ਨਕਾਰਾਤਮਕ ਸੋਚ ਸਭ ਤੋਂ ਪਹਿਲਾਂ ਮਨ ਨੂੰ ਕਮਜ਼ੋਰ ਕਰਦੀ ਹੈ,
ਫਿਰ ਹੌਲੀ ਹੌਲੀ ਖੁਸ਼ੀ, ਸਬਰ ਤੇ ਭਰੋਸਾ ਵੀ ਖਾ ਜਾਂਦੀ ਹੈ।
ਹਰ ਖ਼ਿਆਲ ਸੱਚ ਨਹੀਂ ਹੁੰਦਾ —
ਆਪਣੇ ਮਨ ਨੂੰ ਕਾਬੂ ਵਿੱਚ ਰੱਖੋ, ਨਹੀਂ ਤਾਂ ਮਨ ਤੁਹਾਨੂੰ ਕਾਬੂ ਕਰ ਲਏਗਾ। #🤘 My Status #👌 ਘੈਂਟ ਵੀਡੀਓਜ #📹 ਮੇਰੀ ਬਣਾਈ ਹੋਈ ਵੀਡੀਓ #💖ਦਿਲ ਦੀਆਂ ਗੱਲਾਂ💖 #🌼ਮੋਟੀਵੇਸ਼ਨ