ਕਿਵੇਂ ਘਟਾਈਏ ਮੋਟਾਪਾ
ਸਰੀਰ ਦਾ ਮੋਟਾ ਹੋਣਾ ਇਕ ਸਧਾਰਨ ਜਿਹੀ ਗੱਲ ਹੈ, ਜੋ ਕਾਫੀ ਦੇਖਣ ਨੂੰ ਮਿਲਦਾ ਹੈ। ਇਹ ਇਕ ਅਜਿਹੀ ਅਵਸਥਾ ਹੈ, ਜਿਸ 'ਚ ਸਰੀਰ 'ਚ ਚਰਬੀ ਵਧੇਰੇ ਹੋ ਜਾਂਦੀ ਹੈ। ਕਿਸੇ ਵੀ ਵਿਅਕਤੀ ਦੇ ਕੱਦ, ਲਿੰਗ ਅਤੇ ਉਮਰ ਨੂੰ ਧਿਆਨ 'ਚ ਰੱਖਦਿਆਂ ਜਦੋਂ ਵੀ ਉਸ ਦਾ ਭਾਰ ਉਸ ਦੇ ਆਦਰਸ਼ ਭਾਰ ਤੋਂ 10 ਫੀਸਦੀ ਵਧੇਰੇ ਹੋਵੇ ਤਾਂ ਉਸ ਨੂੰ ਮੋਟਾਪਾ ਕਿਹਾ ਜਾਂਦਾ ਹੈ।
ਮਿਹਨਤ ਤੋਂ ਮੂੰਹ ਮੋੜਨ ਦਾ ਮਤਲਬ ਹੀ ਹੈ ਬੀਮਾਰੀਆਂ ਨੂੰ ਸੱਦਾ ਦੇਣਾ। ਵਿਅਕਤੀ ਭੋਜਨ ਰਾਹੀਂ ਜੋ ਕੈਲੋਰੀ ਇਕੱਠੀ ਕਰਦਾ ਹੈ, ਮਿਹਨਤ 'ਚ ਉਸ ਦੀ ਖਪਤ ਹੋ ਜਾਂਦੀ ਹੈ ਪਰ ਜੋ ਵਿਅਕਤੀ ਮਿਹਨਤ ਨਹੀਂ ਕਰਦਾ, ਉਸ ਦੇ ਸਰੀਰ 'ਚ ਇਕੱਠੀ ਹੋਈ ਕੈਲੋਰੀ ਚਰਬੀ 'ਚ ਬਦਲ ਜਾਂਦੀ ਹੈ, ਜਿਸ ਨਾਲ ਮੋਟਾਪਾ ਵਧਣ ਲੱਗਦਾ ਹੇ।
ਮੋਟੇ ਵਿਅਕਤੀ ਨੂੰ ਬੀਮਾਰੀਆਂ ਵਧੇਰੇ ਹੁੰਦੀਆਂ ਹਨ। ਹਰ ਵੇਲੇ ਥਕਾਵਟ ਜਿਹੀ ਰਹਿੰਦੀ ਹੈ। ਸਰੀਰ 'ਚ ਦਰਦ, ਜੋੜਾਂ 'ਚ ਦਰਦ, ਚੂਲ੍ਹਿਆਂ ਅਤੇ ਲੱਕ 'ਚ ਦਰਦ ਰਹਿੰਦਾ ਹੈ। ਬਹੁਤੀ ਦੇਰ ਖੜ੍ਹੇ ਰਹਿਣ ਨਾਲ ਪੈਰ ਸੁੱਜ ਜਾਂਦੇ ਹਨ। ਹਰਨੀਆ ਦੀ ਸੰਭਾਵਨਾ ਵੱਧ ਜਾਂਦੀ ਹੈ। ਥਕਾਵਟ ਰਹਿੰਦੀ ਹੈ। ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ ਜਾਂ ਖ਼ਤਮ ਹੋ ਜਾਂਦੀ ਹੈ। ਆਲਸ ਸਰੀਰ ਨੂੰ ਘੇਰੀ ਰੱਖਦੀ ਹੈ। ਜੇਕਰ ਅਜਿਹੀ ਸਥਿਤੀ 'ਚ ਸ਼ੂਗਰ ਦੀ ਬੀਮਾਰੀ ਵੀ ਹੋਵੇ ਤਾਂ ਦਵਾਈਆਂ ਰਾਹੀਂ ਛੁਟਕਾਰਾ ਔਖਾ ਹੋ ਜਾਂਦਾ ਹੈ। ਖੂਨ 'ਚ ਕੋਲੈਸਟ੍ਰਾਲ ਅਤੇ ਟਾਈਗਲਿਸਰਾਇਡ ਦੀ ਮਾਤਰਾ ਵਧੇਰੇ ਹੋ ਜਾਂਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਕੋਈ ਵੀ ਕੰਮ ਕਰਨ ਲਈ ਦਿਲ ਨੂੰ ਵਧੇਰੇ ਖੇਚਲ ਕਰਨੀ ਪੈਂਦੀ ਹੈ, ਜਿਸ ਨਾਲ ਉਹ ਫੈਲ ਜਾਂਦਾ ਹੈ ਅਤੇ ਦਿਲ ਦੀ ਬੀਮਾਰੀ ਤੱਕ ਹੋ ਜਾਂਦੀ ਹੈ। ਮੋਟੇ ਸਰੀਰ ਵਾਲੇ ਵਿਅਕਤੀਆਂ 'ਚ ਮੌਤ ਦੀ ਦਰ ਵੀ ਵਧੇਰੇ ਦੇਖੀ ਜਾਂਦੀ ਹੈ।
ਮੋਟਾਪੇ ਦੀ ਸਥਿਤੀ 'ਚ ਸਰੀਰ ਦੀ ਊਰਜਾ ਦਾ ਸੰਤੁਲਨ ਵਿਗੜ ਜਾਂਦਾ ਹੈ। ਊਰਜਾ ਸਰੀਰ 'ਚ ਬਣਦੀ ਤਾਂ ਵਧੇਰੇ ਹੈ ਪਰ ਓਨੀ ਖਰਚ ਨਹੀਂ ਹੁੰਦੀ।
ਇਸ ਦੇ ਕਈ ਕਾਰਨ ਹਨ :
. ਅੰਦਰੂਨੀ ਗ੍ਰੰਥੀਆਂ ਦਾ ਵਿਕਾਰ, ਜਿਵੇਂ ਥਾਇਰਾਇਡ, ਪਿਟਿਊਟਰੀ ਜਾਂ ਐਡ੍ਰਿਨਲ ਗ੍ਰੰਥੀ ਠੀਕ ਤਰ੍ਹਾਂ ਕੰਮ ਨਾ ਕਰਦੀ ਹੋਵੇ।
. ਕੁਝ ਲੋਕ ਜਦੋਂ ਪ੍ਰੇਸ਼ਾਨ, ਦੁਖੀ ਜਾਂ ਇਕੱਲੇ ਹੁੰਦੇ ਹਨ, ਉਦੋਂ ਬਹੁਤ ਖਾਂਦੇ ਹਨ ਅਤੇ ਬਹੁਤਾ ਖਾਣ ਨਾਲ ਮੋਟਾਪਾ ਵਧਦਾ ਹੈ।
. ਮੋਟਾਪਾ ਕੁਝ ਬੀਮਾਰੀਆਂ ਕਾਰਨ ਵੀ ਹੁੰਦਾ ਹੈ, ਜਿਸ ਨਾਲ ਸਰੀਰ 'ਚ ਪਾਣੀ ਵਧੇਰੇ ਹੋ ਜਾਂਦਾ ਹੈ। ਜਿਵੇਂ ਦਿਲ ਦੀ, ਗੁਰਦੇ ਦੀ, ਜਿਗਰ ਦੀ ਬੀਮਾਰੀ ਆਦਿ 'ਚ।
. ਜੇਕਰ ਕੋਈ ਵੀ ਵਿਅਕਤੀ ਸਟੇਰਾਈਡ, ਇੰਸੁਲਿਨ ਦਵਾਈਆਂ ਲੈਂਦਾ ਹੋਵੇ ਜਾਂ ਔਰਤ ਗਰਭ ਨਿਰੋਧਕ ਗੋਲੀਆਂ ਖਾਂਦੀ ਹੋਵੇ, ਤਾਂ ਵੀ ਭੁੱਖ ਵਧੇਰੇ ਲੱਗਦੀ ਹੈ। ਨਤੀਜਾ ਉਹੀ ਵਧੇਰੇ ਖਾਣਾ।
ਮੋਟਾਵਾ ਕਿਵੇਂ ਘਟਾਈਏ?
ਭਾਰ ਘਟਾਓ ਸਿਰਫ 60 ਦਿਨਾਂ ਵਿੱਚ ।
ਮੋਟਾਪਾ ਘਟਾਓ ਕਿਉਂਕਿ ਮੋਟਾਪਾ ਸਭ ਤੋਂ ਵੱਡੀ ਬੀਮਾਰੀ ਹੈ, ਇਸੇ ਨਾਲ ਸਰੀਰੀ ਦੀਆਂ ਵੱਡੀਆਂ-ਵੱਡੀਆਂ ਬੀਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਮੋਟਾਪੇ ਕਾਰਨ ਸਰੀਰ ਦੀ ਚੁਸਤੀ ਦਰੁਸਤੀ ਖਤਮ ਹੋ ਜਾਂਦੀ ਹੈ ।ਨਾਲ ਨਾਲ ਹੱਡੀਆ ਤੇ ਵਾਧੂ ਭਾਰ ਪੈਣ ਨਾਲ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ ।ਮੋਟਾਪੇ ਕਾਰਨ ਹਾਰਟਅਟੈਕ ਵਰਗੀਆਂ ਖ਼ਤਰਨਾਕ ਬਿਮਾਰੀਆ ਵੀ ਹੁੰਦੀਆ ਹਨ। ਜੇਕਰ ਅਸੀਂ ਗੱਲ ਕਰੀਏ ਪੇਟ ਦੇ ਮੋਟਾਪੇ ਦੀ ਤਾਂ ਇੱਥੇ ਗੱਲ ਬੇਹੱਦ ਸੰਜੀਦਾ ਬਣ ਜਾਂਦੀ ਹੈ। ਪੇਟ ਦੀ ਫ਼ਾਲਤੂ ਚਰਬੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤਾਂ ਲਗਦੀਆਂ ਹੀ ਹਨ ਪਰ ਇਸ ਤੋਂ ਇਲਾਵਾ ਵਿਅਕਤੀ ਬਦਸੂਰਤ ਵੀ ਲਗਦਾ ਹੈ। ਕਈ ਲੋਕਾਂ ਨੂੰ ਖਾਣ-ਪੀਣ ਦਾ ਸ਼ੌਂਕ ਬੇਹੱਦ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਪੇਟ ਦੀ ਚਰਬੀ ਵੱਧਦੀ ਹੀ ਰਹਿੰਦੀ ਹੈ। ਇੱਕ ਵਾਰ ਪੇਟ ਦੀ ਚਰਬੀ ਦੱਧ ਜਾਵੇ ਤਾਂ ਇਹ ਛੇਤੀ ਘੱਟਦੀ ਨਹੀਂ। ਕਈ ਤੌਰ ਤਰੀਕੇ ਅਪਣਾਉਣ ਤੋਂ ਬਾਅਦ ਵੀ ਇਹ ਜਲਦੀ ਜਾਂਦੀ ਨਹੀਂ। ਪੇਟ ਦੀ ਚਰਬੀ ਘੱਟ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਨੁਸਖੇ ਅਪਣਾਉਂਦੇ ਹਨ। ਕਾਫ਼ੀ ਕਸਰਤ ਕਰਨ ਅਤੇ ਭੋਜਨ ਦੀ ਮਾਤਰਾ ਘੱਟ ਕਰਨ ਦੇ ਬਾਵਜੂਦ ਵੀ ਪੇਟ ਦੇ ਆਲੇ-ਦੁਆਲੇ ਫ਼ੈਲੀ ਚਰਬੀ ‘ਚ ਕਮੀ ਨਹੀਂ ਆਉਂਦੀ। ਸਿਹਤ ਮਾਹਰ ਮੰਨਦੇ ਹਨ ਕਿ ਪੇਟ ਦੀ ਚਰਬੀ ਦੇ ਪਿੱਛੇ ਕੁਝ ਇਸ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਤੁਸੀਂ ਨਜ਼ਰਅੰਦਾਜ਼ ਕਰ ਦਿੰਦੇ ਹੋ। ਅਸਲ ‘ਚ ਪੇਟ ‘ਤੇ ਚਰਬੀ ਵਧਣ ਹੋਣਾ ਇੱਕ ਵਧੇ ਹੋਏ ਭਾਰ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਹੈ। ਪੇਟ ਦੀ ਚਰਬੀ ਕਈ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਜਿਵੇਂ ਕਿ ਦਿਲ ਦੇ ਰੋਗ, ਸ਼ੂਗਰ, ਬਲੱਡ ਸ਼ੂਗਰ, ਕੋਲੈਸਟਰੋਲ ਦਾ ਵੱਧਣਾ ਅਤੇ ਸਾਹ ਲੈਣ ‘ਚ ਮੁਸ਼ਕਲ ਹੋਣਾ ਆਦਿ।
ਪੇਟ ਦੀ ਚਰਬੀ ਅਤੇ ਮੋਟਾਪੇ ਦਾ ਮੁੱਖ ਕਾਰਨ ਹੁੰਦਾ ਹੈ ਆਪਣਾ Digestive system
ਆਪਣੇ Digestive system ਨੂੰ ਠੀਕ ਕਰੋ ਮੋਟਾਪਾ ਆਪਣੇ ਆਪ ਘੱਟ ਹੋਵੇਗਾ 100% ਆਯੂਰਵੈਦਿਕ ਮੈਡੀਸਨ ਦੇ ਨਾਲ 10 ਤੋਂ 15 ਕਿਲੋ ਵਜਨ 2 ਮਹੀਨਿਆਂ ਵਿੱਚ ਘੱਟ ਕਰੋ। ਸਾਡਾ ਆਯੂਰਵੈਦਿਕ ਨੁਸਖਾ ਕਰ ਦੇਵੇਗਾ ਮੋਟਾਪੇ ਦੀ ਬਿਮਾਰੀ ਦਾ ਜੜ ਤੋ ਖ਼ਾਤਮਾ!
ਸੋਚੋ ਨਹੀਂ ਹੁਣੇ ਆਰਡਰ ਕਰਕੇ ਘਰ ਬੈਠੇ ਮੰਗਵਾਓ |
ਸਾਡੇ ਨਾਲ ਸੰਪਰਕ ਕਰੋ
whatsap or call
+9198154-44910
+9198170-70001
vaid jagar singh
worldwide delivery(U.S.A, CANADA,ITALY,AUSTRALIA,DUBAI,SPAIN,NEWZELAND,ETC.)
CALL US NOW..... #sohpalia ayurvedic center
#
sohpalia ayurvedic center