@shubu1994
@shubu1994

Shubu

YES, Im selfish because i will never share you with anyone else...my life line💞💕

💖 ਦਿਲ ਦੇ ਜਜਬਾਤ - ਮੇਰੀ ਚਾਰਤ ਦਾ - - | ਇਸ ਤਰਾਂ ਕਿ ਮਜਾਕ ਨਾ ਬਣਾ | ਕਿ . . . ਤੇਰੀਆਂ ਅੱਖਾਂ ਹੀ ਤਰਸ ਜਾਣ , ਮੈਨੂੰ ਦੇਖਣ ਲਈ . . - ShareChat
#💖 ਦਿਲ ਦੇ ਜਜਬਾਤ #💔 ਦੁਖੀ ਹਿਰਦਾ
💔 ਦੁਖੀ ਹਿਰਦਾ - ShareChat
00:13 / 224 Kb
#💔 ਦੁਖੀ ਹਿਰਦਾ
❤️ ਮੇਰਾ ਪਹਿਲਾ ਪਿਆਰ - Mere Dil Ko Agar Tera Ehsaas Nahi Hota , Tu Dur Reh Kar Bhi Yun Paas Nahi Hota , Iss Dil Mein Teri Chahat Aise Basi Hai , Ek Lamha Bhi Tujh Bin Khaas Nahi Hota . » - ShareChat
#❤️ ਮੇਰਾ ਪਹਿਲਾ ਪਿਆਰ #💖 ਦਿਲ ਦੇ ਜਜਬਾਤ
💖 ਦਿਲ ਦੇ ਜਜਬਾਤ - Na Samjho Ki Hum Apko Bhula Sakege . Aap Nahi Jante Ki Dil Me Chhupa Kar Rakhege . Dekh Na Le Apko Koi Hamari Akhon Mai Door Se . Isi Liye Hum Palkhe Jhuka Ke Rakhege . - ShareChat
#💖 ਦਿਲ ਦੇ ਜਜਬਾਤ
😍  ਲਵ ਸ਼ਵ ਸ਼ਾਇਰੀਆਂ - Na zindagi mili na wafa mili , Na jaane har khushi hamse khafa mili , Jhoothi muskaan liye apne gham chhupaate hain , Sachchi mohabbat karne ki bhi kya khoob saza mili . - ShareChat
#😍 ਲਵ ਸ਼ਵ ਸ਼ਾਇਰੀਆਂ
📄 ਜੀਵਨ ਬਾਣੀ - Kitna Roya Tha Main Tere Khatir , Ab Sochta Hoon Toh Haasi Aati Hai . . . - ShareChat
#📄 ਜੀਵਨ ਬਾਣੀ #💔 ਦੁਖੀ ਹਿਰਦਾ
💔 ਦੁਖੀ ਹਿਰਦਾ - ਕਿੱਥੇ ਚਲੇ ਜਾਂਦੇ ਨੇ ਆਪਣੇ ? ਕਿੰਨਾ ਮੋਹ ਕਿੰਨੀ ਰੌਣਕ ਹੋਣੀ ਨਾ ਉਸ ਦੁਨੀਆਂ ਵਿੱਚ , ਜਿੱਥੇ ਆਪਣੇ ਚਲੇ ਜਾਂਦੇ ਨੇ । ਲਗਦਾ । ਆਪਣਿਆਂ ਤੋਂ ਵੀ ਕੋਈ ਖਾਸ ਹੀ ਰਿਸ਼ਤੇ ਹੁੰਦੇ ਹੋਣੇ | ਉੱਥੇ । ਜੋ ਕੋਈ ਇਕ ਵਾਰ ਜਾਂਦਾ ਕਦੀ ਮੁੜ ਕੇ ਵਾਪਸ ਹੀ ਨਹੀਂ ਆਉਂਦਾ । ਕਿੰਨੇ ਲੋਕ ਹੀ ਚਲੇ ਗਏ । ਕਿੰਨੇ ਬੱਚੇ , ਜਵਾਨ , ਬੁੱਢੇ ਗਏ । ਜਦੋਂ ਦੀ ਦੁਨੀਆਂ ਸਿਰਜੀ ਹੈ ਰੱਬ ਨੇ ਉਸ ਵਕਤ ਤੋਂ ਹੀ ਇਹ ਸਿਲਸਿਲਾ ਚਲਦਾ ਆ ਰਿਹਾ | ਪਰ ਕਦੀ ਅੱਜ ਤਕ ਕੋਈ ਵਾਪਸ ਨਹੀਂ ਆਇਆ । ਹਰ ਵਾਰ ਨਵੇ ਇਨਸਾਨ ਹੀ ਭੇਜੇ ਰੱਬ ਨੇ । ਕਦੀ ਕੋਈ ਹੁਬਹੁ ਆਪਣੇ ਗਏ ਵਰਗਾ ਕਦੀ ਪਰਤ ਕੇ ਨਹੀਂ ਆਇਆ । ਪਤਾ ਨਹੀਂ ਕੀਫੂਕ ਮਾਰਦਾ ਰੱਬ ਕੰਨਾ ਵਿਚ ਇਸ ਦੁਨੀਆਂ ਚੋਂ ਵੀ ਜਾਣ ਨੂੰ ਜੀ ਨਹੀ ਕਰਦਾ ' ਤੇ ਉਸ ਦੁਨੀਆਂ ਚੋ ਆਉਣ ਨੂੰ ਵੀ ਨਹੀਂ । ਨਿੱਕੇ ਹੁੰਦਿਆਂ ਮੰਮੀ ਕਹਿੰਦੀ ਸੀ ਜੋ ਜਾਂਦਾ ਨਾ ਉਪਰ ਉਹ ਤਾਰਾ ਬਣ ਜਾਂਦਾ । ਸਾਡੀ ਤਾਂ ਇਹ ਆਸ ਵੀ ਚੰਦਰੀ ਸਾਇੰਸ ਨੇ ਖੋ ਲਈ । ਕਿਉਂਕਿ ਵੱਡੇ ਹੋਗੇ ਹਾਂ ਨਾਤੇ ਸਮਝਦਾਰ ਵੀ । ਪਤਾ ਹੈ ਕਿ ਆਪਣੇ ਤਾਰੇ ਨਹੀਂ ਬਣਦੇ । ਚਲੇ ਜਾਦੇ ਨੇ ਉਹ ਦੂਰ ਬਹੁਤ ਦੂਰ ਖੈਰ ਬਚਪਨ ਚੰਗਾ ਸੀ ਆਪਣਿਆਦੇ ਤਾਰੇ ਬਣੇ ਹੋਣ ਦਾ ਵਹਿਮ ਹੀ ਚੰਗਾ ਸੀ ਪਰ ਹੁਣ ਤਾਂ ਪਤਾ ਹੀ ਨਹੀ ਕਿ ਆਪਣੇ ਕਿੱਥੇ ਚਲੇ ਜਾਂਦੇ ਨੇ ? - ShareChat
#💔 ਦੁਖੀ ਹਿਰਦਾ #💖 ਦਿਲ ਦੇ ਜਜਬਾਤ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ