Harmandeep Singh
ShareChat
click to see wallet page
@sundar_vichar
sundar_vichar
Harmandeep Singh
@sundar_vichar
https://www.youtube.com/@KHALSA.HARMANDEEPSINGH
#🙏ਗੁਰਬਾਣੀ ਅਰਥ-ਭਾਵ🙏 #📖 ਗੁਰਬਾਣੀ ਸਟੇਟਸ 📲 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #📖ਗੁਰੂ ਮਾਨਿਓ ਗ੍ਰੰਥ 😇 #😇ਸਿੱਖ ਧਰਮ 🙏 Amrit Wele Da Mukhwak Sachkhand Sri Harmandir Sahib Amritsar Ang 671 Date: 26-10-2025 ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ ਅਰਥ: ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥ धनासरी महला ५ ॥ जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥ अर्थ: हे भाई! जिस प्रभू का दिया हुआ यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥ Dhhanaasaree Mahalaa 5 || Jis Kaa Tan Man Dhhan Sabh Tis Kaa Soee Sugharr Sujaanee || Tin Hee Suneaa Dukh Sukh Meraa Tau Bidhh Neekee Khattaanee ||1|| Jeea Kee Ekai Hee Peh Maanee || Avar Jatan Kar Rahe Bahutere Tin Til Nahee Keemat Jaanee || Rahaau || Amrit Naam Nirmolak Heeraa Gur Deeno Mantaanee || Ddigai N Ddolai Drirr Kar Raheo Pooran Hoe Triptaanee ||2|| Oe Ju Beech Ham Tum Kashh Hote Tin Kee Baat Bilaanee || Alankaar Mil Thhailee Hoee Hai Taa Te Kanik Vakhaanee ||3|| Pragtteo Jot Sehaj Sukh Sobhaa Baaje Anhat Baanee || Kahu Naanak Nehchal Ghar Baadhheo Gur Keeo Bandhhaanee ||4||5|| Meaning: Body, mind, wealth and everything belong to Him; He alone is all-wise and all-knowing. He listens to my pains and pleasures, and then my condition improves. ||1|| My soul is satisfied with the One Lord alone. People make all sorts of other efforts, but they have no value at all. || Pause || The Ambrosial Naam, the Name of the Lord, is a priceless jewel. The Guru has given me this advice. It cannot be lost, and it cannot be shaken off; it remains steady, and I am perfectly satisfied with it. ||2|| Those things which tore me away from You, Lord, are now gone. When golden ornaments are melted down into a lump, they are still said to be gold. ||3|| The Divine Light has illuminated me, and I am filled with celestial peace and glory; the unstruck melody of the Lord’s Bani resounds within me. Says Nanak Ji, I have built my eternal home; the Guru has constructed it for me. ||4||5|| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏ਗੁਰਬਾਣੀ ਅਰਥ-ਭਾਵ🙏 - নঁবী নবা শরব৮ সুী বাব ব্০jম্র সযিম্ নী eা Hads وi Jfafea mfua 3 nrfenr ಐತ फॅत्त रा ढठ्भग्ट 96' gaHST Hfoa ग्वभठग्भा पठग्मठी भग्ला 4 Il con f्िम वा उठु भठु पठु मठ् fिम वा मेष्टी Il ন্িম যী  মৃহিসা मत्तग्ठी ug रध T೬ ஈச 38 ffபு ठीवी भटग्ठी Il ৭ Il নীস্ নী ঔন যী uডি মদ্মী Il সহবি নন্তম নবি বঠ घग्डेठे fिठ ন্তিম্ভূ ಸಾ a3 )ಸೆ IIaಾBIl fefymr ঠ ব্রামী! নিম থুন্তূ ২া হিঁন্তা ঠহিসা ঘিব সবীব } ৮ম ঠ, ঘিব মদবা थरग्ठघ डी ठमे रा रिउ ्ेषष्टिशा ै, ठगी मरॅना चै उे मिभग्टा ठै। 1 সসা নীহা হা ভূঁ৮় মধ (সeা) ট্রস এবসস্তH' ঠ বী মূহিসা ঠ, (নই ৪্ূব mठनेष्टी मटरा Jै) उरें (मग्डी) ग्ग्लउ ्उगी घट नंग्री वै Hat WరETH ।१। गे उग्प्टी! र््सिर री (मठरग्म) प्टिव थठभग्उभग रे वेल गी र्भठी नग्री गै। mग्मठे उं प्िठा लेव) गेठ घ्घेठे नउठ वठ वे पॅव नग्रे ग्ठ, (थठभग्उभा रे gsi ஈSSi = பச fea f3ச fs 5ிகசி AHfsw Hier /8சg 26-10-25 Owwwhukamnamasahibcom MaT:-671 নঁবী নবা শরব৮ সুী বাব ব্০jম্র সযিম্ নী eা Hads وi Jfafea mfua 3 nrfenr ಐತ फॅत्त रा ढठ्भग्ट 96' gaHST Hfoa ग्वभठग्भा पठग्मठी भग्ला 4 Il con f्िम वा उठु भठु पठु मठ् fिम वा मेष्टी Il ন্িম যী  মৃহিসা मत्तग्ठी ug रध T೬ ஈச 38 ffபு ठीवी भटग्ठी Il ৭ Il নীস্ নী ঔন যী uডি মদ্মী Il সহবি নন্তম নবি বঠ घग्डेठे fिठ ন্তিম্ভূ ಸಾ a3 )ಸೆ IIaಾBIl fefymr ঠ ব্রামী! নিম থুন্তূ ২া হিঁন্তা ঠহিসা ঘিব সবীব } ৮ম ঠ, ঘিব মদবা थरग्ठघ डी ठमे रा रिउ ्ेषष्टिशा ै, ठगी मरॅना चै उे मिभग्टा ठै। 1 সসা নীহা হা ভূঁ৮় মধ (সeা) ট্রস এবসস্তH' ঠ বী মূহিসা ঠ, (নই ৪্ূব mठनेष्टी मटरा Jै) उरें (मग्डी) ग्ग्लउ ्उगी घट नंग्री वै Hat WరETH ।१। गे उग्प्टी! र््सिर री (मठरग्म) प्टिव थठभग्उभग रे वेल गी र्भठी नग्री गै। mग्मठे उं प्िठा लेव) गेठ घ्घेठे नउठ वठ वे पॅव नग्रे ग्ठ, (थठभग्उभा रे gsi ஈSSi = பச fea f3ச fs 5ிகசி AHfsw Hier /8சg 26-10-25 Owwwhukamnamasahibcom MaT:-671 - ShareChat
#📖 ਗੁਰਬਾਣੀ ਸਟੇਟਸ 📲 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #📖ਗੁਰੂ ਮਾਨਿਓ ਗ੍ਰੰਥ 😇 #🙏ਗੁਰਬਾਣੀ ਅਰਥ-ਭਾਵ🙏 AMRIT VELE DA HUKAMNAMA SRI DARBAR SAHIB AMRITSAR ANG 633, 22-10-25 ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ ਅਰਥ: ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥ ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥ ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ। (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ (ਇਸ ਨੇ) ਭੁਲਾਈ ਹੋਈ ਹੈ ॥੨॥ ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ ਜੀ! (ਆਖੋ – ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ ॥੩॥੯॥ सोरठि महला ९ ॥ इह जगि मीतु न देखिओ कोई ॥ सगल जगतु अपनै सुखि लागिओ दुख मै संगि न होई ॥१॥ रहाउ ॥ दारा मीत पूत सनबंधी सगरे धन सिउ लागे ॥ जब ही निरधन देखिओ नर कउ संगु छाडि सभ भागे ॥१॥ कहंउ कहा यिआ मन बउरे कउ इन सिउ नेहु लगाइओ ॥ दीना नाथ सकल भै भंजन जसु ता को बिसराइओ ॥२॥ सुआन पूछ जिउ भइओ न सूधउ बहुतु जतनु मै कीनउ ॥ नानक लाज बिरद की राखहु नामु तुहारउ लीनउ ॥३॥९॥ अर्थ: हे भाई! इस जगत में कोई (अंत तक साथ निभाने वाला) मित्र (मैंने) नहीं देखा। सारा संसार अपने सुख में ही लगा हुआ है। दुख में (कोई किसी के) साथ (साथी) नहीं बनता ॥१॥ रहाउ ॥ हे भाई! स्त्री, मित्र, पुत्र, रिश्तेदार-यह सारे धन के साथ (ही) प्यार करते हैं। जब ही इन्होंने मनुष्य को कंगाल देखा, (तभी) साथ छोड़ कर भाग जाते हैं ॥१॥ हे भाई! मैं इस पागल मन को क्या समझाऊं ? (इस ने) इन (कच्चे साथियों) के साथ प्यार पाया हुआ है। (जो परमात्मा) गरीबों का रक्षक और सभी डर नाश करने वाला है उस की सिफ़त-सलाह (इस ने) भुलाई हुई है ॥२॥ हे भाई! जैसे कुत्ते की पूंछ सीधी नहीं होती (इसी तरह इस मन की परमात्मा की याद से लापरवाही हटती नहीं) मैंने बहुत यत्न किया है। हे नानक जी! (कहो – हे प्रभू! अपने) मुढ़-कदीमा के (प्यार वाले) स्वभाव की लाज रखो (मेरी मदद करो, तो ही) मैं आपका नाम जप सकता हूँ ॥३॥९॥ Sorath Mahalaa 9 || Eh Jag Meet N Dekheo Koee || Sagal Jagat Apnai Sukh Laageo Dukh Mai Sang N Hoee ||1|| Rahaau || Daaraa Meet Poot Sanbandhhee Sagre Dhhan Siu Laage || Jab Hee Nirdhhan Dekheo Nar Kau Sang Shhaadd Sabh Bhaage ||1|| Kahåu Kahaa Yiaa Man Baure Kau In Siu Nehu Lagaaeo || Deenaa Naathh Sakal Bhai Bhanjan Jas Taa Ko Bisraaeo ||2|| Suaan Pooshh Jiu Bhaeo N Soodhhau Bahut Jatan Mai Keenau || Naanak Laaj Birad Kee Raakhahu Naam Tuhaarau Leenau ||3||9|| Meaning: In this world, I have not found any true friend. The whole world is attached to its own pleasures, and when trouble comes, no one is with you. ||1|| Pause || Wives, friends, children and relatives – all are attached to wealth. When they see a poor man, they all forsake his company and run away. ||1|| So what should I say to this crazy mind, which is affectionately attached to them ? The Lord is the Master of the meek, the Destroyer of all fears, and I have forgotten to praise Him. ||2|| Like a dog’s tail, which will never straighten out, the mind will not change, no matter how many things are tried. Says Nanak Ji, please, Lord, uphold the honor of Your innate nature; I chant Your Name. ||3||9|| ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !
📖 ਗੁਰਬਾਣੀ ਸਟੇਟਸ 📲 - বঁবী নবা শরব৮ #wg aju mfaa #el Hads وi Jfafea mfua 3 nrfenr ೫ತ್ फॅत्त रा ढठ्भग्ट gaonn मर्गग्प्व সবঠি সবম্ভা ৫ ववभठग्भा  con ঔধিচ নধী Il সনাম भीउ ठ feal নবাি तगउ भधठै एर्गगछि टृभ भैर्मग ठ Efu Il ভব সীন্ত yন্ত সমম্র্ত্ী गेष्टी II१ Il ग्ग्ग्ठ ஈச ச குக मगठे पठ मिठ्ि एग्गे Il সবা ঔধিমি ঠব নম্টি ತdr Ilq Il हर्गड S fmfபmT - गे उग्प्टी! ष्टिम नठाउ वहित् वेष्टी (उ३ मग्प्व ठिप्तग्गुट दग्प्लग) भिॅउठ (भैं ठगीं efarl Hrar Hra nme Hafea J HerfmrJا gafea (ael [aాక) గౌౌ (HHI) గot qecTlql రెంర్ై I JకTET! feHకt, గ3ర, थॅउठ , ठठिमउेरग्ठ - छिग मग्ठे पठ ठग्प्लठ (गी) fिmग्ठ वठरे ग्ठ। नरें गी [ಶಾಸ' ಕxಕಕ್ತaaT afeT, (38) TTa B3 aಕTT  ಾ5/ql 22-10-25 Owwwhukamnamasahib com ud:-635 বঁবী নবা শরব৮ #wg aju mfaa #el Hads وi Jfafea mfua 3 nrfenr ೫ತ್ फॅत्त रा ढठ्भग्ट gaonn मर्गग्प्व সবঠি সবম্ভা ৫ ववभठग्भा  con ঔধিচ নধী Il সনাম भीउ ठ feal নবাি तगउ भधठै एर्गगछि टृभ भैर्मग ठ Efu Il ভব সীন্ত yন্ত সমম্র্ত্ী गेष्टी II१ Il ग्ग्ग्ठ ஈச ச குக मगठे पठ मिठ्ि एग्गे Il সবা ঔধিমি ঠব নম্টি ತdr Ilq Il हर्गड S fmfபmT - गे उग्प्टी! ष्टिम नठाउ वहित् वेष्टी (उ३ मग्प्व ठिप्तग्गुट दग्प्लग) भिॅउठ (भैं ठगीं efarl Hrar Hra nme Hafea J HerfmrJا gafea (ael [aాక) గౌౌ (HHI) గot qecTlql రెంర్ై I JకTET! feHకt, గ3ర, थॅउठ , ठठिमउेरग्ठ - छिग मग्ठे पठ ठग्प्लठ (गी) fिmग्ठ वठरे ग्ठ। नरें गी [ಶಾಸ' ಕxಕಕ್ತaaT afeT, (38) TTa B3 aಕTT  ಾ5/ql 22-10-25 Owwwhukamnamasahib com ud:-635 - ShareChat
#🙏ਗੁਰਬਾਣੀ ਅਰਥ-ਭਾਵ🙏 #📖ਗੁਰੂ ਮਾਨਿਓ ਗ੍ਰੰਥ 😇 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਗੁਰਬਾਣੀ ਦੀਆਂ ਤੁਕਾਂ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲
📖 ਗੁਰਬਾਣੀ ਸਟੇਟਸ 📲 - ShareChat
#🙏ਗੁਰਬਾਣੀ ਅਰਥ-ਭਾਵ🙏 #📖ਗੁਰੂ ਮਾਨਿਓ ਗ੍ਰੰਥ 😇 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਗੁਰਬਾਣੀ ਦੀਆਂ ਤੁਕਾਂ #🙏 ਸ਼ੁਕਰ ਦਾਤਿਆ
🙏ਗੁਰਬਾਣੀ ਅਰਥ-ਭਾਵ🙏 - ShareChat
#📖ਗੁਰੂ ਮਾਨਿਓ ਗ੍ਰੰਥ 😇 #🙏ਗੁਰਬਾਣੀ ਅਰਥ-ਭਾਵ🙏 #🙏ਗੁਰਬਾਣੀ ਦੀਆਂ ਤੁਕਾਂ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !! https://www.youtube.com/@KHALSA.HARMANDEEPSINGH ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !! https://whatsapp.com/channel/0029Va6Ee8L4SpkI5JonWb3p ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!
📖ਗੁਰੂ ਮਾਨਿਓ ਗ੍ਰੰਥ 😇 - ShareChat
00:44
#📖ਗੁਰੂ ਮਾਨਿਓ ਗ੍ਰੰਥ 😇 #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਦੀਆਂ ਤੁਕਾਂ #🙏ਨਿਸ਼ਾਨ ਸਾਹਿਬ ਵੀਡੀਓਜ਼ 😇 #📖 ਗੁਰਬਾਣੀ ਸਟੇਟਸ 📲
📖 ਗੁਰਬਾਣੀ ਸਟੇਟਸ 📲 - 6 GURU ठा्भ्ग्म हॅहे ठा्भ्गरग् हॅहे grefoalg 3saraa 6 GURU ठा्भ्ग्म हॅहे ठा्भ्गरग् हॅहे grefoalg 3saraa - ShareChat
#📖ਗੁਰੂ ਮਾਨਿਓ ਗ੍ਰੰਥ 😇 #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਦੀਆਂ ਤੁਕਾਂ #🙏ਨਿਸ਼ਾਨ ਸਾਹਿਬ ਵੀਡੀਓਜ਼ 😇
📖ਗੁਰੂ ਮਾਨਿਓ ਗ੍ਰੰਥ 😇 - 6 GURU ठा्भ्ग्म हॅहे ठा्भ्गरग् हॅहे grefoalg 3saraa 6 GURU ठा्भ्ग्म हॅहे ठा्भ्गरग् हॅहे grefoalg 3saraa - ShareChat
#🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਗੁਰਬਾਣੀ ਅਰਥ-ਭਾਵ🙏 #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 #📖ਗੁਰੂ ਮਾਨਿਓ ਗ੍ਰੰਥ 😇
🙏ਨਿਸ਼ਾਨ ਸਾਹਿਬ ਵੀਡੀਓਜ਼ 😇 - ShareChat
#📖ਗੁਰੂ ਮਾਨਿਓ ਗ੍ਰੰਥ 😇
📖ਗੁਰੂ ਮਾਨਿਓ ਗ੍ਰੰਥ 😇 - ShareChat
00:40
#🙏ਗੁਰਬਾਣੀ ਅਰਥ-ਭਾਵ🙏 #📖 ਗੁਰਬਾਣੀ ਸਟੇਟਸ 📲 #🙏 ਸ਼ੁਕਰ ਦਾਤਿਆ #📖ਗੁਰੂ ਮਾਨਿਓ ਗ੍ਰੰਥ 😇 #🙏ਗੁਰਬਾਣੀ ਦੀਆਂ ਤੁਕਾਂ #ਵਾਹਿਗੁਰੂ #ਨਮਸਕਾਰ #ਸੱਭਿਆਚਾਰ #ਧਿਆਨ #ਖਾਲਸਾ #ਸੋਸ਼ਲਮੀਡੀਆ
🙏ਗੁਰਬਾਣੀ ਅਰਥ-ਭਾਵ🙏 - ShareChat
00:40