ ਕਿਹੜੀ ਹੈ ? #🍰Happy Birthday R.Madhavan 🍿
ਇਹ ਸੰਦੇਸ਼ ਸਭ ਲੋਕਾਂ ਨਾਲ ਸ਼ੇਅਰ ਕਰੋ ਅਤੇ ਸਾਡੀ ਇਸ ਮੁਹਿੰਮ ਵਿੱਚ ਹਿੱਸਾ ਲਵੋ। #✋ਤੰਬਾਕੂ ਵਿਰੋਧ ਦਿਵਸ