anmolpreet singh tugal
ਨਾਭਾ ਦੀ ਨਵੀਂ ਬਣੀ ਜੇਲ੍ਹ ਵਿਚ ਡੇਰਾ ਸਿਰਸਾ ਨਾਲ ਜੁੜੇ ਆਗੂ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਕਰ ਦਿੱਤੀ ਗਈ। ਜੇਲ੍ਹ ਵਿਚ ਕੈਦੀਆਂ ਨੇ ਹੀ ਸਰੀਆ ਮਾਰ ਕੇ ਮਹਿੰਦਰਪਾਲ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਮਹਿੰਦਰਪਾਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸਿਟੀ ਪੁਲਿਸ ਕੋਟਰਪੁਰਾ ਨੇ ਏਐਸਆਈ ਪ੍ਰੀਤਮ ਸਿੰਘ ਦੀ ਸ਼ਿਕਾਇਤ ਦੇ ਆਧਾਰ ਉਤੇ 13 ਜੂਨ 2018 ਨੂੰ ਕੇਸ ਦਰਜ ਕੀਤਾ ਸੀ। ਦੱਸ ਦਈਏ ਕਿ ਬਿੱਟੂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। ਪੁਲਿਸ ਨੂੰ ਪਿੱਛੇ ਜਹੇ ਸੂਹ ਵੀ ਮਿਲੀ ਸੀ ਕਿ ਬਿੱਟੂ ਉਤੇ ਹਮਲੇ ਹੋ ਸਕਦਾ ਹੈ ਪਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਕੈਦੀਆਂ ਵਿਚ ਹੋਈ ਝੜਪ ਵਿਚ ਅੰਡਰ ਟਰਾਇਲ ਕੈਦੀ ਬਿੱਟੂ ਦੀ ਮੌਤ ਹੋ ਗਈ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿੰਦਰਪਾਲ ਉਤੇ ਜੇਲ੍ਹ ਵਿਚ ਬੰਦ ਹੋਰ ਕੈਦੀਆਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਸਰੀਏ ਨਾਲ ਮਹਿੰਦਰਪਾਲ ਉਤੇ ਹਮਲਾ ਕੀਤਾ ਗਿਆ ਜਿਸ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਜੇਲ੍ਹ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਥੇ ਪਏ ਸਰੀਏ ਨਾਲ ਕੈਦੀ ਮਹਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਹਮਲਾ ਕੀਤਾ। ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। #anmolpreet singh tugal
#

anmolpreet singh tugal

anmolpreet singh tugal - ਤਾਜਾ ਖਬਰ | ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਦੁਸ਼ਟ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ' ਹੋਇਆ ਕਤਲ , * ਜੇਲ ' ਚ ਉਸਾਰੀ ਦਾ ਕੰਮ ਚਲ ਰਿਹਾ ਸੀ । 2 ਜਵਾਨਾਂ ਨੇ ਬਿੱਟੂ ਨੂੰ ਸਰੀਏ ਮਾਰ ਧੁਰ ਦੀ ਟਿਕਟ ਦਿੱਤੀ । * ਡੇਰਾ ਸਰਸਾ ਬਲਾਤਕਾਰੀ ਸਾਧ ਦਾ ਚੇਲਾ ਸੀ ਬਿੱਟੂ ਪ੍ਰੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਘਟਨਾ ਦਾ ਮੁੱਖ ਦੋਸ਼ੀ ਵੀ ਏਹੋ - ShareChat
196 ਨੇ ਵੇਖਿਆ
5 ਮਹੀਨੇ ਪਹਿਲਾਂ
ਭਾਰਤੀ ਹਕੂਮਤ ਨੇ “ਖਾਲਿਸਤਾਨ - ਰਿਫਰੈਂਡਮ 2020” ਦੀ ਮੁਹਿੰਮ ਨੂੰ ਰੋਕਣ ਲਈ ਅਜੀਤ ਡੋਬਾਲ ਨੂੰ ਦਿੱਤੀ ਕਮਾਂਡ ਸਿੱਖਸ ਫੋਰ ਜਸਟਿਸ ਦਾ ਅਜੀਤ ਡੋਬਾਲ ਦੇ ਨਾਮ ਖੁੱਲ੍ਹਾ ਸੁਨੇਹਾ - “ਖਾਲਿਸਤਾਨ ਸੰਘਰਸ਼ ਦੀਆਂ ਨੀਹਾਂ ਸਿੰਘਾਂ ਨੇ ਸ਼ਹਾਦਤਾਂ ਨਾਲ ਪੱਕੀਆਂ ਕੀਤੀਆਂ ਹੋਈਆਂ ਨੇ...ਅਜੀਤ ਡੋਬਾਲ ਵਰਗੇ ਕਈ ਭਾਰਤੀ....ਸਿੰਘਾਂ ਨੇ ਇਸ ਸੰਘਰਸ਼ ਹੇਠ ਦੱਬ ਦਿੱਤੇ। ਡੋਬਾਲ ਦੀ ਦਹਿਸ਼ਤਗਰਦੀ ਦਾ ਜਵਾਬ, ਅੰਤਰਰਾਸ਼ਟਰੀ ਕਾਨੂੰਨਾ ਨਾਲ ਦੇਵਾਂਗੇ.... ਸਿੱਖਸ ਫੋਰ ਜਸਟਿਸ ਅਜੀਤ ਡੋਬਾਲ ਦੀ ਅਮਰੀਕਾ ਕਨੇਡਾ ਤੇ ਯੂਰਪ ਫੇਰੀ ਦੇ ਇੰਤਜਾਰ ਵਿੱਚ। 👉 ਨੋਟ - ਅਜੀਤ ਡੋਬਾਲ ਨੇ ਅੋਪਰੇਸ਼ਨ ਬਲ਼ੈਕ ਥੰਡਰ-2 ਦੋਰਾਨ 1988 ਵਿੱਚ ਕੇ ਪੀ ਗਿੱਲ, ਰਿਬੀਰੋ, ਵੇਦ ਮਰਵਾਹ ਅਤੇ ਨਿਹਚਲ ਸੰਧੂ ਨਾਲ ਮਿਲਕੇ ਨਿਹੱਥੇ ਸਿੰਘਾਂ ਨੂੰ ਫੜ ਕੇ ਸ਼ਹੀਦ ਕੀਤਾ ਸੀ। 👉 1988 ਤੋਂ 1994 ਤੱਕ ਸਿੰਘਾਂ ਦੇ ਨਾਮ ਤੇ ਬੱਸਾਂ ਰੇਲ ਗੱਡੀਆਂ ਅਤੇ ਸ਼ਹਿਰਾਂ ਵਿੱਚੋਂ ਹਿੰਦੂ ਭਰਾਵਾਂ ਨੂੰ ਕੱਢ ਕੇ ਮਰਵਾਉਣ ਦੀ ਰਣਨੀਤੀ ਵੀ ਅਜੀਤ ਡੋਬਾਲ ਨੇ ਤਿਆਰ ਕੀਤੀ ਸੀ। 👉 ਇੰਗਲੈਂਡ ਅਤੇ ਕਨੇਡਾ ਵਿੱਚੋਂ ਖਾਲਿਸਤਾਨੀ ਪੱਖੀ ਧਿਰਾਂ ਨੂੰ ਵਾਪਿਸ ਭਾਰਤੀ ਬਣਾਉਣ ਦੀ ਜ਼ੁੰਮੇਵਾਰੀ ਵੀ ਅਜੀਤ ਡੋਬਾਲ ਨੇ ਸੰਭਾਲ਼ੀ ਹੋਈ ਹੈ। #anmolpreet singh tugal
#

anmolpreet singh tugal

anmolpreet singh tugal - | BRAIN BEHIND OPERATION BLACK THUNDER II NATIONAL SECURITY ADVISOR , INDIA IS BACK AGAIN TO COUNTER РТ КЛАВП . REFERENDUM 2020 NOTICE AJIT DOVAL OF LEGAL ACTION SIKHS FOR JUSTICE ( SFJ ) TO HOLD DOVAL ACCOUNTABLE UNDER INTERNATIONAL LAWS FOR KILLING OF PRO KHALISTAN SIKHS ( 1988 - 1994 ) WHATSAPP + 1 - 917 - 968 - 8488 E - mail : support @ sikhsforjustice . org - ShareChat
201 ਨੇ ਵੇਖਿਆ
5 ਮਹੀਨੇ ਪਹਿਲਾਂ
#

anmolpreet singh tugal

------------- *ਕੌੜਾ ਸੱਚ* ---------- ਕੋਈ ਹੱਕ ਨਹੀਂ *ਉਸ ਪਿੰਡ ਵਿੱਚ ਛਬੀਲਾਂ* ਲਾਉਣ ਦਾ , *ਜਿਸ ਪਿੰਡ ਦੇ ਸਰਕਾਰੀ ਸਕੂਲਾਂ* ਵਿੱਚ ਵਿੱਚ *ਵਾਟਰ ਕੂਲਰ* ਨਹੀਂ ਲੱਗੇ ਜਾਂ *ਠੰਢੇ ਪਾਣੀ* ਦਾ ਪ੍ਰਬੰਧ ਨਹੀਂ ਹੈ....। ਜੇਕਰ ਤੁਸੀਂ ਵਾਕਈ *ਗੁਰੂ ਅਰਜਨ ਦੇਵ ਜੀ ਦੀ ਯਾਦ* ਵਿੱਚ ਛਬੀਲਾਂ ਲਾਉਂਦੇ ਹੋ ਤਾਂ *ਸੜਕਾਂ ਤੇ ਆਉਂਦੇ ਜਾਂਦੇ ਲੋਕਾਂ ਨੂੰ ਛਬੀਲ* ਦਾ ਪਾਣੀ ਪਿਆਉਣ ਤੋਂ ਪਹਿਲਾਂ *ਸਕੂਲੀ ਬੱਚਿਆਂ* ਦਾ ਖਿਆਲ ਕਰੋ । *ਗੁਰੂ ਸਾਹਿਬ ਵੀ ਖੁਸ਼ ਹੋਣਗੇ* । ਸੜਕ ਤੇ *ਇੱਕ ਦਿਨ ਛਬੀਲ ਲਾਉਣ* ਤੇ ਜਿੰਨੇ *ਪੈਸੇ ਖਰਚ* ਹੁੰਦੇ ਹਨ ਉਹਨਾਂ ਪੈਸਿਆਂ ਨਾਲ *ਸਕੂਲ ਨੂੰ ਵਾਟਰ ਕੂਲਰ* ਦੇ ਕੇ ਕਈ ਸਾਲ ਛਬੀਲ ਲਗਾ ਸਕਦੇ ਹੋ । ਛਬੀਲ ਵਾਲੇ ਦਿਨ ਪਾਣੀ ਪੀਣ ਵਾਲੇ *90% ਲੋਕ ਚੰਗੇ ਘਰਾਂ* ਦੇ ਹੁੰਦੇ ਹਨ । ਜਿਨ੍ਹਾਂ ਦੇ ਫਰਿੱਜ ਪਹਿਲਾਂ ਹੀ *ਸ਼ਰਬਤਾਂ ਅਤੇ ਫਰੂਟ* ਨਾਲ ਭਰੇ ਹੁੰਦੇ ਹਨ । ਸਰਕਾਰੀ ਸਕੂਲਾਂ ਵਿੱਚ ਬੱਚੇ ਆਮ ਘਰਾਂ ਦੇ ਹੁੰਦੇ ਹਨ । *ਤੁਹਾਡੀ ਇਕ ਦਿਨ ਦੀ ਛਬੀਲ* ਨਾਲੋ ਸਕੂਲ ਨੂੰ ਵਾਟਰ ਕੂਲਰ ਦੇਣਾ ਜਿਆਦਾ ਭਲਾਈ ਦਾ ਕੰਮ ਹੈ। *ਪੈਸਾ ਤੁਹਾਡਾ , ਮਰਜੀ ਤੁਹਾਡੀ* ਮੌਸਮ ਜਿਆਦਾ ਗਰਮੀ ਦਾ ਹੈ ਫਿਰ ਵੀ *ਠੰਢੇ ਦਿਮਾਗ ਨਾਲ ਸੋਚਣਾ* ......🙏 ਅਨਮੋਲ ਤੁਗਲ #anmolpreet singh tugal
167 ਨੇ ਵੇਖਿਆ
6 ਮਹੀਨੇ ਪਹਿਲਾਂ
#

anmolpreet singh tugal

"ਮੈਨੂੰ ਇੱਕ ਸੱਜਣ ਮਿਲਿਆ ਸਨਾਤਨੀ ਧਰਮ ਦਾ ਸੀ ਹਿੰਦੂ ਸੀ...ਮੈਨੂੰ ਕਹਿੰਦਾ ਅਨਮੋਲ ਤੂੰ ਇਤਿਹਾਸ ਕਾਫੀ ਪੜ੍ਹਿਆ ਹੋਇਆ..ਤੇ ਤੁਹਾਨੂੰ ਪਤਾ ਹੋਵੇਗਾ ਅਸੀਂ ਹਿੰਦੁਸਤਾਨ ਵਿਚੋਂ ਬੁੱਧ ਮੱਤ ਖਤਮ ਕਰਤਾ ਹੈ..ਅਸੀਂ ਬੁੱਧ ਮੱਤ ਦੀਆਂ ਜੜਾਂ ਹਿੰਦੁਸਤਾਨ ਵਿੱਚੋਂ ਪੁੱਟ ਦਿੱਤੀਆਂ ਨੇ ਭਾਵੇਂ ਬੁੱਧ ਮੱਤ ਦਾ ਜਨਮ ਹਿੰਦੁਸਤਾਨ ਵਿੱਚ ਹੀ ਹੋਇਆ ਪਰ ਅਸੀਂ ਇਥੇ ਰਹਿਣ ਨੀ ਦਿੱਤਾ ਬੁੱਧ ਮੱਤ...ਅੱਜ ਬੁੱਧ ਮੱਤ ਭਾਵੇਂ ਹੋਰਨਾਂ ਮੁਲਕਾਂ ਚ ਹੈ ਥੋੜਾ ਬਹੁਤਾ ਪਰ ਹਿੰਦੁਸਤਾਨ ਵਿੱਚ ਨੀਂ ਦਿਸਦਾ.. ਅਨਮੋਲ ਜਿਵੇਂ ਅੱਜ ਸਿੱਖ ਮੱਤ ਵੀ ਬਾਹਰਲੇ ਮੁਲਕਾਂ ਚ ਹੀ ਰਹਿ ਗਿਆ ਹੈ ਪੰਜਾਬ ਵਿੱਚੋਂ ਤੇ ਹਿੰਦੁਸਤਾਨ ਵਿੱਚੋਂ ਵੀ ਇਹ ਘੱਟ ਗਿਆ ਹੈ ਤੇ ਤੁਸੀਂ ਦੇਖਣਾ ਅਸੀਂ ਸਿੱਖਾਂ ਨੂੰ ਹਿੰਦੁਸਤਾਨ ਵਿੱਚੋਂ ਵੀ ਖਤਮ ਕਰ ਦੇਣਾ ਹੈ..." "ਮੈਂ ਉਸ ਨੂੰ ਕਿਹਾ ਕਿ ਸੱਜਣਾ ਇਹ ਠੀਕ ਹੈ ਤੁਸੀਂ ਬੁੱਧ ਮੱਤ ਦਾ ਸਫਾਇਆ ਕਰ ਦਿੱਤਾ ਹੈ ਹਿੰਦੁਸਤਾਨ ਵਿੱਚੋਂ..ਕਿਉਂਕਿ ਬੁੱਧ ਮੱਤ ਦੇ ਲੋਕਾਂ ਕੋਲ ਸਿਰਫ ਮਹਾਤਮਾ ਬੁੱਧ ਦੇ ਵਿਚਾਰ ਹੀ ਸਨ ਪਰ ਯਾਦ ਰੱਖੀ ਸਿੱਖ ਕੋਲ ਜੇ ਗੁਰੂ ਨਾਨਕ ਦੀ ਵਿਚਾਰ ਹੈ ਤਾਂ ਸਿੱਖ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਲਵਾਰ ਵੀ ਹੈ..." ਅਨਮੋਲ ਤੁਗਲ #anmolpreet singh tugal
155 ਨੇ ਵੇਖਿਆ
6 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post