🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ShareChat
00:15 / 1126 Kb
#🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ShareChat
00:14 / 808 Kb
#🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ShareChat
00:10 / 585 Kb
#🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ShareChat
00:15 / 1126 Kb
#🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ShareChat
00:19 / 2175 Kb
#🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ShareChat
00:12 / 1639 Kb
#🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ShareChat
00:14 / 980 Kb
#🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ਰਾਮ ਮੰਦਰ ਲਈ 2100 ਕਿਲੋ ਭਾਰ ਵਾਲਾ ਬਣੇਗਾ ਘੰਟਾ Edited By Inder Prajapati , Updated : 13 Nov , 2019 01 : 19 AM National JUNGLEE Play with FREE * 50 No Deposit Required PLAY RUMMY . WIN CASH Play Now * TSC apoly | ਏਟਾ - ਉੱਤਰ ਪ੍ਰਦੇਸ਼ ਦੀ ਧਾਰਮਿਕ ਨਗਰੀ ਅਯੁੱਧਿਆ ਵਿਖੇ ਬਣਨ ਵਾਲੇ ਵਿਸ਼ਾਲ ਰਾਮ ਮੰਦਰ ਦੇ ਮੁੱਖ ਦਰਵਾਜ਼ੇ ' ਤੇ ਲੱਗਣ | ਵਾਲੇ ਘੰਟੇ ਨੂੰ ਇਥੋਂ ਦੀ ਘੁੰਗਰੂ ਨਗਰੀ ਜਲੇਸਰ ਵਿਖੇ ਤਿਆਰ ਕੀਤਾ ਜਾਏਗਾ । ਦੇਸ਼ ਵਿਚ ਘੁੰਗਰੂ ਘੰਟਾ ਉਦਯੋਗ ਲਈ ਪਛਾਣੇ ਜਾਣ ਵਾਲੇ ਜੁਲੇਸਰ ਦੀ ਇਕ ਫਰਮ ਨੂੰ ਇਹ ਘੰਟਾ ਬਣਾਉਣ ਲਈ ਕਿਹਾ ਗਿਆ ਹੈ । 2100 ਕਿਲੋ ਭਾਰ ਦਾ ਇਹ ਘੰਟਾ ਦੇਸ਼ ਦੇ ਸਭ ਮੰਦਰਾਂ ਵਿਚ ਲੱਗੇ ਘੰਟਿਆਂ ਦੀ ਤੁਲਨਾ ਵਿਚ ਵਿਸ਼ਾਲ ਅਤੇ ਭਾਰੀ ਹੋਵੇਗਾ । ਰਾਮ ਮੰਦਰ ਲਈ ਕੁਲ 10 ਘੰਟੇ ਬਣਾਏ ਜਾਣਗੇ । ਇਨ੍ਹਾਂ ਨੂੰ ਬਣਾਉਣ ਵਿਚ ਮੁੱਖ ਭੂਮਿਕਾ ਇਕਬਾਲ , ਸ਼ਮਸ਼ੁਦੀਨ ਅਤੇ ਦਾਊ ਦਿਆਲ ਦੀ ਹੋਵੇਗੀ । - ShareChat
. #🌞 ਬੁੱਧਵਾਰ ਦੀਆਂ ਖਬਰਾਂ 📰
🌞 ਬੁੱਧਵਾਰ ਦੀਆਂ ਖਬਰਾਂ 📰 - ਚੀਨ ਦੇ ਕਿੰਡਰਗਾਰਟਨ ' ਚ ਰਸਾਇਨ ਹਮਲਾ , 51 ਬੱਚੇ ਝੁਲਸੇ Edited By Sunny Mehra , Updated : 12 Nov , 2019 09 : 45 PM International ਦੇ ਲਈ V65 ਤੇ # tE Po Kalyan Dengoheng Kindergarten WeChat FLAT ਓ Get flight updates . Choose seats & meals . * 600 Off * For 100 % comfort . Use Code FIRSTFLIGHT BOOK NOW * T & C Apply ਬੀਜਿੰਗ ( ਭਾਸ਼ਾ ) - ਦੱਖਣ - ਪੱਛਮੀ ਚੀਨ ਦੇ ਯੁਨਾਨ ਸੂਬੇ ਵਿਚ ਇਕ ਕਿੰਡਰਗਾਰਟਨ ਸਕੂਲ ਵਿਚ ਜਬਰਦਸਤੀ ਦਾਖਲ ਹੋ ਕੇ ਇਕ ਵਿਅਕਤੀ ਨੇ ਵਿਦਿਆਰਥੀਆਂ ' ਤੇ ਖਤਰਨਾਕ ਰਸਾਇਨ ਨਾਲ ਹਮਲਾ ਕਰ ਦਿੱਤਾ , ਜਿਸ ਕਾਰਨ 51 ਬੱਚਿਆਂ ਸਣੇ | ਘੱਟੋ - ਘੱਟ 54 ਲੋਕ ਝੁਲਸ ਗਏ । ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ । ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਘਟਨਾ ਸੋਮਵਾਰ ਨੂੰ ਕੈਜੁਆਨ ਸ਼ਹਿਰ ਵਿਚ ਵਾਪਰੀ , ਜਦੋਂ ਕੋਂਗ ਉਪ ਨਾਂ ਵਾਲਾ 23 ਸਾਲਾ ਵਿਅਕਤੀ ਕਿੰਡਰਗਾਰਟਨ ਵਿਚ ਦਾਖਲ ਹੋ ਗਿਆ ਅਤੇ ਉਸ ਨੇ ਵਿਦਿਆਰਥੀਆਂ ' ਤੇ ਕਾਸਟਿਕ ਸੋਡਾ ( ਸੋਡੀਅਮ ਹਾਈਡੁਕਸਾਈਡ ) ਰਸਾਇਨ ਛਿੜਕ ਦਿੱਤਾ । ਇਸ ਹਮਲੇ ' ਚ ਤਿੰਨ ਅਧਿਆਪਕ ਅਤੇ 51 ਬੱਚੇ ਝੁਲਸ ਗਏ , ਜਿਨ੍ਹਾਂ ਨੂੰ ਇਲਾਜ ਲਈ ਕੈਯੁਆਨ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ । - ShareChat
. #🌞 ਬੁੱਧਵਾਰ ਦੀਆਂ ਖਬਰਾਂ 📰
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post