👉ਬਿਕਰਮ ਮਜੀਠੀਆ
22 Posts • 1M views
🔴 BIG NEWS : ਇਸ ਮਹੀਨੇ ਵੀ ਮਜੀਠੀਆ ਨੂੰ ਨਹੀਂ ਮਿਲਣੀ ਰਾਹਤ ! ਸੁਪਰੀਮ ਕੋਰਟ 'ਚ ਕੀਤੀ ਅਪੀਲ 'ਤੇ ਸੁਣਵਾਈ ਹੁਣ ਫਰਵਰੀ ਦੀ ਸ਼ੂਰੂਆਤ ਵਿੱਚ #👉🏻 ਰਾਜਨੀਤਿਕ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️ #👉ਬਿਕਰਮ ਮਜੀਠੀਆ #👉ਸ਼੍ਰੋਮਣੀ ਅਕਾਲੀ ਦਲ #breakingnews
9 likes
15 shares
🔴 BREAKING : ਮਜੀਠੀਆ ਨੂੰ ਬਾਹਰ ਆਉਣ ਲਈ ਹਾਲੇ ਕਰਨਾ ਹੋਵੇਗਾ ਹੋਰ ਇੰਤਜ਼ਾਰ, ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ⚫ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਾਭਾ ਜੇਲ੍ਹ ਵਿਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਚਾਰ ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। #👉 ਤਾਜ਼ਾ ਅਪਡੇਟਸ ⭐ #👉🏻 ਰਾਜਨੀਤਿਕ ਅਪਡੇਟਸ 📰 #🌍 ਪੰਜਾਬ ਦੀ ਹਰ ਅਪਡੇਟ 🗞️ #👉ਸ਼੍ਰੋਮਣੀ ਅਕਾਲੀ ਦਲ #👉ਬਿਕਰਮ ਮਜੀਠੀਆ
29 likes
25 shares