👉ਅਰਵਿੰਦ ਕੇਜਰੀਵਾਲ
12K Posts • 78M views
Amrik Singh
616 views 5 days ago
ਮੇਰੀਆਂ ਲੱਤਾਂ ਨਹੀਂ ਰਹੀਆਂ ਹਾਏ ਮੇਰੀ ਮਾਂ ਨੂੰ ਨਾ ਦੱਸਿਓ ਕਹਿੰਦੇ ਆ ਪਤਾ ਨੀ ਰੱਬ ਕਿਹੜੇ ਰੰਗਾਂ ਚ ਰਾਜੀ ਹੁੰਦਾ। ਸਵੇਰੇ 8 ਵਜੇ ਅੱਜ ਮਾਹਿਲਪੁਰ ਇਕ ਟਿੱਪਰ ਬਹੁਤ ਤੇਜ਼ੀ ਨਾਲ ਜਾ ਰਿਹਾ ਸੀ ਜਿਸ ਨੇ ਇਸ ਲੜਕੀ ਦੀਆਂ ਲੱਤਾਂ ਬਿਲਕੁਲ ਕੁਚਲ ਦਿੱਤੀਆਂ।ਇਹ ਬੱਚੀ ਰੋ ਰਹੀ ਹੈ ਕਿ ਇਸਦਾ ਹੁਣ ਭਵਿੱਖ ਖਰਾਬ ਹੋ ਗਿਆ। ਕਹਿੰਦੀ ਮੇਰੀ ਮੰਮੀ ਨੇ ਟੈਂਸ਼ਨ ਚ ਮ/ਰ ਜਾਣਾ ਉਸਨੂੰ ਨਾ ਦੱਸਿਓ। ਅਜਿਹਾ ਕਿਸੇ ਨਾਲ ਨਾ ਹੋਵੇ। ਲੋਕ ਵੀ ਐਂਬੂਲੈਂਸ ਦੀ ਉਡੀਕ ਕਰਦੇ ਰਹੇ, ਕਿਸੇ ਚ ਹਿੰਮਤ ਨਾ ਹੋਈ ਕਿ ਆਪਣੇ ਵਹੀਕਲ ਤੇ ਹਸਪਤਾਲ ਕੁੜੀ ਨੂੰ ਛੱਡ ਆਈਏ। ਅਕਲ ਦੇ ਲੋਕਾਂ ਦੀ ਤਾਂ ਜਮੀਰ ਹੀ ਮ/ਰ ਚੁੱਕੀ ਹੈ? #👉ਸ਼੍ਰੋਮਣੀ ਅਕਾਲੀ ਦਲ #💒Wedding Decoration #👸ਬ੍ਰਾਈਡਲ ਲੁਕ✨ #👉ਅਰਵਿੰਦ ਕੇਜਰੀਵਾਲ #🙏ਸ਼੍ਰੀ ਗੁਰੂ ਨਾਨਕ ਦੇਵ ਜੀ
12 likes
2 comments 6 shares