Harmandeep Singh
ShareChat
click to see wallet page
@sundar_vichar
sundar_vichar
Harmandeep Singh
@sundar_vichar
https://www.youtube.com/@KHALSA.HARMANDEEPSINGH
#📖 ਗੁਰਬਾਣੀ ਸਟੇਟਸ 📲 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #📖ਗੁਰੂ ਮਾਨਿਓ ਗ੍ਰੰਥ 😇 #🙏ਗੁਰਬਾਣੀ ਅਰਥ-ਭਾਵ🙏 AMRIT VELE DA HUKAMNAMA SRI DARBAR SAHIB AMRITSAR ANG 633, 22-10-25 ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥ ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ (ਇਸ ਨੇ) ਭੁਲਾਈ ਹੋਈ ਹੈ ॥੨॥ ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ ਜੀ! (ਆਖੋ – ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ ॥੩॥੯॥ सोरठि महला ९ ॥ इह जगि मीतु न देखिओ कोई ॥ सगल जगतु अपनै सुखि लागिओ दुख मै संगि न होई ॥१॥ रहाउ ॥ दारा मीत पूत सनबंधी सगरे धन सिउ लागे ॥ जब ही निरधन देखिओ नर कउ संगु छाडि सभ भागे ॥१॥ कहंउ कहा यिआ मन बउरे कउ इन सिउ नेहु लगाइओ ॥ दीना नाथ सकल भै भंजन जसु ता को बिसराइओ ॥२॥ सुआन पूछ जिउ भइओ न सूधउ बहुतु जतनु मै कीनउ ॥ नानक लाज बिरद की राखहु नामु तुहारउ लीनउ ॥३॥९॥ अर्थ: हे भाई! इस जगत में कोई (अंत तक साथ निभाने वाला) मित्र (मैंने) नहीं देखा। सारा संसार अपने सुख में ही लगा हुआ है। दुख में (कोई किसी के) साथ (साथी) नहीं बनता ॥१॥ रहाउ ॥ हे भाई! स्त्री, मित्र, पुत्र, रिश्तेदार-यह सारे धन के साथ (ही) प्यार करते हैं। जब ही इन्होंने मनुष्य को कंगाल देखा, (तभी) साथ छोड़ कर भाग जाते हैं ॥१॥ हे भाई! मैं इस पागल मन को क्या समझाऊं ? (इस ने) इन (कच्चे साथियों) के साथ प्यार पाया हुआ है। (जो परमात्मा) गरीबों का रक्षक और सभी डर नाश करने वाला है उस की सिफ़त-सलाह (इस ने) भुलाई हुई है ॥२॥ हे भाई! जैसे कुत्ते की पूंछ सीधी नहीं होती (इसी तरह इस मन की परमात्मा की याद से लापरवाही हटती नहीं) मैंने बहुत यत्न किया है। हे नानक जी! (कहो – हे प्रभू! अपने) मुढ़-कदीमा के (प्यार वाले) स्वभाव की लाज रखो (मेरी मदद करो, तो ही) मैं आपका नाम जप सकता हूँ ॥३॥९॥ Sorath Mahalaa 9 || Eh Jag Meet N Dekheo Koee || Sagal Jagat Apnai Sukh Laageo Dukh Mai Sang N Hoee ||1|| Rahaau || Daaraa Meet Poot Sanbandhhee Sagre Dhhan Siu Laage || Jab Hee Nirdhhan Dekheo Nar Kau Sang Shhaadd Sabh Bhaage ||1|| Kahåu Kahaa Yiaa Man Baure Kau In Siu Nehu Lagaaeo || Deenaa Naathh Sakal Bhai Bhanjan Jas Taa Ko Bisraaeo ||2|| Suaan Pooshh Jiu Bhaeo N Soodhhau Bahut Jatan Mai Keenau || Naanak Laaj Birad Kee Raakhahu Naam Tuhaarau Leenau ||3||9|| Meaning: In this world, I have not found any true friend. The whole world is attached to its own pleasures, and when trouble comes, no one is with you. ||1|| Pause || Wives, friends, children and relatives – all are attached to wealth. When they see a poor man, they all forsake his company and run away. ||1|| So what should I say to this crazy mind, which is affectionately attached to them ? The Lord is the Master of the meek, the Destroyer of all fears, and I have forgotten to praise Him. ||2|| Like a dog’s tail, which will never straighten out, the mind will not change, no matter how many things are tried. Says Nanak Ji, please, Lord, uphold the honor of Your innate nature; I chant Your Name. ||3||9|| ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !
📖 ਗੁਰਬਾਣੀ ਸਟੇਟਸ 📲 - বঁবী নবা শরব৮ #wg aju mfaa #el Hads وi Jfafea mfua 3 nrfenr ೫ತ್ फॅत्त रा ढठ्भग्ट gaonn मर्गग्प्व সবঠি সবম্ভা ৫ ववभठग्भा  con ঔধিচ নধী Il সনাম भीउ ठ feal নবাি तगउ भधठै एर्गगछि टृभ भैर्मग ठ Efu Il ভব সীন্ত yন্ত সমম্র্ত্ী गेष्टी II१ Il ग्ग्ग्ठ ஈச ச குக मगठे पठ मिठ्ि एग्गे Il সবা ঔধিমি ঠব নম্টি ತdr Ilq Il हर्गड S fmfபmT - गे उग्प्टी! ष्टिम नठाउ वहित् वेष्टी (उ३ मग्प्व ठिप्तग्गुट दग्प्लग) भिॅउठ (भैं ठगीं efarl Hrar Hra nme Hafea J HerfmrJا gafea (ael [aాక) గౌౌ (HHI) గot qecTlql రెంర్ై I JకTET! feHకt, గ3ర, थॅउठ , ठठिमउेरग्ठ - छिग मग्ठे पठ ठग्प्लठ (गी) fिmग्ठ वठरे ग्ठ। नरें गी [ಶಾಸ' ಕxಕಕ್ತaaT afeT, (38) TTa B3 aಕTT  ಾ5/ql 22-10-25 Owwwhukamnamasahib com ud:-635 বঁবী নবা শরব৮ #wg aju mfaa #el Hads وi Jfafea mfua 3 nrfenr ೫ತ್ फॅत्त रा ढठ्भग्ट gaonn मर्गग्प्व সবঠি সবম্ভা ৫ ववभठग्भा  con ঔধিচ নধী Il সনাম भीउ ठ feal নবাি तगउ भधठै एर्गगछि टृभ भैर्मग ठ Efu Il ভব সীন্ত yন্ত সমম্র্ত্ী गेष्टी II१ Il ग्ग्ग्ठ ஈச ச குக मगठे पठ मिठ्ि एग्गे Il সবা ঔধিমি ঠব নম্টি ತdr Ilq Il हर्गड S fmfபmT - गे उग्प्टी! ष्टिम नठाउ वहित् वेष्टी (उ३ मग्प्व ठिप्तग्गुट दग्प्लग) भिॅउठ (भैं ठगीं efarl Hrar Hra nme Hafea J HerfmrJا gafea (ael [aాక) గౌౌ (HHI) గot qecTlql రెంర్ై I JకTET! feHకt, గ3ర, थॅउठ , ठठिमउेरग्ठ - छिग मग्ठे पठ ठग्प्लठ (गी) fिmग्ठ वठरे ग्ठ। नरें गी [ಶಾಸ' ಕxಕಕ್ತaaT afeT, (38) TTa B3 aಕTT  ಾ5/ql 22-10-25 Owwwhukamnamasahib com ud:-635 - ShareChat
#🙏ਗੁਰਬਾਣੀ ਅਰਥ-ਭਾਵ🙏 #📖ਗੁਰੂ ਮਾਨਿਓ ਗ੍ਰੰਥ 😇 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਗੁਰਬਾਣੀ ਦੀਆਂ ਤੁਕਾਂ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲
📖 ਗੁਰਬਾਣੀ ਸਟੇਟਸ 📲 - ShareChat
#🙏ਗੁਰਬਾਣੀ ਅਰਥ-ਭਾਵ🙏 #📖ਗੁਰੂ ਮਾਨਿਓ ਗ੍ਰੰਥ 😇 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਗੁਰਬਾਣੀ ਦੀਆਂ ਤੁਕਾਂ #🙏 ਸ਼ੁਕਰ ਦਾਤਿਆ
🙏ਗੁਰਬਾਣੀ ਅਰਥ-ਭਾਵ🙏 - ShareChat
#📖ਗੁਰੂ ਮਾਨਿਓ ਗ੍ਰੰਥ 😇 #🙏ਗੁਰਬਾਣੀ ਅਰਥ-ਭਾਵ🙏 #🙏ਗੁਰਬਾਣੀ ਦੀਆਂ ਤੁਕਾਂ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !! https://www.youtube.com/@KHALSA.HARMANDEEPSINGH ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !! https://whatsapp.com/channel/0029Va6Ee8L4SpkI5JonWb3p ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!
📖ਗੁਰੂ ਮਾਨਿਓ ਗ੍ਰੰਥ 😇 - ShareChat
00:44
#📖ਗੁਰੂ ਮਾਨਿਓ ਗ੍ਰੰਥ 😇 #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਦੀਆਂ ਤੁਕਾਂ #🙏ਨਿਸ਼ਾਨ ਸਾਹਿਬ ਵੀਡੀਓਜ਼ 😇 #📖 ਗੁਰਬਾਣੀ ਸਟੇਟਸ 📲
📖 ਗੁਰਬਾਣੀ ਸਟੇਟਸ 📲 - 6 GURU ठा्भ्ग्म हॅहे ठा्भ्गरग् हॅहे grefoalg 3saraa 6 GURU ठा्भ्ग्म हॅहे ठा्भ्गरग् हॅहे grefoalg 3saraa - ShareChat
#📖ਗੁਰੂ ਮਾਨਿਓ ਗ੍ਰੰਥ 😇 #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਦੀਆਂ ਤੁਕਾਂ #🙏ਨਿਸ਼ਾਨ ਸਾਹਿਬ ਵੀਡੀਓਜ਼ 😇
📖ਗੁਰੂ ਮਾਨਿਓ ਗ੍ਰੰਥ 😇 - 6 GURU ठा्भ्ग्म हॅहे ठा्भ्गरग् हॅहे grefoalg 3saraa 6 GURU ठा्भ्ग्म हॅहे ठा्भ्गरग् हॅहे grefoalg 3saraa - ShareChat
#🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਗੁਰਬਾਣੀ ਅਰਥ-ਭਾਵ🙏 #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 #📖ਗੁਰੂ ਮਾਨਿਓ ਗ੍ਰੰਥ 😇
🙏ਨਿਸ਼ਾਨ ਸਾਹਿਬ ਵੀਡੀਓਜ਼ 😇 - ShareChat
#📖ਗੁਰੂ ਮਾਨਿਓ ਗ੍ਰੰਥ 😇
📖ਗੁਰੂ ਮਾਨਿਓ ਗ੍ਰੰਥ 😇 - ShareChat
00:40
#🙏ਗੁਰਬਾਣੀ ਅਰਥ-ਭਾਵ🙏 #📖 ਗੁਰਬਾਣੀ ਸਟੇਟਸ 📲 #🙏 ਸ਼ੁਕਰ ਦਾਤਿਆ #📖ਗੁਰੂ ਮਾਨਿਓ ਗ੍ਰੰਥ 😇 #🙏ਗੁਰਬਾਣੀ ਦੀਆਂ ਤੁਕਾਂ #ਵਾਹਿਗੁਰੂ #ਨਮਸਕਾਰ #ਸੱਭਿਆਚਾਰ #ਧਿਆਨ #ਖਾਲਸਾ #ਸੋਸ਼ਲਮੀਡੀਆ
🙏ਗੁਰਬਾਣੀ ਅਰਥ-ਭਾਵ🙏 - ShareChat
00:40
#🙏 ਸ਼ੁਕਰ ਦਾਤਿਆ #🙏ਗੁਰਬਾਣੀ ਦੀਆਂ ਤੁਕਾਂ #📖 ਗੁਰਬਾਣੀ ਸਟੇਟਸ 📲 #😇 ਸਿੱਖ ਧਰਮ ਦੇ ਘੈਂਟ ਸਟੇਟਸ ✨ #📖ਗੁਰੂ ਮਾਨਿਓ ਗ੍ਰੰਥ 😇 Amrit Wele Da Mukhwak Sachkhand Sri Harmandir Sahib Amritsar Ang 666 03-10-2025 ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥ ਅਰਥ: ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥ रागु धनासिरी महला ३ घरु ४ ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥ अर्थ: राग धनासरी, घर ४ में गुरू अमरदास जी की बाणी। अकाल पुरख एक है और सतिगुरू की कृपा द्वारा मिलता है। हे प्रभू! हम जीव तेरे (द्वार के) भिखारी हैं, तूँ स्वतंत्र रह कर सब को दातें देने वाला हैं। हे प्रभू! मेरे पर दयावान हो। मुझे भिखारी को अपना नाम दो (ता कि) मैं सदा तेरे प्रेम-रंग में रंगा रहूँ ॥१॥ हे प्रभू! मैं तेरे सदा कायम रहने वाले नाम से कुर्बान जाता हूँ। तूँ सारे संसार जगत का आधार हैं; तूँ ही सब जीवों को पैदा करने वाला हैं कोई अन्य (तेरे जैसा) नहीं है ॥१॥ रहाउ ॥ हे प्रभू! मुझे माया-नीच को (अब तक मरण के) अनेकों चक्र पड़ चुके हैं, अब तो मेरे पर कुछ मेहर कर। हे प्रभू! मेरे पर दयावान हो। मेरे पर इस तरह की बख़्श़श़ कर कि मुझे अपना दीदार बख़्श़ ॥२॥ हे भाई! नानक जी कहते हैं – गुरू की कृपा द्वारा जिस मनुष्य के भ्रम के परदे खुल जाते हैं, उस की (परमात्मा के साथ) गहरी सांझ बन जाती है। उस के हृदय में (परमात्मा के साथ) सदा कायम रहने वाली लगन लग जाती है, गुरू के द्वारा उस का मन संतुष्ट हो जाता है ॥३॥१॥९॥ Raag Dhhanaasaree Mahalaa 3 Ghar 4 Ik Oankaar Satgur Parsaad || Ham Bheekhak Bhekhaaree Tere Too Nij Pat Hai Daataa || Hohu Deaal Naam Dehu Mangat Jan Kau Sadaa Rahau Rang Raataa ||1|| Hau Balehaarai Jaau Saache Tere Naam Vittahu || Karan Kaaran Sabhnaa Kaa Eko Avar N Doojaa Koee ||1|| Rahaau || Bahute Fer Pae Kirpan Kau Ab Kishh Kirpaa Keejai || Hohu Daeaal Darsan Dehu Apunaa Aisee Bakhas Kareejai ||2|| Bhanat Naanak Bharam Patt Khooleh Gur Parsaadee Jaaneaa || Saachee Liv Laagee Hai Bheetar Satgur Siu Man Maaneaa ||3||1||9|| Meaning: Raag Dhhanaasaree, Third Mahalaa, Fourth House: One Universal Creator God. By The Grace Of The True Guru: I am just a poor beggar of Yours; You are Your Own Lord Master, You are the Great Giver. Be Merciful, and bless me, a humble beggar, with Your Name, so that I may forever remain imbued with Your Love. ||1|| I am a sacrifice to Your Name, O True Lord. The One Lord is the Cause of causes; there is no other at all. ||1|| Pause || I was wretched; I wandered through so many cycles of reincarnation. Now, Lord, please bless me with Your Grace. Be merciful, and grant me the Blessed Vision of Your Darshan; please grant me such a gift. ||2|| Prays Nanak Ji, the shutters of doubt have been opened wide; by Guru’s Grace, I have come to know the Lord. I am filled to overflowing with true love; my mind is pleased and appeased by the True Guru. ||3||1||9|| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏 ਸ਼ੁਕਰ ਦਾਤਿਆ - ShareChat