ੴ ਹਰਿ ਪ੍ਰਭਿ ਕਾਜੁ ਰਚਾਇਆ ੴ
ੴ ਗੁਰਮੁਖਿ ਵੀਆਹਣਿ ਆਇਆ ੴ
ਪਵਿੱਤਰ ਧਰਤੀ ‘ਗੁਰੂ ਕਾ ਲਾਹੌਰ’ ਵਿਖੇ ਬਸੰਤ ਪੰਚਮੀ ਵਾਲੇ ਦਿਨ ਇਸ ਅਸਥਾਨ ‘ਤੇ ਗੁਰੂ ਸਾਹਿਬ ਜੀ ਦੇ ਅਨੰਦ ਕਾਰਜ ਮਾਤਾ ਜੀਤੋ ਜੀ ਨਾਲ ਹੋਏ ਸੀ । ਇਹ ਅਸਥਾਨ ‘ਖ਼ਾਲਸੇ ਦੇ ਨਾਨਕੇ’ ਵਜੋਂ ਵੀ ਜਾਣਿਆ ਜਾਂਦਾ ਹੈ ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਦੀਆਂ ਸਮੂਹ ਸੰਗਤਾ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ ਸਤਿਗੁਰ ਜੀ ਆਪ ਸਭ ਤੇ ਮੇਹਰਾ ਭਰਿਆ ਹੱਥ ਰੱਖਣ ਜੀ🙏 #🙏Gurbani Shabad🙏