ਖ਼ਬਰਸਾਰ ਪੰਜਾਬੀ
635 views • 17 days ago
🔴 ਵੱਡੇ ਕੈਬਨਿਟ ਮੰਤਰੀ ਨੇ ਆਪਣੇ ਸਾਥੀ ਨੌਜਵਾਨ ਮੰਤਰੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸੁਨਹਿਰੇ ਭਵਿੱਖ ਲਈ ਦਿੱਤੀਆਂ ਸ਼ੁੱਭ ਕਾਮਨਾਵਾਂ
⚫ ਨਵੀਂ ਦਿੱਲੀ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਉਹਨਾਂ ਦੇ ਜਨਮਦਿਨ ਤੇ ਮੁਬਾਰਕਾਂ ਦਿੱਤੀਆਂ ਹਨ।
ਬਿੱਟੂ ਨੂੰ ਗੁਲਦਸਤਾ ਭੇਂਟ ਕਰਦੇ ਹੋਏ ਤਸਵੀਰ ਸਾਂਝੀ ਕਰਦਿਆਂ ਹਰਦੀਪ ਸਿੰਘ ਪੁਰੀ ਨੇ ਲਿਖਿਆ 'ਮੇਰੇ ਕੈਬਨਿਟ ਸਾਥੀ ਸਰਦਾਰ @RavneetBittu ਜੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਵਾਹਿਗੁਰੂ ਜੀ ਦੀਆਂ ਅਸੀਸਾਂ ਹਮੇਸ਼ਾ ਉਨ੍ਹਾਂ 'ਤੇ ਬਣੀਆਂ ਰਹਿਣ, ਮੈਂ ਉਨ੍ਹਾਂ ਦੀ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।'
#👉 ਤਾਜ਼ਾ ਅਪਡੇਟਸ ⭐ #🆕10 ਸਤੰਬਰ ਦੀਆਂ ਅਪਡੇਟਸ🗞 #👉🏻 ਰਾਜਨੀਤਿਕ ਅਪਡੇਟਸ 📰 #👉ਭਾਰਤੀ ਜਨਤਾ ਪਾਰਟੀ #👉ਰਵਨੀਤ ਸਿੰਘ ਬਿੱਟੂ
12 likes
19 shares